album cover
Paris
9
Hip-Hop/Rap
Paris was released on May 19, 2023 by Colony Entertainment as a part of the album On the Road - EP
album cover
Release DateMay 19, 2023
LabelColony Entertainment
Melodicness
Acousticness
Valence
Danceability
Energy
BPM97

Music Video

Music Video

Lyrics

(ਗੁਲਾਬੀ ਰੰਗੀਏ ਨੀ ਤੈਨੂੰ ਪੈਰਿਸ ਦਿਖਾ ਦੂੰਗਾ)
ਪੈਰਿਸ ਦਖਾ ਦੂੰਗਾ
(yeah)
ਗੁਲਾਬੀ ਰੰਗੀਏ ਨੀ ਤੈਨੂੰ ਪੈਰਿਸ ਦਿਖਾ ਦੂੰਗਾ
ਕਰੀ ਤੋਂ ਜ਼ਿਕਰ, ਮੈਂ ਦੁਨੀਆ ਘੁਮਾ ਦੂੰਗਾ
ਜਿੱਤੇ ਗੀ ਤੂੰ ਸਾਰੀ ਜ਼ਿੰਦਗੀ, ਹਾਰ ਭੁਲਾ ਦੂੰਗਾ
ਕਾਰਟੀਅਰ ਸ਼ੇਡਜ਼, ਲੂਈ ਵੀ'ਚ ਸਜਾ ਦੂੰਗਾ
ਗੁਲਾਬੀ ਰੰਗੀਏ ਨੀ ਤੈਨੂੰ ਪੈਰਿਸ ਦਿਖਾ ਦੂੰਗਾ
ਕਰੀ ਤੋਂ ਜ਼ਿਕਰ, ਮੈਂ ਦੁਨੀਆ ਘੁਮਾ ਦੂੰਗਾ
ਜਿੱਤੇ ਗੀ ਤੂੰ ਸਾਰੀ ਜ਼ਿੰਦਗੀ, ਹਾਰ ਭੁਲਾ ਦੂੰਗਾ
ਕਾਰਟੀਅਰ ਸ਼ੇਡਜ਼, ਲੂਈ ਵੀ'ਚ ਸਜਾ ਦੂੰਗਾ
ਦੇਵੇਂਗੀ ਤੂੰ ਦਿਲ, ਦੁਨੀਆ ਤੋਂ ਛੁਪਾ ਦੂੰਗਾ
ਹੋਣਾ ਨੀ ਕੋਈ, ਜੇਹੜਾ ਧੌਂਸ ਪੁਚਾ ਦੂਗਾ
ਬਹਿਕੇ ਕੋਈ ਕੰਢੇ, ਕੈਵੀਆਰ ਖਵਾ ਦੂੰਗਾ
ਹੁਕਮ ਦੇ ਯੱਕੇ ਦੀ ਸ਼ੈਂਪੇਨ ਖੁਲਾ ਦੂੰਗਾ
ਹਾਰ ਭੁਲਾ ਦੂ ਨਾਲੇ ਹਾਰ ਮੰਗਾ ਦੂ
ਤੈਨੂੰ ਖੁਸ਼ੀ, ਤੇ ਮੈਂ ਵੈਰੀਆਂ ਨੂੰ ਰੱਬ ਮਿਲਾ ਦੂ
ਆਈ ਲਾਈਕ ਇੱਟ ਵੈਨ ਯੂ ਗੈਟਮ ਪੇਂਟਿਡ ਬੇਬੀ ਬਲੂ
ਲੈਜਾ ਪੈਸੇ ਲਿਲ ਬਿੱਲੋ, ਗੈੱਟ ਯੂਅਰ ਹੇਅਰ ਡਿਡ ਟੂ
ਤੈਨੂੰ ਦੇਖਕੇ ਮੈਂ ਹੋਜਾਣਾ ਕ੍ਰੇਜ਼ੀ ਯੇਹ
ਐਂਡ ਦੋਸ ਅਦਰ ਚਿਕਸ, ਦੇ ਰਿਅਲੀ ਡਿਡੰਟ ਫੇਜ਼ ਮੀ ਯੇਹ
ਕਹਿੰਦੀ ਡਰਦੀ ਆ ਮੈਂ, ਯੂ ਗੋਨਾ ਪਲੇ ਮੀ
ਪਾਲਾ ਯਾਰੀ ਵੈਰਨੇ ਤੇ ਆਪੇ ਦੇਖੀ ਜਾ
