album cover
Cold Nights
2
World
Cold Nights was released on June 23, 2023 by Harjot Sidhu as a part of the album Off the Grid - EP
album cover
Release DateJune 23, 2023
LabelHarjot Sidhu
Melodicness
Acousticness
Valence
Danceability
Energy
BPM70

Music Video

Music Video

Credits

COMPOSITION & LYRICS
Harjot Singh
Harjot Singh
Songwriter

Lyrics

ਲੱਖ ਮਾਰੀਆਂ ਨੇ ਚੀਕਾਂ
ਵਾਜ ਤੇਰੇ ਕੋਲ ਜਾਂਦੀ ਨਹੀਂ
ਹੀਰੇ ਜੇਹਾ ਪਿਆਰ ਮੇਰਾ
ਕਰ ਗਈ ਸੀ ਚਾਂਦੀ ਨੀ
ਸੋਹਣਾ ਸੋਹਣਾ ਕਰਦੀ ਸੀ
ਕਹਿੰਦੀ ਮੈਨੂੰ ਜਾਨ ਸੀ
ਹੁਣ ਦੱਸ ਜਾਨ ਕਹਿਕੇ
ਕਿੰਨੂੰ ਤੂੰ ਬਲਾਉਂਦੀ ਨੀ
ਮੈਂ ਰੋਇਆ
ਗ਼ਮ ਸੀ ਲਕੋਇਆ
ਪਿਆਰ ਉਮਾਰਾਂ ਦਾ ਮੈਂ
ਖੋਰੇ ਕਿੱਦਾਂ ਖੋਇਆ
ਯਾਰਾਂ ਤੋਂ ਮੈਂ ਹੋਇਆ ਦੂਰ
ਚਾਅ ਸਾਰੇ ਹੋਗਏ ਚੂਰ
ਖਾਵਾਂ ਨਾ ਮੈਂ ਰਾਤਾਂ ਨੂੰ
ਡਰਿੰਕ ਕਰਦਾ ਜ਼ਰੂਰ
ਫੋਨ ਵਿੱਚ ਫੋਟੋ ਘੱਟ
ਵਧ ਸਕਰੀਨਸ਼ਾਟ ਪਾਏ
ਕਿੰਨੇ ਸਿੱਟੇ ਤੋਹਫ਼ੇ ਤੇਰੇ
ਹਾਲੇ ਵੀ ਅਲੋਟ ਪਾਏ
ਤੈਨੂੰ ਮੋਹ ਲਹਿਗੇ ਕੁੜੇ
ਟਿਫ਼ਾਨੀ ਦੇ ਹੀਰੇ ਨੀ
ਸਾਡੇ ਅੱਲਾ ਛੱਲਾ
ਕਹਿੰਦੀ ਸੀ ਸਕਿਨ ਚੀਰੇ ਨੀ
ਖੋਰੇ ਕਿਵੇਂ ਇਹਨਾਂ ਕੌਨਫੀਡੈਂਟ
ਕੋਈ ਹੁੰਦਾ ਨੀ
ਦਿਲ ਵਿੱਚ ਖਾਰ ਪਰ
ਮੂੰਹ ਤੇ ਪਿਆਰ ਹੁੰਦਾ ਨੀ
ਇਹ ਕਿ ਹੋਇਆ
ਤੂੰ ਖੋਈ ਮੇਰੀ ਲੋਅ ਆਹ
ਮੈਨੂੰ ਰੋਂਦੇ ਨੂੰ ਦੇਖ
ਮਾ ਮੇਰੀ ਦਾ ਵੀ ਦਿਲ ਰੋਇਆ
ਬੇਸ਼ੱਕ ਅੱਜੇ ਮੌਤ
ਯਾਰ ਤੇਰੇ ਜੇਹਾ ਨਾ ਆਵੇ
ਦੁੱਖ ਜੇਹੜਾ ਸਹਿ ਗਈ ਜਿੰਦ
ਕਿਸੇ ਹੋਰ ਤੇ ਨਾ ਆਵੇ
ਜੀਨ ਨੂੰ ਨਾ ਮਾਨ ਕਰੇ
ਤੂੰ ਬੱਸ ਫੱਨ ਕਰੇ
ਕਰਜਾ ਨਾ ਕੁੱਛ ਯਾਰ
ਗੱਡੀ ਵੀ ਖੜਾਤੀ ਘਰੇ
ਸੱਬ ਨੂੰ ਹਸਾਉਂਦਾ ਸੀ
ਹੁਣ ਕਿਸੇ ਨੂੰ ਬਲਾਉਂਦੀ ਨਹੀਂ
ਸਾਹ ਹੌਲੀ ਹੌਲੀ ਆਉਂਦੇ ਨੇ
ਪਰ ਮੈਂ ਗਭਰਾਉਂਦਾ ਨਹੀਂ
ਇਹ ਖੇਲ ਰੱਬ ਦੀ
ਓਹੀ ਲਿਖੇ ਸਭ ਦੀ
ਜਦੋ ਤੁਰ ਗਿਆ ਸਾਡਾ ਲਈ
ਨਾ ਆਈ ਲੱਭਦੀ
ਜਦੋ ਤੁਰ ਗਿਆ ਸਾਡਾ ਲਈ
ਨਾ ਆਈ ਲੱਭਦੀ
Written by: Harjot Singh
instagramSharePathic_arrow_out􀆄 copy􀐅􀋲

Loading...