album cover
Royal
255
Hip-Hop/Rap
Royal was released on September 11, 2023 by The Landers as a part of the album Beyond Belief - EP
album cover
Release DateSeptember 11, 2023
LabelThe Landers
Melodicness
Acousticness
Valence
Danceability
Energy
BPM76

Credits

PERFORMING ARTISTS
The Landers
The Landers
Performer
Davi Singh
Davi Singh
Performer
Lafz
Lafz
Performer
COMPOSITION & LYRICS
Lafz
Lafz
Songwriter

Lyrics

[Verse 1]
ਚੋਬਰਾਂ ਨੂੰ ਮੁੱਢ ਤੋਂ ਮੇਹਨਤਾਂ ਸੀ ਪਹਿਲੀਆਂ
ਐਵੇਂ ਤਾ ਨੀ ਕਾਲਾਂ ਤੇ ਖੜਾਈ ਜਾਂਦੀ ਰਲੀਆਂ
ਜੌਨ ਵਿੱਕ ਜੱਟ ਨੂ ਡੀਕਦੀਆਂ ਸਹੇਲੀਆਂ
ਤੂੰ ਕਿ ਭਾਲੇ ਪਹਿਲਾਂ ਈ ਲੌਟ ਆਉਂਦੀ ਨਈਓ ਪਹਿਲੀਆਂ
ਮਾੜੇ ਸਾਡੇ ਫੱਟ ਨੇ
ਤੇ ਓ ਮਾੜੇ ਫੱਟ ਦਿੰਦੇ ਜੱਟ ਡੇਲੀ ਆ
ਮੰਗੇ ਸਾਡੇ ਵੀਕਡੇਜ਼
ਜਾਉ ਕੇਹੜਾ ਨੀ ਤਰੀਕਾ ਜਿੱਥੇ ਪੈਂਦੀਆਂ
[Verse 2]
ਰੱਖ ਬਿੱਬਾ ਰੱਖ ਥੋੜਾ ਗੱਭਰੂ ਤੋਂ ਗੈਪ ਤੂੰ
ਕੀਹਤੇ ਫਿਰੇ ਸਿੱਟਦੀ ਟਰੈਪ ਤੂੰ
ਹਾਂ ਗੱਲ ਦੱਸਾਂ ਵਿੱਚ ਲੀ, ਓਹਨੂੰ ਕਿੱਥੇ ਖਿੱਚਦੀ
ਨੀ ਜਿਹਨੂੰ ਬੌਡਵੀਸੇਰਾ ਦੀ ਘਲਦੀ ਸਨੈਪ ਤੂੰ
ਨੀ ਲੀਨ ਤੇਰੇ ਲੱਕ ਤੇ
(ਅੱਖ ਹੋਰ ਹੋਣੇ ਰੱਖਦੇ)
[Verse 3]
ਨਜ਼ਰਾਂ ਸਾਡੀ ਨੀ ਓਥੇ ਪੈਂਦੀਆਂ
ਕਾਲੀ ਦੇ ਸ਼ੌਕੀਨ ਨੇ
ਲੱਭਦੇ ਨੀ ਤੇਰੇ ਜੇਹੀਆਂ ਕੈਂਡੀ'ਆਂ
ਲਾਣੇਦਾਰ ਕ੍ਰਾਊਨ ਨੇ ਗੱਭਰੂ ਵੀ ਏਸ ਨੀ
ਦਾਦੇ ਤੇ ਵੀ ਫਾਇਲ ਸਿਗੇ ਪੱਚੀ ਯਾ ਕੂ ਕੇਸ ਨੀ
ਬੰਦੇ ਨਿਰੇ ਚੀਪ ਕੁਝ ਗੁੱਚੀ ਪਾਉਣ ਲੱਗ ਪਾਏ
ਗੱਭਰੂ ਤੇ ਗੁੱਚੀ ਵਾਂਗ ਲੱਗੇ ਰੈਡਟੇਪ ਨੀ
[Verse 4]
ਸ਼ੋਰ ਨੇ ਮੁੱਢੋਂ ਰੱਖੀ ਵੱਖਰੀ ਸੀ ਲੇਨ
ਤਾਹੀ ਪਹਿਲਾ ਨਾਮ ਬਾਅਦ ਚ ਬਣਾਇਆ ਜਾਮ ਜੱਟ ਨੇ
ਹੁੱਡ ਵਿੱਚ ਰੱਖੇ ਕੱਲੇ ਕੱਲੇ ਬੰਬ
ਹੋਮੀ-ਜ਼ੋਨ ਚ ਸੱਪ ਨੀ ਰਲਾਇਆ ਨਾਲ
ਚੜ੍ਹਦੇ ਨੇ ਜੇਹੜੇ ਲੋਕ
ਲੱਤਾਂ ਖਿੱਚਦੇ ਨੇ ਡਾਊਨ
ਬਣ ਗਏ ਜਨਾਨੀ ਹੁਣ ਇਹਨਾਂ ਨੇ ਪਾਉਣੇ ਆ ਗਾਊਨ
ਚਾਹੁੰਦੇ ਜੇਹੜੇ ਸਟੇਜ ਤੇ
੬ ਫਿਗਰਾਂ ਨੇ ਰਾਉਂਡ
ਹੁੰਦਾ ਸੋਲਡ-ਆਊਟ ਅੱਜ ਵੀ ਨਚਾਉਂਦੇ ਟਾਊਨ
[Verse 5]
ਪੁੱਛੇ ਬਿਨਾ ਤਾ ਮੱਖ ਵੀ ਮੁੰਡੇ ਕੋ ਬਹਿੰਦੀ ਨਾ
ਤੇ ਤੂੰ ਕਾਹਤੋ ਸਾਹ ਲੈਂਦੀ ਨਾ ਤੂੰ ਘੱਟ ਕਰ ਕਾਲ ਨੀ
ਜੁੜ ਜੇ ਕਿੱਧਰੇ ਚੜ੍ਹਦੇ ਨਾਲ ਲਹਿੰਦੇ
ਤੇ ਹੌਲ ਫੇਰ ਦੇਖੀ ਪੈਂਦੇ ਹੋਣੀ ਲਾਹੌਰਨਾਂ ਵੀ ਫਾਲ ਨੀ
[Verse 6]
ਟੈਂਪਰੇਚਰ ਆ ਚੱਕ ਤਾ
ਹਸਟਲਾਂ ਤੋਂ ਹੋਏ ਕਦੇ ਬੈਕ ਨੀ
ਮੁੰਡੇ ਪੀਬੀ ਵੱਲ ਦੇ
ਪਿੱਛੇ ਚਾਰਟਾਂ ਵਿੱਚ ਛੱਡਣ ਬਲੈਕ ਨੀ
Written by: Lafz
instagramSharePathic_arrow_out􀆄 copy􀐅􀋲

Loading...