album cover
album cover
Mission was released on August 16, 2023 by BREAKING RECORDS as a part of the album Blood Runs Deep
August 16, 2023
LabelBREAKING RECORDS
BPM84
Melodicness
Acousticness
Valence
Danceability
Energy

Music Video

Music Video

Lyrics

ਕੇ ਤੂੰ ਕੁਈਰੇ
ਕੁਈਰੇ ਮੀ ਦਿਨੇਰੋ
ਮੁੰਡੇ ਤੇ ਦਨਾਲੀ ਜੇਹੜੀ ਕੱਢ'ਦੀ ਫੁਏਗੋ
ਨਾਮ ਸਾਡਾ ਗੂੰਜੇ ਜਿੱਦਾਂ ਚਲਦੀ ਆ ਏਕੋ
ਸ਼ੂਟਰ ਆ ਮੁੰਡੇ ਜਿੱਦਾਂ ਖੇਡਦੇ ਲਮੇਲੋ
ਕੇ ਤੂੰ ਕੁਈਰੇ
ਕੁਈਰੇ ਮੀ ਦਿਨੇਰੋ
ਮੁੰਡੇ ਤੇ ਦਨਾਲੀ ਜੇਹੜੀ ਕੱਢ'ਦੀ ਫੁਏਗੋ
ਨਾਮ ਸਾਡਾ ਗੂੰਜੇ ਜਿੱਦਾਂ ਚਲਦੀ ਆ ਏਕੋ
ਸ਼ੂਟਰ ਆ ਮੁੰਡੇ ਜਿੱਦਾਂ ਖੇਡਦੇ ਲਮੇਲੋ
ਕੱਢ ਦਿੰਦੇ ਵੇਹਮ ਨੇ
ਸਾਡੇ ਹੀ ਟਾਈਮ ਨੇ
ਹੁੱਡ ਵਿੱਚ ਗੇੜੇ ਤੇਰੇ ਗੱਡੀਆਂ ਸਲੈਮ ਨੇ
ਮਿਹਨਤ ਆ ਕੀਤੀ ਤਾਹੀਓਂ ਚੜ੍ਹਦੇ ਗ੍ਰਾਫ ਨੇ
ਚਲਦੀ ਆ ਬੀਟ ਮੁੰਡੇ ਕਰਦੇ ਸਨੈਪ ਨੇ
ਖਿੱਚੀਆਂ ਲਕੀਰਾਂ ਨੇ ਕ੍ਰਾਸ ਕਰਦੇ ਜੋ ਕੱਖੋ
ਕਰ ਦੇਂਦੇ ਹੋਲੇ ਮੁੰਡੇ ਕਰਦੇ ਨਾ ਰਹਿਮ ਨੇ
ਰਹੇ ਐਸਕੋਰਟ ਮੇਰੇ ਯਾਰਾਂ ਦੀ ਮੇਰੇ ਨਾਲ
ਜਿੱਥੋਂ ਲੰਘਦੇ ਆ ਵੈਰੀ ਸਾਥੋਂ ਰਹਿੰਦੇ ਸਹਿਮ ਸਹਿਮ ਨੇ
ਡੱਡੇ ਆ ਸੁਬਾਹ ਰਹਿੰਦੇ ਉੱਚੇ ਮੁਕਾਮ
ਰੱਖੇ ਡਿੱਕੀ ਵਿੱਚ ਅਸਲੇ ਤੇ ਜੇਹਲਾਂ ਤੂੰ ਫ਼ਰਾਰ ਮੁੰਡੇ
ਰਹਿੰਦੇ ਉੱਚੇ ਮੌਕਮ ਰੱਖੇ ਡਿੱਕੀ ਵਿੱਚ ਅਸਲੇ ਤੇ ਜੇਹਲਾਂ ਤੂੰ ਫਰਾਰ ਮੁੰਡੇ
ਕੇ ਤੂੰ ਕੁਈਰੇ
ਕੁਈਰੇ ਮੀ ਦਿਨੇਰੋ
ਮੁੰਡੇ ਤੇ ਦਨਾਲੀ ਜੇਹੜੀ ਕੱਢ'ਦੀ ਫੁਏਗੋ
ਨਾਮ ਸਾਡਾ ਗੂੰਜੇ ਜਿੱਦਾਂ ਚਲਦੀ ਆ ਏਕੋ
ਸ਼ੂਟਰ ਆ ਮੁੰਡੇ ਜਿੱਦਾਂ ਖੇਡਦੇ ਲਮੇਲੋ
ਕੇ ਤੂੰ ਕੁਈਰੇ
ਕੁਈਰੇ ਮੀ ਦਿਨੇਰੋ
ਮੁੰਡੇ ਤੇ ਦਨਾਲੀ ਜੇਹੜੀ ਕੱਢ'ਦੀ ਫੁਏਗੋ
ਨਾਮ ਸਾਡਾ ਗੂੰਜੇ ਜਿੱਦਾਂ ਚਲਦੀ ਆ ਏਕੋ
ਸ਼ੂਟਰ ਆ ਮੁੰਡੇ ਜਿੱਦਾਂ ਖੇਡਦੇ ਲਮੇਲੋ
Feel the pressure be good by like tomorrow
I talk about these foreign cars and
Act like i hit the lotto
ਦਿਸ ਸ਼ੀਟ ਇਜ਼ ਡਿਫਰੈਂਟ ਬੀਨ ਟਨਲਿੰਗ ਮਾਈ ਵਿਜ਼ਨ
