album cover
Can't Say
album cover
Can't Say was released on August 2, 2023 by Mukul Verma as a part of the album Can't Say - Single
August 2, 2023
LabelMukul Verma
BPM82
Melodicness
Acousticness
Valence
Danceability
Energy

Lyrics

ਨਾ ਕਰ ਐਦਾਂ ਹੁਣ
ਸੁਣਲੈ ਤੂੰ ਗੱਲ
ਮੇਰੇ ਕੋਲ ਆਕੇ
ਦਿਲ ਤੋਂ ਨਾ ਦੂਰ ਮੈਨੂੰ ਕਰ
ਤੇਰਾ ਹੋਇਆ ਜੋ ਅਸਰ
ਅੱਸੀ ਦੇਖਿਆ ਨੀ ਪਲ
ਬੱਸ ਦੁਨੀਆ ਭੁਲਾਕੇ ਤੁਰਦੇ ਰਹੇ ਤੇਰੇ ਵੱਲ
ਅੱਜ ਹੋਏ ਚੂਰ
ਕਦੇ ਤੇਰੇ ਪਿੱਛੇ ਕੀਤੀ ਜਿੰਦ ਕੁਰਬਾਨ
ਤੇਰੇ ਬਿਨਾ ਚੱਲਦੇ ਨੇ ਕਿੰਝ ਮੇਰੇ ਸਾਹ
ਦੱਸ ਸਕਦਾ ਵੀ ਨਾ
ਦਿਨ ਰਾਤ ਕਰੀਦਾ ਏ ਤੇਰਾ ਸਜਦਾ
ਨੀ ਤੂੰ ਮੁੜਕੇ ਤਾ ਆ
ਤੇਰੇ ਬਿਨਾ ਚੱਲਦੇ ਨੇ ਕਿੰਝ ਮੇਰੇ ਸਾਹ
ਦੱਸ ਸਕਦਾ ਵੀ ਨਾ
ਦਿਨ ਰਾਤ ਕਰੀਦਾ ਏ ਤੇਰਾ ਸਜਦਾ
ਨੀ ਤੂੰ ਮੁੜਕੇ ਤਾ ਆ
ਹੋਇਆ ਅੱਜ ਨੀ ਮੈਂ ਤੇਰੇ ਕੋਲੋਂ ਦੂਰ ਵੇ
ਤੇਰੀ ਅਖੀਆਂ ਚ ਦਿਸਦਾ ਸੀ ਨੂਰ ਵੇ
ਚੇਹਰਾ ਤੇਰਾ ਬਣਦਾ ਸੀ ਦਰਗ਼ਾਹ ਮੇਰੀ
ਵੇਖਾ ਅੱਖਾਂ ਚ ਤਾ ਦਿਸਦੇ ਹਜ਼ੂਰ ਵੇ
ਨੀਂਦ ਟੁੱਟੀ ਤੇ ਤੂੰ ਬਣੀ ਸਪਨਾ ਸੀ ਮੇਰਾ
ਜੇਹੜਾ ਅੱਸੀ ਇਕ ਵਾਰ ਕੱਠੇ ਵੇਖਿਆ ਸੀ
ਅੱਖਾਂ ਮੂਹਰੇ ਚੜ੍ਹਿਆ ਓਹ ਪਰਦਾ ਸੀ ਜੇਹੜਾ
ਤੂੰ ਤਾ ਕਦੇ ਸਾਡਾ ਪਿਆਰ ਕੁੜੇ ਵੇਖਿਆ ਨੀ
ਕਰਦੇ ਮਖੌਲ ਲੋਕੀ, ਸਕਦੇ ਨਾ ਬੋਲ ਅੱਸੀ ਤਾਂ
ਤੇਰੇ ਬਿਨਾ ਚੱਲਦੇ ਨੇ ਕਿੰਝ ਮੇਰੇ ਸਾਹ
ਦੱਸ ਸਕਦਾ ਵੀ ਨਾ
ਦਿਨ ਰਾਤ ਕਰੀਦਾ ਏ ਤੇਰਾ ਸਜਦਾ
ਨੀ ਤੂੰ ਮੁੜਕੇ ਤਾ ਆ
ਤੇਰੇ ਕੋਲ ਜਦੋ ਦਾ ਏ ਦਿਲ
ਵੇਖਦਾ ਨੀ ਕਿੱਤੇ ਮੁੰਡਾ
ਬੱਸ ਕਰੇ ਤੇਰੀਆਂ ਗੱਲਾਂ
ਕਿਹੜਾ ਕਰਗਈ ਤੂੰ ਜਾਦੂ
ਸਾਨੂੰ ਦੱਸਦੇ
ਕਯੂ ਤੁਰਦਾ ਏ ਜਾਣਦਾ ਬੱਸ ਤੇਰੇ ਵਾਲ ਯਾ
Let me take you to a ride
ਮੈਨੂੰ ਦੇਦੇ ਇਕ ਚਾਂਸ
ਤੇਰੇ ਬੁੱਲਾਂ ਵਾਲੀ ਸਮਾਈਲ
ਕਰੇ ਸਾਡਾ ਬੁਰਾ ਹਾਲ
ਕਰੀ ਗੱਲਾਂ ਨਾ ਤੂੰ ਮਾਈਂਡ
Just listen to me once
ਨੀ ਤੂੰ ਕਰਲਾ ਡਿਸਾਈਡ
ਸਾਡੀ ਫੜਨੀ ਜੇ ਬਾਂਹ
ਹੋਰ ਚਾਹੀਦਾ ਨੀ ਕੁੱਛ
ਬੱਸ ਮੰਗਦੇ ਤੇਰੇ ਮੂੰਹੋਂ ਹਾਂ
ਤੇਰੇ ਬਿਨਾ ਚੱਲਦੇ ਨੇ ਕਿੰਝ ਮੇਰੇ ਸਾਹ
ਦੱਸ ਸਕਦਾ ਵੀ ਨਾ
ਦਿਨ ਰਾਤ ਕਰੀਦਾ ਏ ਤੇਰਾ ਸਜਦਾ
ਨੀ ਤੂੰ ਮੁੜਕੇ ਤਾ ਆ
ਤੇਰੇ ਬਿਨਾ ਚੱਲਦੇ ਨੇ ਕਿੰਝ ਮੇਰੇ ਸਾਹ
ਦੱਸ ਸਕਦਾ ਵੀ ਨਾ
ਦਿਨ ਰਾਤ ਕਰੀਦਾ ਏ ਤੇਰਾ ਸਜਦਾ
ਨੀ ਤੂੰ ਮੁੜਕੇ ਤਾ ਆ
Written by: Mukul Verma
instagramSharePathic_arrow_out􀆄 copy􀐅􀋲

Loading...