album cover
Past Time
album cover
Past Time was released on August 16, 2023 by BREAKING RECORDS as a part of the album Blood Runs Deep
August 16, 2023
LabelBREAKING RECORDS
BPM93
Melodicness
Acousticness
Valence
Danceability
Energy

Music Video

Music Video

Lyrics

ਸਮਿਆਂ ਦੇ ਹਾਣੀਆਂ ਵੇ
ਇਸ਼ਕ ਕਹਾਣੀਆਂ ਵੇ
ਦੱਸਾ ਜੇ ਹੱਡਬੀਤੀਆਂ
ਸੁਣੀਆਂ ਨਾ ਜਾਣੀਆਂ ਵੇ
ਕਿੰਨੇ ਬਹਾਨੇ ਲਾਉਣੇ
ਮੇਰੇ ਤੇ ਤਾਹਨੇ ਲਾਉਣੇ
ਲੋਕਾਂ ਦੇ ਵਾਂਗੂ ਵੇ ਜਾ
ਦਿਲ ਤੇ ਨਿਸ਼ਾਨੇ ਲਾਉਣੇ
ਸਿੱਖ ਲਈ ਤੂੰ ਰਾਜ਼ ਦਿਲ ਦੇ ਲਕਾਉਣੇ
ਸੱਥੋਂ ਟੁੱਟਿਆ ਏ ਇਦਾਂ
ਜਿੱਦਾਂ ਟੁੱਟਦੀਆਂ ਟਾਹਣੀਆਂ ਵੇ
ਸਮਿਆਂ ਦੇ ਹਾਣੀਆਂ ਵੇ
ਇਸ਼ਕ ਕਹਾਣੀਆਂ ਵੇ
ਦੱਸਾ ਜੇ ਹੱਡਬੀਤੀਆਂ
ਸੁਣੀਆਂ ਨਾ ਜਾਣੀਆਂ ਵੇ
ਇਸ਼ਕ ਚੋਂ ਹਾਰੇ ਕਿੱਥੇ ਜਾਂਦੇ
ਜਾਂਦੇ ਵੀ ਤੇ ਕਿੱਥੇ ਜਾਂਦੇ
ਬਲਦੀ ਦੇ ਵਿੱਚ ਦੱਸ ਤੇਲ ਕਿਹੜਾ ਪਾ ਗਿਆ
ਤੇਰੇ ਮੇਰੇ ਵਿੱਚ ਕੋਈ ਹੋਰ ਕਿਵੇ ਆ ਗਿਆ
ਰੂਹ ਦੇ ਹਾਣੀ ਇਸ਼ਕ ਇਲਾਹੀ
ਰਾਹ ਵਿੱਚ ਵਿਛੜੇ ਕਾਹਦੇ ਰਾਹੀ
ਹੋਗੇ ਨੇ ਕਮਜ਼ਰਫ ਤੇ ਦੱਸੋ ਏਸ ਤੋਂ ਵਧ
ਕੋਈ ਹੋਰ ਤਬਾਹੀ
ਜਿੰਨੀ ਸ਼ਕਾਇਤਾਂ ਲਾਵਾਂ ਦਿਲ ਨੂੰ ਮੈਂ ਮੇਰੇ
ਨਾਲੇ ਟੁੱਟੀ ਜਾਣ ਮਣਕੇ ਓਹ
ਕੱਚੀਆਂ ਸੀ ਗਾਨੀਆਂ ਵੇ
ਸਮਿਆਂ ਦੇ ਹਾਣੀਆਂ ਵੇ
ਇਸ਼ਕ ਕਹਾਣੀਆਂ ਵੇ
ਦੱਸਾ ਜੇ ਹੱਡਬੀਤੀਆਂ
ਸੁਣੀਆਂ ਨਾ ਜਾਣੀਆਂ ਵੇ
ਮੈਨੂੰ ਕਿ ਹਾਸਿਲ ਹੋਇਆ
ਕਾਹਤੋ ਨਾ ਸਾਡਾ ਹੋਇਆ
ਜਿਸ ਵੇਲੇ ਲੋੜ ਸੀ ਮੈਨੂੰ
ਕਾਹਤੋ ਨਾ ਅੱਗੇ ਹੋਇਆ
ਗੱਲ ਤੇਰੇ ਕੋਕੇ ਵਾਲੀ
ਇਸ਼ਕਾ ਦੇ ਧੋਖੇ ਵਾਲੀ
ਦਿਲ ਚੋਂ ਜੋ ਭਰ ਭਰ ਨਿਕਲੇ
ਨਿਕਲੇ ਓਹ ਹਉਕੇ ਵਾਲੀ
ਸਾਂਭ ਕੇ ਮੈਂ ਰੱਖੇ
ਤੇਰੇ ਦਿੱਤੇ ਹੋਏ ਫੱਟ
ਹੋਰ ਕੁੱਛ ਨਈਓ ਮੈਥੋ
ਬੱਸ ਤੇਰੀਆਂ ਨਿਸ਼ਾਨੀਆਂ ਵੇ
ਸਮਿਆਂ ਦੇ ਹਾਣੀਆਂ ਵੇ
ਇਸ਼ਕ ਕਹਾਣੀਆਂ ਵੇ
ਦੱਸਾ ਜੇ ਹੱਡਬੀਤੀਆਂ
ਸੁਣੀਆਂ ਨਾ ਜਾਣੀਆਂ ਵੇ
ਸਮਿਆਂ ਦੇ ਹਾਣੀਆਂ ਵੇ
ਇਸ਼ਕ ਕਹਾਣੀਆਂ ਵੇ
ਦੱਸਾ ਜੇ ਹੱਡਬੀਤੀਆਂ
ਸੁਣੀਆਂ ਨਾ ਜਾਣੀਆਂ ਵੇ
ਕਿੰਨੇ ਬਹਾਨੇ ਲਾਉਣੇ
ਮੇਰੇ ਤੇ ਤਾਹਨੇ ਲਾਉਣੇ
ਲੋਕਾਂ ਦੇ ਵਾਂਗੂ ਵੇ ਜਾ
ਦਿਲ ਤੇ ਨਿਸ਼ਾਨੇ ਲਾਉਣੇ
ਸਮਿਆਂ ਦੇ ਹਾਣੀਆਂ ਵੇ
ਇਸ਼ਕ ਕਹਾਣੀਆਂ ਵੇ
ਦੱਸਾ ਜੇ ਹੱਡਬੀਤੀਆਂ
ਸੁਣੀਆਂ ਨਾ ਜਾਣੀਆਂ ਵੇ
Written by: Sukhdeep Singh
instagramSharePathic_arrow_out􀆄 copy􀐅􀋲

Loading...