album cover
Off the Grid
18
World
Off the Grid was released on June 23, 2023 by Harjot Sidhu as a part of the album Off the Grid - EP
album cover
Release DateJune 23, 2023
LabelHarjot Sidhu
Melodicness
Acousticness
Valence
Danceability
Energy
BPM100

Music Video

Music Video

Credits

COMPOSITION & LYRICS
Harjot Singh
Harjot Singh
Songwriter

Lyrics

ਨੀ ਤੂੰ ਚੇਹਰਾ ਦੇਖ ਸੱਡਾ ਜੱਜ ਕਰੀ ਨਾ
ਰੋਭ ਜੰਨੇ ਖੰਨੇ ਦਾ ਨਹੀਓ ਸਹੀ ਦਾ
ਕਰਦੇ ਸੀ ਮੈਨੂੰ ਇਗਨੋਰ ਨੀ
ਹੁਣ ਦੇਖ ਸੱਡਾ ਟਾਈਮ ਅੱਜ ਸੱਡੀ ਨਾ
ਸਾਡਾ ਕੀਤੀ ਆਹ ਸਪੋਰਟ ਹੇਟ ਕਰੀ ਨੀ
ਵੈਰ ਪਈ ਨਾ ਮੱਦੀ ਮੇਰੀ ਅੱਡੀ ਨੀ
ਗੱਡੀਆਂ ਦੇ ਵਿੱਚ ਯਾਰ ਜੁੰਡੀ ਦੇ
ਟਾਈਮ ਘੱਟ ਸ਼ਾਈਨ ਵੱਧ ਕਰੇ ਗੱਡੀ ਨੀ
ਸਾਨੂੰ ਕਰਦਾ ਬਲੈੱਸ ਉੱਤੇ ਵਾਲਾ
ਓਹੀ ਰਾਖਾ ਸਾਡੇ ਕੱਲੇ ਕੱਲੇ ਸਾਹ ਦਾ
ਜਿਹਦੇ ਉੱਤੇ ਤੁਰ ਕੇ ਆਏ ਜੱਟ
ਮੈਪ ਤੇ ਨਿਸ਼ਾਨ ਨਾ ਓਹ ਰਾਹ ਦਾ
ਜਿਹਦੇ ਉੱਤੇ ਤੁਰ ਕੇ ਆਏ ਜੱਟ
ਮੈਪ ਤੇ ਨਿਸ਼ਾਨ ਨਾ ਓਹ ਰਾਹ ਦਾ
ਰੂਟ ਸੱਡੇ ਆਲਾ ਹੁੰਦਾ ਨਾ ਟਰੇਸ ਨੀ
ਵੈੱਲੀਆਂ ਦੀ ਲਾਈਫ ਕੀਤੀ ਇੰਬਰੇਸ ਨੀ
ਨਾਲ ਨਾਲ ਲਾਉਂਦੇ ਕਈ ਗੱਡੀਆਂ
ਕੌਣ ਦੱਸੇ ਓਹਨਾਂ ਨੂੰ ਇਹ ਨਾ ਰੇਸ ਨੀ
ਦੰਦ ਮਾਰਦੇ ਨੇ ਛੱਤੀਆਂ ਨੇ ਚੌੜੀਆਂ
ਫਾਇਰ ਚੱਲਦੇ ਆਹ ਹੁੰਦੀ ਜਿਵੇਂ ਲੋਹੜੀ ਆਹ
ਅਸਲੇ ਤੇ ਲੱਖਾਂ ਵਿੱਚ ਗੋਲੀਆਂ
ਦੇਖ ਮੋੜਿਆਂ ਤੇ ਮੌਤ ਪਾਉਂਦੀ ਬੋਲੀਆਂ
ਮੇਹਨਤਾਂ ਦੇ ਹਾਣੀ ਜੱਟ ਸਾਰੇ
ਇਕ ਪੋਸਟ ਨਾਲ ਵੈਰੀ ਢਿੱਲੇ ਪਾ ਦਾ
ਜਿਹਦੇ ਉੱਤੇ ਤੁਰ ਕੇ ਆਏ ਜੱਟ
ਮੈਪ ਤੇ ਨਿਸ਼ਾਨ ਨਾ ਓਹ ਰਾਹ ਦਾ
ਜਿਹਦੇ ਉੱਤੇ ਤੁਰ ਕੇ ਆਏ ਜੱਟ
ਮੈਪ ਤੇ ਨਿਸ਼ਾਨ ਨਾ ਓਹ ਰਾਹ ਦਾ
ਰਹਿੰਦਾ ਚੁੱਪ ਜਦੋ ਬੋਲੇ ਕਰੇ ਕਹਿਰ ਨੀ
ਬਹੁਤ ਘੱਟ ਮਿਲਦਾ ਆਹ ਸੱਡਾ ਵੈਰ ਨੀ
Og ug kite ah retire ni
ਮੁੰਡਾ ਗੈਂਗਸਟਾ ਸਮਝੀ ਨਾ ਸ਼ਾਇਰ ਨੀ
ਸਿੱਧੂ ਅੱਪ ਹੁਣ ਥੱਲੇ ਕਿਵੇਂ ਆਊ ਗਾ
ਵੈਰਾਂ ਨੂੰ ਵਾਂਗ ਚੱਕਰੀ ਘੁਮਾਊਗਾ
ਝਾਕ ਦਾ ਨਾ ਹੋਰਾਂ ਦੀਆਂ ਥਾਲੀਆਂ
ਬੱਸ ਹੱਕ ਦੀ ਓਹ ਰੋਟੀ ਹੀਰੇ ਖਾਊ ਗਾ
ਮੁੰਡਾ ਆਫ ਦਾ ਗ੍ਰਿਡ ਹੁਣ ਰਹਿੰਦਾ ਨੀ
ਮਾਮਿਆਂ ਨੂੰ ਫਿਕਰਾਂ ਚ ਪਾ ਤਾ
ਜਿਹਦੇ ਉੱਤੇ ਤੁਰ ਕੇ ਆਏ ਜੱਟ
ਮੈਪ ਤੇ ਨਿਸ਼ਾਨ ਨਾ ਓਹ ਰਾਹ ਦਾ
ਜਿਹਦੇ ਉੱਤੇ ਤੁਰ ਕੇ ਆਏ ਜੱਟ
ਮੈਪ ਤੇ ਨਿਸ਼ਾਨ ਨਾ ਓਹ ਰਾਹ ਦਾ
Written by: Harjot Singh
instagramSharePathic_arrow_out􀆄 copy􀐅􀋲

Loading...