album cover
Threat
155
Pop
Threat was released on August 3, 2023 by Mukul Verma as a part of the album Threat - Single
album cover
Release DateAugust 3, 2023
LabelMukul Verma
Melodicness
Acousticness
Valence
Danceability
Energy
BPM93

Music Video

Music Video

Credits

PERFORMING ARTISTS
Mukul Verma
Mukul Verma
Performer
Lavish Dhimaan
Lavish Dhimaan
Music Director
COMPOSITION & LYRICS
Mukul Verma
Mukul Verma
Lyrics

Lyrics

ਤੁਰਦੇ ਸੀ ਨਾਲ ਕਦੇ
ਜੇਡੇ ਖਾਂਦੇ ਖਾਰ
ਨਾਲੇ ਕਾਲਾਂ ਉੱਤੇ ਦਿੰਦੇ ਆ ਥਰੈਟ ਗੋਰੀਏ
ਸਕਦੇ ਵਿਗਾੜ ਨਈਓ
ਜੇਡੇ ਖਾਂਦੇ ਖਾਰ
ਸਾਲੇ ਕਿੰਨੇ ਅੱਸੀ ਕਿੱਤੇ ਆ ਨੀ ਸੈਟ ਗੋਰੀਏ
ਤੁਰਦੇ ਸੀ ਨਾਲ ਕਦੇ
ਜੇਡੇ ਖਾਂਦੇ ਖਾਰ
ਨਾਲੇ ਕਾਲਾਂ ਉੱਤੇ ਦਿੰਦੇ ਆ ਥਰੈਟ ਗੋਰੀਏ
ਸਕਦੇ ਵਿਗਾੜ ਨਈਓ
ਜੇਡੇ ਖਾਂਦੇ ਖਾਰ
ਸਾਲੇ ਕਿੰਨੇ ਅੱਸੀ ਕਿੱਤੇ ਆ ਨੀ ਸੈਟ ਗੋਰੀਏ
ਵੱਖ ਵਾਈਬ ਏ
ਕਹਿੰਦੀ ਗਾਣੇ ਜਦੋ ਵਰਮੇ ਦੇ
ਵਜਦੇ ਤਾ ਹੁੰਦੇ ਡ੍ਰੌਪ ਮਾਈਕ ਏ
ਮੁੰਡਾ ਸਾਇਕ ਏ
ਗੱਲ ਬੈਟਲਾਂ ਦੀ ਚਲਦੀ ਤੇ
ਦੱਬੂ ਸਾਨੂੰ ਕਿਹੜਾ
ਹੋਮੀਸਾਈਡ ਏ
ਹੁੰਦਾ ਜਦੋ ਵਰਸ ਹੋਵੇ ਡ੍ਰੌਪ
ਸਾਨੂੰ ਕਿਸੇ ਦਾ ਨਾ ਖੌਫ
ਮੇਰੇ ਗਾਣੇ ਮੇਨਕੋਰਸ
ਨਾਲੇ ਵੈਰੀ ਸਾਰੇ ਸੌਂਫ
ਸਾਨੂੰ ਕਰਨਾ ਜੇ ਸਟਾਪ
ਲੇਕੇ ਆਜਾਈਂ ਪੂਰਾ ਬਲਾਕ
ਬੁੱਗੇ ਪੰਚਕੂਲੇ ਵੇਖੀ ਕਿੰਨੀ ਹਾਈਪ ਏ
ਆਈਸ ਗੱਲ ਚ ਤੇ ਗੁੱਤ ਲੱਗੀ ਰੋਲੀ
ਜੇਹੜਾ ਕਰੀ ਤੂੰ ਡ੍ਰਿਪ ਸਾਡੀ ਚੈੱਕ ਗੋਰੀਏ
ਸਿੱਧੀ ਪਾਵੇਂ ਬੋਲੀ ਪਰ ਪੁੱਠੀ ਸਾਰੀ ਟੋਲੀ ਮੇਰੀ