Turn the bars into reality
That's always been the mission
ਊਊਊਊਊ ਦੈਟ'ਸ ਆਲਵੇਜ਼ ਬੀਨ ਦਾ ਮਿਸ਼ਨ
ਕੇ ਤੂੰ ਕੁਈਰੇ
ਕੁਈਰੇ ਮੀ ਦਿਨੇਰੋ
ਏਯਾ ਪੀਦੇਨ ਸੇ ਲੋ ਦੋਏ ਐਨਤੇਰੋ
You can't compete with me so
ਲੀਵ ਇੱਟ ਤੁੱਸੀ ਰਹਿਣਦੋ
ਆਇਮ ਇਨ ਅ ਬੈਂਟਲੇ ਔਰ ਗੀਨੀ ਯੂ ਨੋ ਦੈਟ
I'm floorin' this shit off the lot
ਮੈਨ ਆਈ ਬਾਲ ਲਾਈਕ ਲਮੇਲੋ ਯੂ ਨੋ ਦੈਟ ਆਈ'ਮ ਹੋਟ
ਕੇਮ ਥਰੂ ਵਿਥ ਦਾ ਮੁੰਡੇ ਦਿਸ ਸ਼ੀਟ ਬਾਉਟਾ ਪੌਪ
ਉਹ ਹਿੱਟਿਨ ਮੀ ਅੱਪ ਵੈਨ ਯੂ ਬਾਊਟਾ ਡ੍ਰੌਪ
I give it my all ain't no plans to stop
Ain't no plan to stop
ਹੈਨੀ ਐਂਡ ਸ਼ੇਰੋਜ਼ ਸੀ ਯੂ ਐਟ ਦਾ ਟੌਪ
We movin' to clean we gotta proceed
We don't give a fuck if you like it or not
ਅਲਪੀਨਾ ਦਾ ਬੀਮਰ ਕਾਂਟ ਫਿੱਟ ਇਨ ਦਾ ਸਪੌਟ
ਤਿੱਖੇ-ਤਿੱਖੇ ਐਰੋ
ਕੱਢ ਦੇਂਦੇ ਪੈਰੋਂ
ਓਹ ਕਿੰਨੀ ਕੁ ਆ ਪਹੁੰਚ ਮੇਰੀ
ਪੁੱਛੀ ਮੇਰੇ ਸ਼ਹਿਰੋਂ
Top dia gunna
ਚੱਲ ਓਹਨਾਂ ਕੋਲ ਹੋਣੀਆਂ
ਜੇਹੜੇ ਨੇ ਬਾਰੂਦ ਸਾਡੇ
ਢਾਹ ਦਈਏ ਸ਼ਾਹੂਣੀਆ
ਠੇਠਰ ਬੰਦੇ ਨਾਲ ਕਦੇ ਯਾਰੀ ਲਈ ਨਾ
ਮੰਗ ਮੰਗ ਚੀਜ਼ਾਂ ਦੀ ਸਟੋਰੀ ਪਈ ਨਾ
ਸਿੱਧੀ ਮੂੰਹ ਉੱਤੇ ਕਰਦੇ ਆ ਕੈਪ ਕੋਈ ਨਾ
ਓ ਸਾਡੇ ਦਿਲਾਂ ਵਿਚ ਘਰ ਏਥੇ ਗੈਪ ਕੋਈ ਨਾ
ਏਥੇ ਰੱਖਿਆ ਏ ਪਿੱਕਾ ਪਿੰਡ ਬੁੱਕਦੀ ਬੋਲੇਰੋ
ਖਿੜੀਆਂ ਨੇ ਅੱਖਾਂ ਮਾਲ ਕੌਡਾ ਵੱਡ ਜ਼ਹਿਰੋ
ਮੂੰਹ ਉੱਤੇ ਬਾਈ-ਬਾਈ ਕਰਦੇ ਆ ਆਕੇ
ਮੇਰੀ ਪਿੱਠ ਉੱਤੇ ਜਾ ਕੇ ਕਾਹਤੋ ਬੰਦੇ ਕੁਲੇਰੋ
ਕੇ ਤੂੰ ਕੁਈਰੇ
ਕੁਈਰੇ ਮੀ ਦਿਨੇਰੋ
ਮੁੰਡੇ ਤੇ ਦਨਾਲੀ ਜੇਹੜੀ ਕੱਢ'ਦੀ ਫੁਏਗੋ
ਨਾਮ ਸਾਡਾ ਗੂੰਜੇ ਜਿੱਦਾਂ ਚਲਦੀ ਆ ਏਕੋ
ਸ਼ੂਟਰ ਆ ਮੁੰਡੇ ਜਿੱਦਾਂ ਖੇਡਦੇ ਲਮੇਲੋ
ਕੇ ਤੂੰ ਕੁਈਰੇ
ਕੁਈਰੇ ਮੀ ਦਿਨੇਰੋ
ਮੁੰਡੇ ਤੇ ਦਨਾਲੀ ਜੇਹੜੀ ਕੱਢ'ਦੀ ਫੁਏਗੋ
ਨਾਮ ਸਾਡਾ ਗੂੰਜੇ ਜਿੱਦਾਂ ਚਲਦੀ ਆ ਏਕੋ
ਸ਼ੂਟਰ ਆ ਮੁੰਡੇ ਜਿੱਦਾਂ ਖੇਡਦੇ ਲਮੇਲੋ
Written by: G Hour, Henny, Sheroz
instagramSharePathic_arrow_out􀆄 copy􀐅􀋲

Loading...