album cover
Unfazed
album cover
Unfazed was released on August 16, 2023 by BREAKING RECORDS as a part of the album Blood Runs Deep
August 16, 2023
LabelBREAKING RECORDS
BPM125
Melodicness
Acousticness
Valence
Danceability
Energy

Music Video

Music Video

Lyrics

ਉਸੇ ਚੌਰਾਹੇ ਤੇ ਮੈਂ ਕਰਦਾ ਵੇਟ
ਜਿੱਥੇ ਤੂੰ ਦੱਸਤਾ ਮੈਨੂੰ ਤੂੰ ਮੈਂ ਨੀ ਚਾਹੀ ਦਾ
ਉਸੇ ਚੌਰਾਹੇ ਤੇ ਮੈਂ ਕਰਦਾ ਵੇਟ
ਜਿੱਥੇ ਤੂੰ ਦੱਸਤਾ ਮੈਨੂੰ ਤੂੰ ਮੈਂ ਨੀ ਚਾਹੀ ਦਾ
ਉਸੇ ਚੌਰਾਹੇ ਤੇ ਮੈਂ ਕਰਾਂ ਇੰਤਜ਼ਾਰ ਵੇ
ਜਿੱਥੇ ਤੂੰ ਮਰੀ ਕੀਤੀ ਸੀ ਜ਼ਾਰ-ਓ-ਜ਼ਾਰ ਵੇ
ਉਸੇ ਚੌਰਾਹੇ ਤੇ ਮੈਂ ਕਰਾਂ ਇੰਤਜ਼ਾਰ ਵੇ
ਜਿੱਥੇ ਤੂੰ ਮਰੀ ਕੀਤੀ ਸੀ ਜ਼ਾਰ-ਓ-ਜ਼ਾਰ ਵੇ
ਇੰਜ ਲੱਗੇ ਦਿੱਤੇ ਜ਼ਖ਼ਮ ਦਾ ਕੋਈ ਹਾਲ ਨਹੀਂ
ਨਾਲੇ ਲਗੇ ਜੀਵੇਂ ਮੇਰੀ ਤਾ ਕੋਈ ਕੱਲ੍ਹ ਨਹੀਂ
ਜੇਹੜੇ ਤੋੜ ਵੀ ਨਿਭਾਉਂਦੇ ਆ
ਸੱਬ ਵਾਰ ਦੇਂਦੇ ਆ
ਏਥੇ ਚੰਗੇ ਕਰੇ ਦਾ ਕੋਈ ਫਲ ਹੀ ਨਹੀਂ
ਤੇਰੀਆਂ ਯਾਦਾਂ ਨੇ ਛੱਡਿਆ ਮੇਰਾ ਕੱਖ ਹੀ ਨਹੀਂ
ਮੈਂ ਤਾ ਦਿਲੂ ਕੀਤਾ ਪਿਆਰ ਤੂੰ ਦਿੱਤਾ ਫੱਕ ਹੀ ਨਹੀਂ
ਮੈਂ ਤਾ ਦਿੱਤਾ ਸੀਨਾ ਪੜ੍ਹ
ਤੂੰ ਤਾ ਦਿੱਤਾ ਤੀਰਾਂ ਮਾਰ ਮੇਰੇ
ਹੰਝੂਆਂ ਦੀ ਤਰੀ ਦਾ ਕੋਈ ਢੱਕ ਨਹੀਂ
ਉਸੇ ਚੌਰਾਹੇ ਤੇ ਮੈਂ ਕਰਾਂ ਇੰਤਜ਼ਾਰ ਵੇ
ਜਿੱਥੇ ਤੂੰ ਮਰੀ ਕੀਤੀ ਸੀ ਜ਼ਾਰ-ਓ-ਜ਼ਾਰ ਵੇ
ਉਸੇ ਚੌਰਾਹੇ ਤੇ ਮੈਂ ਕਰਾਂ ਇੰਤਜ਼ਾਰ ਵੇ
ਜਿੱਥੇ ਤੂੰ ਮਰੀ ਕੀਤੀ ਸੀ ਜ਼ਾਰ-ਓ-ਜ਼ਾਰ ਵੇ
ਉਸੇ ਚੌਰਾਹੇ ਤੇ ਮੈਂ ਕਰਦਾ ਵੇਟ
ਜਿੱਥੇ ਤੂੰ ਦੱਸਤਾ ਮੈਨੂੰ ਤੂੰ ਮੈਂ ਨੀ ਚਾਹੀ ਦਾ
