album cover
Brave
1,065
Regional Indian
Brave was released on July 24, 2023 by BANG Music as a part of the album Out Set - EP
album cover
Release DateJuly 24, 2023
LabelBANG Music
Melodicness
Acousticness
Valence
Danceability
Energy
BPM94

Music Video

Music Video

Credits

PERFORMING ARTISTS
Harvi
Harvi
Performer
COMPOSITION & LYRICS
Harvi
Harvi
Songwriter

Lyrics

ਹੌਸਲੇ ਪਹਾੜ, ਛੇਤੀ ਨਹੀਓ ਡੋਲਦੇ ਆ
ਭਾਵੇਂ ਥੋੜ੍ਹੇ ਪਤਲੇ ਸਰੀਰ, ਬੱਲੀਏ (ਜਿੰਦ ਮਿਊਜ਼ਿਕ)
ਓਹ, ਰੱਖਿਆ ਚਰਿੱਤਰ ਨੂੰ ਸਾਫ, ਗੋਰੀਏ
ਚਿਹਰੇ ਉੱਤੇ ਥੋੜ੍ਹੇ-ਬਹੁਤੇ ਦਾਗ ਹੋਣਗੇ
ਸੱਦਿਆਂ ਨੂੰ ਹੋਰ ਰੀਝ ਨਾ' ਮਚਾਉਣੇ ਆ
ਨੀ ਵਿੱਚੋਂ-ਵਿਚ ਦੇਖੀ ਸਾਰੇ ਖਾਕ ਹੋਣਗੇ
ਆਲਸੀ ਸੁਭਾਹ ਦੇ, ਸੁੱਤੇ ਲੇਟ ਉੱਠੀਏ
ਪਰ ਪੂਰੇ ਜਾਗਦੇ ਜ਼ਮੀਰ, ਬੱਲੀਏ (ਜੈਮਰ, ਬੱਲੀਏ)
ਓਹ, ਹੌਸਲੇ ਪਹਾੜ, ਛੇਤੀ ਨਹੀਓ ਡੋਲਦੇ ਆ
ਭਾਵੇਂ ਥੋੜ੍ਹੇ ਪਤਲੇ ਸਰੀਰ, ਬੱਲੀਏ
ਹੌਸਲੇ ਪਹਾੜ, ਛੇਤੀ ਨਹੀਓ ਡੋਲਦੇ ਆ
ਭਾਵੇਂ ਥੋੜ੍ਹੇ ਪਤਲੇ ਸਰੀਰ, ਬੱਲੀਏ
(ਹੌਸਲੇ ਪਹਾੜ, ਛੇਤੀ ਨਹੀਓ ਡੋਲਦੇ ਆ)
ਭਾਵੇਂ ਥੋੜ੍ਹੇ ਪਤਲੇ ਸਰੀਰ, ਬੱਲੀਏ)
(ਹੌਸਲੇ ਪਹਾੜ, ਛੇਤੀ ਨਹੀਓ ਡੋਲਦੇ ਆ)
ਭਾਵੇਂ ਥੋੜ੍ਹੇ ਪਤਲੇ ਸਾ...
ਉਸ ਮਾਲਿਕ ਦੇ ਨਾਮ ਦਾ ਸਰੂਰ ਰੱਖੀਏ
ਅੱਖਾਂ ਵਿੱਚ ਭਰ ਕੇ ਗਰੂਰ ਰੱਖੀਏ
ਬੰਦਾ ਚੁੱਪ ਦੇਖ ਸਿਰ ਚੜ੍ਹੇ ਦੁਨੀਆ
ਨੀ ਤਾਹੀਓਂ ਥੋੜ੍ਹੀ-ਬਹੁਤੀ ਆਕੜ ਜ਼ਰੂਰ ਰੱਖੀਏ
ਇੱਕ-ਦੋ ਵਾਰੀ ਤਾਂ ਮਾਫ਼ ਕਰ ਦਿੰਨੇ ਆ
ਨੀ ਇੱਕ-ਦੋ ਵਾਰੀ ਤਾਂ ਮਾਫ਼ ਕਰ ਦਿੰਨੇ ਆ
ਭੱਜਣ ਨਾ ਦਿੰਦੇ ਫੇ' ਅਖੀਰ, ਬੱਲੀਏ (ਅਖੀਰ, ਬੱਲੀਏ)
ਓਹ, ਹੌਸਲੇ ਪਹਾੜ, ਛੇਤੀ ਨਹੀਓ ਡੋਲਦੇ ਆ
ਭਾਵੇਂ ਥੋੜ੍ਹੇ ਪਤਲੇ ਸਰੀਰ, ਬੱਲੀਏ
ਹੌਸਲੇ ਪਹਾੜ, ਛੇਤੀ ਨਹੀਓ ਡੋਲਦੇ ਆ
ਭਾਵੇਂ ਥੋੜ੍ਹੇ ਪਤਲੇ ਸਰੀਰ, ਬੱਲੀਏ
(ਹੌਂਸਲੇ ਪਹਾੜ, ਛੇਤੀ...)
ਓਹ, ਮੱਠਾ-ਮੱਠਾ ਦਿੰਦੇ ਆ ਸਰੂਰ ਯਾਰੀ ਦਾ
ਨੀ ਬਾਬੇ ਹੁਣਾਂ ਸਣੇ ਬੰਦੇ ਚਾਰ, ਗੋਰੀਏ
ਵੈਰੀ ਮੇਰਾ ਮੇਰੇ ਤਕ ਪਹੁੰਚਣ ਨਹੀਂ ਦਿੰਦੇ
ਪਹਿਲੇ ਹੀ ਚੱਕ ਲਿਆਉਂਦੇ ਬਾਘੇ ਵਾਲੇ ਯਾਰ, ਗੋਰੀਏ
ਘਰੋਂ ਕੱਢਿਆਂ ਤੇ ਮੋਟਰਾਂ ਤੇ ਡੇਰੇ, ਬੱਲੀਏ
ਸਹੇਲੀ ਕੋਈ ਨਾ ਤੇ ਯਾਰ ਨੇ ਬਥੇਰੇ, ਬੱਲੀਏ
ਡ੍ਰੌਪ ਸ਼ੋਲਡਰ ਪਾ ਲਾਂ, ਕਦੇ ਬੈਗੀ ਹੂਡੀਆਂ
ਪਰ ਯਾਰ ਹੁਣੀ ਦਿਲ ਤੋਂ ਫ਼ਕੀਰ, ਬੱਲੀਏ (ਫ਼ਕੀਰ, ਬੱਲੀਏ)
ਓਹ, ਹੌਸਲੇ ਪਹਾੜ, ਛੇਤੀ ਨਹੀਓ ਡੋਲਦੇ ਆ
ਭਾਵੇਂ ਥੋੜ੍ਹੇ ਪਤਲੇ ਸਰੀਰ, ਬੱਲੀਏ
ਹੌਸਲੇ ਪਹਾੜ, ਛੇਤੀ ਨਹੀਓ ਡੋਲਦੇ ਆ
ਭਾਵੇਂ ਥੋੜ੍ਹੇ ਪਤਲੇ ਸਾ...
Written by: Harvi
instagramSharePathic_arrow_out􀆄 copy􀐅􀋲

Loading...