Music Video

Music Video

Credits

PERFORMING ARTISTS
Ammy Virk
Ammy Virk
Actor
Tarannum Malik Jain
Tarannum Malik Jain
Performer
Sonam Bajwa
Sonam Bajwa
Actor
Wamiqa Gabbi
Wamiqa Gabbi
Actor
COMPOSITION & LYRICS
Gurmeet Singh
Gurmeet Singh
Composer
Inder Pandori
Inder Pandori
Lyrics

Lyrics

ਮੈਂ ਕਿਹਾ ਜੇਬ ਵਿੱਚੋਂ ਕਿ ਲੱਭਦੇ
ਹੋ ਲੱਭਣ ਤੇਰੇ ਲਈ ਗਾਨੀ ਅਲ੍ਹੜੇ
ਜੇਬ ਵਿੱਚੋਂ ਕਿ ਲੱਭਦੇ
ਹੋ ਲੱਭਣ ਤੇਰੇ ਲਈ ਗਾਨੀ ਅਲ੍ਹੜੇ
ਗਾਨੀ ਦੱਸ ਮੈਂ ਕਿ ਕਰਨੀ
ਜ਼ਰੂਰੀ ਪਿਆਰ ਚ ਨਿਸ਼ਾਨੀ ਅਲ੍ਹੜੇ
ਗਾਨੀ ਦੱਸ ਮੈਂ ਕਿ ਕਰਨੀ
ਜ਼ਰੂਰੀ ਪਿਆਰ ਚ ਨਿਸ਼ਾਨੀ ਅਲ੍ਹੜੇ
ਹੋ ਇਕ ਚਿੱਤ ਕਰੇ ਤੈਨੂੰ ਲੇ ਦਵਾਂ ਲੌਕੇਟ ਆਪਣੇ ਮੈਂ ਨਾਮ ਦਾ
ਰੇਹਾਨ ਦੇ ਵੇ ਕੋਈ ਘਰ ਦੱਸ ਦਗ਼ਾ ਤੈਨੂੰ ਪਤਾ ਏ ਜਹਾਨ ਦਾ
ਹੋ ਇਕ ਚਿੱਤ ਕਰੇ ਤੈਨੂੰ ਲੇ ਦਵਾਂ ਲੌਕੇਟ ਆਪਣੇ ਮੈਂ ਨਾਮ ਦਾ
ਰੇਹਾਨ ਦੇ ਵੇ ਕੋਈ ਘਰ ਦੱਸ ਦਗ਼ਾ ਤੈਨੂੰ ਪਤਾ ਏ ਜਹਾਨ ਦਾ
ਹੋ ਓਹਨੂੰ ਫੇਰ ਆਪੇ ਦੇਖ ਲੂੰ
ਹੋ ਓਹਨੂੰ ਫੇਰ ਆਪੇ ਦੇਖ ਲੂੰ
ਕੋਈ ਵੇਖੇ ਮਾਰ ਕੇ ਤਾਂ ਪਹਿਣੀ ਅਲ੍ਹੜੇ
ਗਿੱਜੇ ਵਿੱਚੋਂ ਕਿ ਲੱਭਦੇ
ਹੋ ਲੱਭਣ ਤੇਰੇ ਲਈ ਗਾਨੀ ਅਲ੍ਹੜੇ
ਗਾਨੀ ਦੱਸ ਮੈਂ ਕਿ ਕਰਨੀ
ਜ਼ਰੂਰੀ ਪਿਆਰ ਚ ਨਿਸ਼ਾਨੀ ਅਲ੍ਹੜੇ
ਹੋ ਕਦੋਂ ਜੱਟ ਦਿਆਂ ਖੇਤਾਂ ਵਿੱਚ ਪਾਉਣੀ ਪੈੜ
ਬੇਬੇ ਨਾਲ ਸਾਗ ਤੋੜਨੇ
ਛੇਤੀ ਕਰ ਲੇ ਕੋਈ ਹੀਲਾ ਮੇਰੇ ਹਣੀਆ
ਵੇ ਔਖੇ ਬੜੇ ਸਾਕ ਮੋੜਨੇ
ਹੋ ਕਦੋਂ ਜੱਟ ਦਿਆਂ ਖੇਤਾਂ ਵਿੱਚ ਪਾਉਣੀ ਪੈੜ
ਬੇਬੇ ਨਾਲ ਸਾਗ ਤੋੜਨੇ
ਛੇਤੀ ਕਰ ਲੇ ਕੋਈ ਹੀਲਾ ਮੇਰੇ ਹਣੀਆ
ਵੇ ਔਖੇ ਬੜੇ ਸਾਕ ਮੋੜਨੇ
ਹੋ ਐਥੇ ਨਿੱਕਾ ਜ਼ੈਲਦਾਰ ਰੁਲ ਜੂ
ਐਥੇ ਨਿੱਕਾ ਜ਼ੈਲਦਾਰ ਰੁਲ ਜੂ
ਹੋ ਕੀਤੇ ਹੋ ਜਾਈ ਨਾ ਬੇਗਾਨੀ ਅਲ੍ਹੜੇ
ਓ ਮੇਲੇ ਵਿੱਚੋਂ ਕਿ ਲੱਭਦੇ
ਹੋ ਲੱਭਣ ਤੇਰੇ ਲਈ ਗਾਨੀ ਅਲ੍ਹੜੇ
ਗਾਨੀ ਦੱਸ ਮੈਂ ਕਿ ਕਰਨੀ
ਜ਼ਰੂਰੀ ਪਿਆਰ ਚ ਨਿਸ਼ਾਨੀ ਅਲ੍ਹੜੇ
ਜੇਬ ਵਿੱਚੋਂ ਕਿ ਲੱਭਦੇ
ਹੋ ਲੱਭਣ ਤੇਰੇ ਲਈ ਗਾਨੀ ਅਲ੍ਹੜੇ
ਗਾਨੀ ਦੱਸ ਮੈਂ ਕਿ ਕਰਨੀ
ਜ਼ਰੂਰੀ ਪਿਆਰ ਚ ਨਿਸ਼ਾਨੀ ਅਲ੍ਹੜੇ
Written by: Gurmeet Singh, Inder Pandori
instagramSharePathic_arrow_out

Loading...