ਉਸੇ ਚੌਰਾਹੇ ਤੇ ਮੈਂ ਕਰਦਾ ਵੇਟ
ਜਿੱਥੇ ਤੂੰ ਦੱਸਤਾ ਮੈਨੂੰ ਤੂੰ ਮੈਂ ਨੀ ਚਾਹੀ ਦਾ
ਔਖੇ ਟਾਈਮ ਆਉਂਦੇ ਆ ਜਾਂਦੇ ਆ
ਹੁੰਦਾ ਸੀ ਕਦੇ ਨਾ ਦਿਲੋਂ ਮੈਂ ਬ੍ਰੇਕ
ਇਹਨਾਂ ਟਾਈਮਾਂ ਵਿਚ ਪਤਾ ਈ ਲੱਗਦਾ ਆ ਕੌਣ ਬੈਠਾ ਰੀਅਲ ਆ ਕੌਣ ਆ ਫੇਕ
ਨਸਲੀ ਯਾਰ ਵੀ ਹੁੰਦੇ ਆ
ਕੋਈ ਸੱਪਾਂ ਦੀ ਨੀਤੀ ਵੀ ਬਹਿੰਦੇ ਆ
ਜੇਹੜੇ ਬਹਿੰਦੇ ਆ ਉੱਠਦੇ ਆ ਖਾਂਦੇ ਆ ਪੀਂਦੇ ਆ
ਫੇਰ ਲੈਂਦੇ ਤੋੜਦੇ ਨਾਲ ਹੀ ਰੇਸ
ਮਿਹਨਤਾਂ ਦੀ ਖੱਟਿਐ ਸਿਰ ਚੁਕਾਈ
ਕਰਾਂ ਮੈਂ ਡ੍ਰੀਮ ਆਪਣੇ ਚੇਜ਼
ਮੇਰੀ ਮਾ ਦੀ ਦੁਆ ਮੇਰੇ ਨਾਲਾਇਆ
ਨਾਲੇ ਕਰਾਂ ਮੈਂ ਰੱਬ ਨੂੰ ਪ੍ਰੇਜ਼
ਗੱਡੀਆਂ ਦਾ ਸ਼ੌਂਕ ਪੁਗਾਈਦਾ ਸੀ
ਰਿਮ 22 ਇੰਚ ਦਾ ਪੈ ਦਾ ਸੀ
ਮਰਦਾਂ ਨੂੰ ਹੋਰ ਕਿ ਚਾਹੀਦਾ ਸੀ
ਹੁੰਦਾ ਸੀ ਕਦੇ ਨਾ ਫੇਜ਼ਡ
ਤੇਰੀਆਂ ਯਾਦਾਂ ਨੇ ਛੱਡਿਆ ਮੇਰਾ ਕੱਖ ਹੀ ਨਹੀਂ
ਮੈਂ ਤਾ ਦਿਲੂ ਕੀਤਾ ਪਿਆਰ ਤੂੰ ਦਿੱਤਾ ਫੱਕ ਹੀ ਨਹੀਂ
ਮੈਂ ਤਾ ਦਿੱਤਾ ਸੀਨਾ ਪੜ੍ਹ
ਤੂੰ ਤਾ ਦਿੱਤਾ ਤੀਰਾਂ ਮਾਰ ਮੇਰੇ
ਹੰਝੂਆਂ ਦੀ ਤਰੀ ਦਾ ਕੋਈ ਢੱਕ ਨਹੀਂ
ਉਸੇ ਚੌਰਾਹੇ ਤੇ ਮੈਂ ਕਰਾਂ ਇੰਤਜ਼ਾਰ ਵੇ
ਜਿੱਥੇ ਤੂੰ ਮਰੀ ਕੀਤੀ ਸੀ ਜ਼ਾਰ-ਓ-ਜ਼ਾਰ ਵੇ
ਉਸੇ ਚੌਰਾਹੇ ਤੇ ਮੈਂ ਕਰਾਂ ਇੰਤਜ਼ਾਰ ਵੇ
ਜਿੱਥੇ ਤੂੰ ਮਰੀ ਕੀਤੀ ਸੀ ਜ਼ਾਰ-ਓ-ਜ਼ਾਰ ਵੇ
ਉਸੇ ਚੌਰਾਹੇ ਤੇ ਮੈਂ ਕਰਦਾ ਵੇਟ
ਜਿੱਥੇ ਤੂੰ ਦੱਸਤਾ ਮੈਨੂੰ ਤੂੰ ਮੈਂ ਨੀ ਚਾਹੀ ਦਾ
ਉਸੇ ਚੌਰਾਹੇ ਤੇ ਮੈਂ ਕਰਦਾ ਵੇਟ
ਜਿੱਥੇ ਤੂੰ ਦੱਸਤਾ ਮੈਨੂੰ ਤੂੰ ਮੈਂ ਨੀ ਚਾਹੀ ਦਾ
Written by: Shehroz Mazhar
instagramSharePathic_arrow_out􀆄 copy􀐅􀋲

Loading...