album cover
Unforgettable
album cover
00:00
00:25
00:35
00:45
01:10
01:15
01:20
01:45
01:55
03:10
00:00
03:32
Past 7 Days
Unforgettable was discovered most frequently at around 25 seconds into the song during the past week

Music Video

Music Video

Lyrics

ਹਾ, ਆ, ਆ
ਮੈਂ ਚਾਹੁੰਦਾ ਸੀਗਾ ਨਾਲ਼ ਖੜ੍ਹਾਂ
ਤੇ ਤੂੰ ਮੇਰੇ ਨਾਲ਼ ਖੜ੍ਹੀ
ਮੈਂ ਚਾਹੁੰਦਾ ਸੀ ਗਾ ਨਾਲ਼ ਖੜ੍ਹਾਂ
ਤੇ ਤੂੰ ਹੋਵੇਂ ਨਾਲ਼ ਖੜ੍ਹੀ
ਹੁਣ ਚੇਤਾ ਤੇਰਾ ਭੁੱਲਦਾ ਹੀ ਨਈਂ
ਮੈਂ ਕੋਸ਼ਿਸ਼ ਕਰਦਾਂ ਬੜੀ
ਤੇ ਚੇਤਾ ਤੇਰਾ ਭੁੱਲਦਾ ਹੀ ਨਈਂ
ਮੈਂ ਕੋਸ਼ਿਸ਼ ਕਰਦਾਂ ਬੜੀ
ਇਹ ਗੁੱਟ ਤੋਂ ਲੱਥਦੀ ਨਹੀਂ
ਤੇਰੇ ਪਿਆਰ ਦੀ ਘੜੀ
ਇਹ ਗੁੱਟ 'ਤੋਂ ਲੱਥਦੀ ਨਹੀਂ
ਤੇਰੇ ਪਿਆਰ ਦੀ ਘੜੀ
ਹੁਣ ਚੇਤਾ ਤੇਰਾ ਭੁੱਲਦਾ ਹੀ ਨਈਂ
ਮੈਂ ਕੋਸ਼ਿਸ਼ ਕਰਦਾਂ ਬੜੀ
ਤੇ ਚੇਤਾ ਤੇਰਾ ਭੁੱਲਦਾ ਹੀ ਨਈਂ
ਮੈਂ ਕੋਸ਼ਿਸ਼ ਕਰਦਾਂ ਬੜੀ
I don't, I don't
(ਆਉਂਦਾ ਏ ਤੇਰਾ ਚੇਤਾ ਸਾਰਾ ਦਿਨ, ਸਾਰੀ ਰਾਤ ਨੀ)
(ਆ ਸੁਪਨੇ 'ਚ ਮਿਲ਼, ਕਰ ਇੱਕ ਮੁਲਾਕਾਤ ਨੀ)
ਆਉਂਦਾ ਏ ਤੇਰਾ ਚੇਤਾ ਸਾਰਾ ਦਿਨ, ਸਾਰੀ ਰਾਤ ਨੀ
ਆ ਸੁਪਨੇ 'ਚ ਮਿਲ਼, ਕਰ ਇੱਕ ਮੁਲਾਕਾਤ ਨੀ
ਮੈਂ ਦਿਲ ਵਿੱਚੋਂ ਕੱਢ 'ਤਾ ਤੈਨੂੰ
ਤੂੰ ਯਾਦਾਂ ਵਿੱਚ ਆ ਵੜੀ
ਮੈਂ ਦਿਲ ਵਿੱਚੋਂ ਕੱਢ 'ਤਾ ਤੈਨੂੰ
ਤੂੰ ਯਾਦਾਂ ਵਿੱਚ ਆ ਵੜੀ
ਹੁਣ ਚੇਤਾ ਤੇਰਾ ਭੁੱਲਦਾ ਹੀ ਨਈਂ
ਮੈਂ ਕੋਸ਼ਿਸ਼ ਕਰਦਾਂ ਬੜੀ
ਤੇ ਚੇਤਾ ਤੇਰਾ ਭੁੱਲਦਾ ਹੀ ਨਈਂ
ਮੈਂ ਕੋਸ਼ਿਸ਼ ਕਰਦਾਂ ਬੜੀ
ਹੁਣ ਚੇਤਾ ਤੇਰਾ ਭੁੱਲਦਾ ਹੀ ਨਈਂ
ਹੁਣ ਚੇਤਾ ਤੇਰਾ ਭੁੱਲਦਾ ਹੀ ਨਈਂ
ਹੁਣ ਚੇਤਾ ਤੇਰਾ ਭੁੱਲਦਾ ਹੀ ਨਈਂ
ਮੈਂ ਕੋਸ਼ਿਸ਼ ਕਰਦਾਂ ਬੜੀ
I don't, I don't
I don't, I don't
Written by: Talwinder Singh
instagramSharePathic_arrow_out􀆄 copy􀐅􀋲

Loading...