Music Video
Music Video
Credits
PERFORMING ARTISTS
Surjit Bhullar
Vocals
COMPOSITION & LYRICS
Joy Atul
Composer
Sandhu Surjit
Lyrics
Lyrics
ਕੱਢ ਦੀਆਂ ਘੜੀਆਂ ਆਈਆਂ
ਨਜ਼ਰਾਂ ਸੀ ਬਹੁਤ ਤਿਹਾਇਆਂ
ਕਿਸਮਤ ਨੇ ਰਾਹ ਨਾ ਦਿੱਤਾ
ਬਣਦਾ ਸੀ ਲੱਖ ਬਣਾਈਆਂ
ਬੋਲੀ ਚੱਲ ਬੋਲੀ ਮਿੱਠੀਏ
ਮਿੱਠੀ ਇਹ ਵੱਸਲਾਂ ਵਾਲੀ ਵਾਤ
ਨੀ ਸੋਹਣੀਏ, ਹੋਰ ਸੁਣਾ ਕੋਈ ਗੱਲ ਬਾਤ
ਵੇ ਸੋਹਣਿਆ, ਮੁੱਕਣ ਤੇ ਆ ਗਈ ਕਾਲੀ ਰਾਤ
ਨੀ ਸੋਹਣੀਏ, ਹੋਰ ਸੁਣਾ ਕੋਈ ਗੱਲ ਬਾਤ
ਓਹ ਵੀ ਦਿਨ ਚੇਤੇ ਮੈਨੂੰ, ਭਾਦੋਂ ਦੀ ਰਾਤ ਸੀ ਕਾਲੀ
ਹੱਸਦਿਆਂ ਨੂੰ ਪਤਾ ਨਾ ਲੱਗਿਆ, ਹੋ ਗਈ ਪ੍ਰਭਾਤ ਸੀ ਕਾਹਲੀ
ਹੱਸਦਿਆਂ ਨੂੰ ਪਤਾ ਨਾ ਲੱਗਿਆ, ਹੋ ਗਈ ਪ੍ਰਭਾਤ ਸੀ ਕਾਹਲੀ
ਦਿੰਦਾ ਸੀ ਜਾਨ ਨਾ ਮੈਨੂੰ, ਤੇਰੇ ਤੇ ਮਾਨ ਸੀ ਮੈਨੂੰ
ਜੇਹੜੇ ਪਲ ਕੱਠਿਆਂ ਕੱਟੇ
ਉਮਰਾਂ ਤੋਂ ਮਹਿੰਗੀ ਓਹ ਸੌਗਾਤ
ਵੇ ਸੋਹਣਿਆ, ਮੁੱਕਣ ਤੇ ਆ ਗਈ ਕਾਲੀ ਰਾਤ
ਨੀ ਸੋਹਣੀਏ, ਹੋਰ ਸੁਣਾ ਕੋਈ ਗੱਲ ਬਾਤ
ਓਹ ਵੀ ਜ਼ਿੱਦ ਅਜ਼ਾਬ ਸੀ ਤੇਰੀ, ਮੈਂ ਕਿਹਾ ਜੀ ਘਰ ਨਹੀਂ ਜਣਾ
ਸੀਨੇ ਨਾਲ ਲੱਗ ਕੇ ਮੇਰੇ, ਮੈਂ ਕੇਹਾ ਜੀ ਮਾਰ ਹੀ ਜਣਾ
ਸੀਨੇ ਨਾਲ ਲੱਗ ਕੇ ਮੇਰੇ, ਮੈਂ ਕੇਹਾ ਜੀ ਮਾਰ ਹੀ ਜਣਾ
ਤੈਨੂੰ ਸਮਝਾ ਕੇ ਤੁਰਿਆ, ਰੋਂਦੀ ਵਰਾਹ ਕੇ ਤੁਰਿਆ
ਸੀਨੇ ਅੱਗ ਲਾ ਕੇ ਤੁਰਿਆ
ਪਿੱਛੇ ਨਾ ਮਾਰੀ ਮੁੜ ਕੇ ਝਾਤ
ਵੇ ਸੋਹਣਿਆ, ਮੁੱਕਣ ਤੇ ਆ ਗਈ ਕਾਲੀ ਰਾਤ
ਨੀ ਸੋਹਣੀਏ, ਹੋਰ ਸੁਣਾ ਕੋਈ ਗੱਲ ਬਾਤ
ਮੈਂ ਕਿਹਾ ਜੀ ਸੁੰਦੇ ਪਾਏ ਹੋ, ਹਾਂਜੀ, ਹਾਂ, ਬੋਲ, ਗੋਰੀਏ
ਮੈਂ ਕਿਹਾ ਜੀ ਦਿਲ ਨਹੀਂ ਲੱਗਦਾ, ਆਜਾ ਮੇਰੇ ਕੋਲ, ਗੋਰੀਏ
ਮੈਂ ਕਿਹਾ ਜੀ ਦਿਲ ਨਹੀਂ ਲੱਗਦਾ, ਆਜਾ ਮੇਰੇ ਕੋਲ, ਗੋਰੀਏ
ਸੰਧੂਆ ਮੇਰੀ ਉਮਰ ਨਿਆਣੀ, ਦੋਨਾਂ ਨੂੰ ਚੜ੍ਹੀ ਜਵਾਨੀ
ਗੱਲ ਵਿੱਚ ਤੇਰੀ ਤੜਫੇ ਗਾਨੀ
ਗਾਨੀ ਨਾਲ ਤੜਫਣ ਪਾਏ ਜਜ਼ਬਾਤ
ਵੇ ਸੋਹਣਿਆ, ਮੁੱਕਣ ਤੇ ਆ ਗਈ ਕਾਲੀ ਰਾਤ
ਨੀ ਸੋਹਣੀਏ, ਹੋਰ ਸੁਣਾ ਕੋਈ ਗੱਲ ਬਾਤ
ਵੇ ਸੋਹਣਿਆ, ਮੁੱਕਣ ਤੇ ਆ ਗਈ ਕਾਲੀ ਰਾਤ
ਨੀ ਸੋਹਣੀਏ, ਹੋਰ ਸੁਣਾ ਕੋਈ ਗੱਲ ਬਾਤ
Written by: Joy Atul, Sandhu Surjit


