album cover
Daadi Maa
8,607
Indian
Daadi Maa was released on July 8, 2022 by Mix It Up Studio as a part of the album Daadi Maa - Single
album cover
Release DateJuly 8, 2022
LabelMix It Up Studio
Melodicness
Acousticness
Valence
Danceability
Energy
BPM80

Music Video

Music Video

Credits

PERFORMING ARTISTS
Chandra Brar
Chandra Brar
Performer
Mixsingh
Mixsingh
Performer
COMPOSITION & LYRICS
Chandra Brar
Chandra Brar
Songwriter
Mixsingh
Mixsingh
Composer

Lyrics

ਸਦੀਆਂ ਪਿੱਛੋਂ ਹੋਈਆਂ ਪੂਰੀਆਂ
ਸੁੱਖਾਂ ਵਰਗੀਆਂ ਨੇ
ਸਦੀਆਂ ਪਿੱਛੋਂ ਹੋਈਆਂ ਪੂਰੀਆਂ
ਸੁੱਖਾਂ ਵਰਗੀਆਂ ਨੇ
ਜੇ ਮਾਵਾਂ ਠੰਡੀਆਂ ਛਾਵਾਂ
ਦਾਦੀਆਂ ਰੁੱਖਾਂ ਵਰਗੀਆਂ ਨੇ
ਜੇ ਮਾਵਾਂ ਠੰਡੀਆਂ ਛਾਵਾਂ
ਦਾਦੀਆਂ ਰੁੱਖਾਂ ਵਰਗੀਆਂ ਨੇ
ਫਿੱਕੇ ਸੂਟ ਤੇ ਗੂੜ੍ਹੀਆਂ ਰੀਝਾਂ ਮੇਰੇ ਕੱਲ੍ਹ ਦੀਆਂ
ਇਕ ਇਕ ਪੂਰੀਆਂ ਕਰਦੀ ਸੱਧਰਾਂ ਸੀ ਜੋ ਪਲਦੀਆਂ
ਫਿੱਕੇ ਸੂਟ ਤੇ ਗੂੜ੍ਹੀਆਂ ਰੀਝਾਂ ਮੇਰੇ ਕੱਲ੍ਹ ਦੀਆਂ
ਇਕ ਇਕ ਪੂਰੀਆਂ ਕਰਦੀ ਸੱਧਰਾਂ ਸੀ ਜੋ ਪਲਦੀਆਂ
ਚੇਹਰਾ ਏ ਮਾਸੂਮ ਬੱਚੇ ਦੀਆਂ ਅੱਖਾਂ ਵਰਗੀਆਂ ਨੇ
ਜੇ ਮਾਵਾਂ ਠੰਡੀਆਂ ਛਾਵਾਂ
ਦਾਦੀਆਂ ਰੁੱਖਾਂ ਵਰਗੀਆਂ ਨੇ
ਜੇ ਮਾਵਾਂ ਠੰਡੀਆਂ ਛਾਵਾਂ
ਦਾਦੀਆਂ ਰੁੱਖਾਂ ਵਰਗੀਆਂ ਨੇ
ਨਾ ਨਾ ਹਲੇ ਮਰਦੀ ਮੈਂ ਤੇਰਾ ਵਿਆਹ ਵੇਖਣਾ ਵੇ
ਮੁਲਕ ਬਹਾਰ ਲੇ ਜਾਣ ਵਾਲਾ ਤੇਰਾ ਚਾਅ ਵੇਖਣਾ ਵੇ
ਨਾ ਨਾ ਹਾਲੇ ਮਰਦੀ ਮੈਂ ਤੇਰਾ ਵਿਆਹ ਵੇਖਣਾ ਵੇ
ਮੁਲਕ ਬਹਾਰ ਲੇ ਜਾਣ ਵਾਲਾ ਤੇਰਾ ਚਾਅ ਵੇਖਣਾ ਵੇ
ਵੇ ਚੰਦਰਿਆ ਤੇਰੀ ਲਿਖਤ ਚੋਂ ਨਿਕਲਿਆ ਟੁੱਕੇ ਵਰਗੀਆਂ ਨੇ
ਜੇ ਮਾਵਾਂ ਠੰਡੀਆਂ ਛਾਵਾਂ
ਦਾਦੀਆਂ ਰੁੱਖਾਂ ਵਰਗੀਆਂ ਨੇ
ਜੇ ਮਾਵਾਂ ਠੰਡੀਆਂ ਛਾਵਾਂ
ਦਾਦੀਆਂ ਰੁੱਖਾਂ ਵਰਗੀਆਂ ਨੇ
ਦਿਲੋਂ ਵੱਸੇ ਨਾ ਜੁਦਾ ਹੁੰਦੇ ਹੋ
ਦਿਲੋਂ ਵੱਸੇ ਨਾ ਜੁਦਾ ਹੁੰਦੇ
ਹਾਂ ਮਾਪੇ ਜੇ ਖੁਦਾ ਦਾ ਅੰਸ਼ ਏ
ਦਾਦੇ ਦਾਦੀਆਂ ਖੁਦਾ ਹੁੰਦੇ
ਮਾਪੇ ਜੇ ਖੁਦਾ ਦਾ ਅੰਸ਼ ਏ
ਦਾਦੇ ਦਾਦੀਆਂ ਖੁਦਾ ਹੁੰਦੇ ਹੋ
ਦਾਦੇ ਦਾਦੀਆਂ ਖੁਦਾ ਹੁੰਦੇ
Written by: Chandra Brar, Mixsingh
instagramSharePathic_arrow_out􀆄 copy􀐅􀋲

Loading...