ਮੁੜ ਤੋਂ ਕ੍ਰੈਕ ਕਰਾਂ ਬੈਟ ਗੋਰੀਏ
ਤੁਰਦੇ ਸੀ ਨਾਲ ਕਦੇ
ਜੇਡੇ ਖਾਂਦੇ ਖਾਰ
ਨਾਲੇ ਕਾਲਾਂ ਉੱਤੇ ਦਿੰਦੇ ਆ ਥਰੈਟ ਗੋਰੀਏ
ਸਕਦੇ ਵਿਗਾੜ ਨਈਓ
ਜੇਡੇ ਖਾਂਦੇ ਖਾਰ
ਸਾਲੇ ਕਿੰਨੇ ਅੱਸੀ ਕਿੱਤੇ ਆ ਨੀ ਸੈਟ ਗੋਰੀਏ
They be threatenin' me yeah
They be threatenin' me yeah
They be threatenin' me yeah
Why they threatenin' me yeah?
Idgaf babe
ਸਾਡੇ ਆਪਣੇ ਹੀ ਰੂਲ ਸਾਡਾ ਆਪਣਾ ਅੰਦਾਜ਼
ਜੇਡੇ ਬਣਦੇ ਸੀ ਕੂਲ, ਸਾਰੇ ਕਰਤੇ ਆ ਰਾਖ
ਇਹੀ ਮੇਰਾ ਏ ਅਸੂਲ, ਪਹਿਲਾਂ ਰੱਖਦਾ ਡਿਮਾਂਡ
ਕਰੇ ਅੜੀ ਜੇਈ ਕੋਈ ਰੀਝ ਨਾਲ ਚੱਕਦਾ ਰਿਮਾਂਡ
ਕਵਾਂ ਓਹਨਾਂ ਨੂੰ ਜੋ ਬੈਠੇ ਬੱਸ ਕਰਦੇ ਮਖੌਲ
ਨਾ ਹੀ ਕਿਸੇ ਤੇ ਡਿਪੈਂਡ ਨਾ ਹੀ ਕਿਸੇ ਦੀ ਆ ਲੋੜ
ਚੰਡੀਗੜ੍ਹੋਂ ਬਾਹਰ 7 ਘੈਂਟੇ ਵੱਡਣ ਕਸੋਲ
ਹੁੱਡ ਲੱਗੇ ਜਦੋ ਗੱਡੀਆਂ ਚ ਕਰਦੇ ਆ ਰੋਲ
ਮੇਰੇ ਡੱਬ ੩੨ ਬੋਰ ਥੱਲੇ ਕਾਲੀ ਕਾਰ ਏ
ਬੜੀ ਗੂੜ੍ਹੀ ਹੁੰਦੀ ਸੱਚੀ ਕਵਾਂ ਸਾਡੀ ਮਾਰ ਏ
ਗੱਲ ਓਹਨਾਂ ਨੂੰ ਜੋ ਬੈਠੇ ਵਹਿਮ ਪਾਲ
ਪੁੱਤ ਤੇਰੇ ਜਿਹੇ ਪਾਲੀ ਦੇ ਆ ਪੇਟ ਗੋਰੀਏ
ਤੁਰਦੇ ਸੀ ਨਾਲ ਕਦੇ
ਜੇਡੇ ਖਾਂਦੇ ਖਾਰ
ਨਾਲੇ ਕਾਲਾਂ ਉੱਤੇ ਦਿੰਦੇ ਆ ਥਰੈਟ ਗੋਰੀਏ
ਸਕਦੇ ਵਿਗਾੜ ਨਈਓ
ਜੇਡੇ ਖਾਂਦੇ ਖਾਰ
ਸਾਲੇ ਕਿੰਨੇ ਅੱਸੀ ਕਿੱਤੇ ਆ ਨੀ ਸੈਟ ਗੋਰੀਏ
ਤੁਰਦੇ ਸੀ ਨਾਲ ਕਦੇ
ਜੇਡੇ ਖਾਂਦੇ ਖਾਰ
ਨਾਲੇ ਕਾਲਾਂ ਉੱਤੇ ਦਿੰਦੇ ਆ ਥਰੈਟ ਗੋਰੀਏ
ਸਕਦੇ ਵਿਗਾੜ ਨਈਓ
ਜੇਡੇ ਖਾਂਦੇ ਖਾਰ
ਸਾਲੇ ਕਿੰਨੇ ਅੱਸੀ ਕਿੱਤੇ ਆ ਨੀ ਸੈਟ ਗੋਰੀਏ
(it's lit)
Written by: Mukul Verma
instagramSharePathic_arrow_out􀆄 copy􀐅􀋲

Loading...