album cover
Pattharbaaz
album cover
Pattharbaaz was released on June 30, 2023 by Ashant Anu as a part of the album Mantariksh
June 30, 2023
LabelAshant Anu
BPM89
Melodicness
Acousticness
Valence
Danceability
Energy

Lyrics

ਆਪੇ ਕੀਤੀ ਏ ਕਮਾਈ ਫਿਰ ਗੀਤਾਂ ਉੱਤੇ ਲਈ
ਹੌਲੀ ਹੌਲੀ ਵੇਖੀ ਹੁੰਦੀ ਸਾਡੀ ਜਾਣੀ ਏ ਚੜ੍ਹਾਈ
ਕਾਰਾਂ ਤੇ ਨਾਰਾਂ ਦੇ ਨਾਲ ਨਾ ਵੀਡੀਓ ਬਣਾਈ
ਨਾ ਹੀ ਲੇਬਲਾਂ ਦੇ ਚੈਨਲਾਂ ਤੇ ਵੀਡੀਓ ਚੜਾਈ
ਪਰ ਲਿਖਿਆ ਏ ਸੱਚ ਜੱਦ ਕਲਮ ਘਸਾਈ
ਜੇਹੜੇ ਸੁਣਦੇ ਨੇ ਕਹਿਣ ਦੁਹਾਈ ਏ ਦੁਹਾਈ
ਜੇਹੜੇ ਪਿੱਛੇ ਰਹਿ ਗਏ ਓਹਨਾਂ ਨੂੰ ਖਿੱਚਣਾ ਮੈਂ ਨਾਲ
ਜੇਹੜੇ ਅੱਗੇ ਲੰਘ ਗਏ ਓਹਨਾਂ ਨੂੰ ਦਿੰਦਾ ਮੈਂ ਵਧਾਈ
ਪਰ ਹਲਾਤ ਹਜੇ ਵੀ ਸਾਡੇ ਹੈਗੇ ਏ੧ ਨੀ
ਡੱਬ ਵਿੱਚ ਰੱਖੀ ਹੈਗੀ ਕੋਈ ਹਜੇ ਗੰਨ ਨੀ
ਬਰੋਕ ਐਸ ਫੱਕ ਟੋਨ ਥੋੜ੍ਹੇ ਜੇ ਹੀ ਉੱਤੇ ਆ
ਪਰ ਐਟੀਟਿਊਡ ਜਿਵੇਂ ਸਾਡਾ ਸਾਲਾ ਸੈਟਨ ਨੀ
ਭੁੱਲ ਗਏ ਓਹਨਾਂ ਨੂੰ ਜੇਹੜੇ ਹੋ ਗਏ ਨੇ ਵੱਖ
ਪਰ ਦਿਲ ਵਿੱਚ ਸਾਂਭ ਰੱਖੀ ਹਰ ਇਕ ਸੱਟ
ਹੁਣ ਕਰਦਾ ਨੀ ਸ਼ੱਕ ਪਰ ਦਿੰਦਾ ਵੀ ਨੀ ਫੱਕ
ਪਰ ਜ਼ਿੰਦਗੀ ਵਾਂਗੂ ਕੋਈ ਕਰਦੀ ਨੀ ਸੱਕ
ਮੇਰਾ ਲੱਕ ਏ ਖਰਾਬ ਪਰ ਲਾਇਆ ਪੂਰਾ ਜ਼ੋਰ
ਆਪਾਂ ਦਿੱਕਤਾਂ ਨੂੰ ਕਹੀਏ 'ਬੇਬੀ ਬ੍ਰਿੰਗ ਸਮ ਮੋਰ!'
ਲਿਖਾਈ ਇਹਨਾਂ ਮੁੰਡਿਆਂ ਦੀ ਕਰਦੀ ਏ ਬੋਰ
ਵੇ ਮੈਂ ਨਾਲ ਏ ਨਚਾਉਣਾ ਪੂਰਾ ਦਿੱਲੀ ਤੋਂ ਲਾਹੌਰ
ਸੀਨਾ ਮੇਰਾ ਚੀਰ ਗਈ ਦੂਰੀਆਂ ਦੀ ਡੋਰ
ਪਰ ਬਣੇ ਓਹਦੇ ਨਾਲ ਬੀਰੇ ਗੀਤ ਕਿੰਨੇ ਹੋਰ
ਨਿਸ਼ਾਚਰ ਵੀ ਮੈਂ ਨਾਲੇ ਪੂਰਾ ਆਦਮਖੋਰ
ਇਹਨਾਂ ਰੈਪਰਾਂ ਨੂੰ ਕਹੋ ਸੌਣ ਬੰਦ ਕਰਕੇ ਦੂਰ
Hello
Hello
ਹੈਲੋ ਪਾਜੀ ਕਿ ਹਾਲ ਨੇ
ਬੱਸ ਵਧੀਆ ਵੀਰੇ
ਓਹ ਪਾਜੀ ਇਕ ਗੱਲ ਦੱਸੋ
ਹਾਂਜੀ
ਇਹਨਾਂ ਰੈਪਰਾਂ ਨੂੰ ਕਿ ਕਹਿਣਾ
ਵੀਰੇ ਇਹਨਾਂ ਰੈਪਰਾਂ ਨੂੰ ਕਹਿਣਾ ਸਾਊਂਡ ਬੰਦ ਕਰਕੇ ਦੂਰ
ਕਿ ਕਹਿਣਾ?
ਇਹਨਾਂ ਰੈਪਰਾਂ ਨੂੰ ਕਹੋ ਸੌਣ ਬੰਦ ਕਰਕੇ ਦੂਰ
ਆਪਾਂ ਕੀਤੀ ਏ ਕਮਾਈ, ਫੇਰ ਗੀਤਾਂ ਉੱਤੇ ਲਈ
ਹੌਲੀ ਹੌਲੀ ਵੇਖੀ ਹੁੰਦੀ ਸਾਡੀ ਜਾਣੀ ਏ ਚੜ੍ਹਾਈ
ਹਕੀਕਤ ਏ ਖਰਾਬ ਸੁਪਨੇ ਨੇ ਸੱਚ
ਟੂਪਾਕ ਦੀ ਆਵਾਜ਼ ਮੈਨੂੰ ਦਿੰਦੀ ਏ ਸੁਣਾਈ
ਬਚਪਨੇ ਤੋਂ ਹੀ ਪੱਥਰਾਂ ਦੀ ਵਰਖਾ ਏ ਆਈ
ਫੇਰ ਓਹਨਾਂ ਪੱਥਰਾਂ ਦੇ ਨਾਲ ਨੀਂਹ ਏ ਬਣਾਈ
ਪੱਥਰ ਤੇ ਲਕੀਰਾਂ ਮੈਂ ਮਾਰ ਕੇ ਮਿਟਾਈ
ਪੱਥਰ ਸੀਨੇ ਵਿੱਚ ਧੜਕੇ ਪੱਥਰਬਾਜ਼ ਮੈਂ ਭਾਈ
Written by: Divyanshu Vaid, Mandeep Singh, Shantanu Salhotra
instagramSharePathic_arrow_out􀆄 copy􀐅􀋲

Loading...