ਗੁਲਾਬੀ ਰੰਗੀਏ ਨੀ ਤੈਨੂੰ ਪੈਰਿਸ ਦਿਖਾ ਦੂੰਗਾ
ਕਰੇ ਤੋਂ ਜ਼ਿਕਰ, ਮੈਂ ਦੁਨੀਆ ਘੁਮਾ ਦੂੰਗਾ
ਜਿੱਤੇ ਗੀ ਤੂੰ ਸਾਰੀ ਜ਼ਿੰਦਗੀ, ਹਾਰ ਭੁਲਾ ਦੂੰਗਾ
ਕਾਰਟੀਅਰ ਸ਼ੇਡਜ਼, ਲੂਈ ਵੀ'ਚ ਸਜਾ ਦੂੰਗਾ
ਗੁਲਾਬੀ ਰੰਗੀਏ ਨੀ ਤੈਨੂੰ ਪੈਰਿਸ ਦਿਖਾ ਦੂੰਗਾ
ਕਰੇ ਤੋਂ ਜ਼ਿਕਰ, ਮੈਂ ਦੁਨੀਆ ਘੁਮਾ ਦੂੰਗਾ
ਜਿੱਤੇ ਗੀ ਤੂੰ ਸਾਰੀ ਜ਼ਿੰਦਗੀ, ਹਾਰ ਭੁਲਾ ਦੂੰਗਾ
ਕਾਰਟੀਅਰ ਸ਼ੇਡਜ਼, ਲੂਈ ਵੀ'ਚ ਸਜਾ ਦੂੰਗਾ
ਸਵੇਰੇ ਜਾਇਆ ਕਰੀ ਸ਼ਹਿਰ ਤੇ
ਸਰਾਇਆ ਕਰੀ ਸਾਰੇ ਮੁੰਡੇ ਏਹੇ ਸ਼ਹਿਰ ਦੇ
ਮੈਨੂੰ ਪਤਾ ਯਾ ਤੇਰੇ ਲਈ ਬੱਡੇ ਆ ਢੇਰ ਦੇ
ਪਰ ਤੇਰੇ ਵਹਿਮ ਨੇ, ਕਿ ਅੱਸੀ ਓਹਨਾਂ ਵਿਚੋ ਆਂ ਬਿੱਲੋ ਤੂੰ ਰਹਿੰਦੇ
ਸਿਖਾ ਦੂ ਤੈਨੂੰ ਧੰਦਾ, ਬੀ ਮਾਈ ਟਰੈਪ ਬੇ
ਗਰਮ ਇਰਾਦੇ, ਮੈਨ ਆਈ ਵਾਨਾ ਸੀ ਯੂ ਕਲੈਪ ਇੱਟ
ਸਿਖਾ ਦੂ ਤੈਨੂੰ ਧੰਦਾ, ਬੀ ਮਾਈ ਟਰੈਪ ਬੇ
ਗਰਮ ਇਰਾਦੇ, ਮੈਨ ਆਈ ਵਾਨਾ ਸੀ ਯੂ ਕਲੈਪ ਇੱਟ
ਅੱਸੀ ਖੇਡ ਦੇ ਨੀ ਗੇਮ ਬਿੱਲੋ
ਚੱਲ ਦੇ ਨੀ ਸਿੱਧੇ, ਜੀਂਦੇ ਤੇਜ ਬਿੱਲੋ
ਮਿਲਦੀ ਨੀ ਸਾਨੂੰ ਵੇਹਲ ਬਿੱਲੋ
ਜੇ ਹੋਗਿਆ ਨੀ ਕੁੱਛ, ਰੱਖੀ ਬੇਲ ਬਿੱਲੋ
ਗੁਲਾਬੀ ਰੰਗੀਏ ਨੀ ਤੈਨੂੰ ਪੈਰਿਸ ਦਿਖਾ ਦੂੰਗਾ
ਕਰੇ ਤੋਂ ਜ਼ਿਕਰ, ਮੈਂ ਦੁਨੀਆ ਘੁਮਾ ਦੂੰਗਾ
ਜਿੱਤੇ ਗੀ ਤੂੰ ਸਾਰੀ ਜ਼ਿੰਦਗੀ, ਹਾਰ ਭੁਲਾ ਦੂੰਗਾ
ਕਾਰਟੀਅਰ ਸ਼ੇਡਜ਼, ਲੂਈ ਵੀ'ਚ ਸਜਾ ਦੂੰਗਾ
ਗੁਲਾਬੀ ਰੰਗੀਏ ਨੀ ਤੈਨੂੰ ਪੈਰਿਸ ਦਿਖਾ ਦੂੰਗਾ
ਕਰੇ ਤੋਂ ਜ਼ਿਕਰ, ਮੈਂ ਦੁਨੀਆ ਘੁਮਾ ਦੂੰਗਾ
ਜਿੱਤੇ ਗੀ ਤੂੰ ਸਾਰੀ ਜ਼ਿੰਦਗੀ, ਹਾਰ ਭੁਲਾ ਦੂੰਗਾ
ਕਾਰਟੀਅਰ ਸ਼ੇਡਜ਼, ਲੂਈ ਵੀ'ਚ ਸਜਾ ਦੂੰਗਾ
Written by: Sehjad Mann, Tru Baby
instagramSharePathic_arrow_out􀆄 copy􀐅􀋲

Loading...