album cover
Das Ve
album cover
Das Ve was released on October 6, 2023 by Oneness Entertainment as a part of the album In My Flow (feat. Ikka, Jyotica Tangri & Karan Thabal) - EP
October 6, 2023
LabelOneness Entertainment
BPM67
Melodicness
Acousticness
Valence
Danceability
Energy

Music Video

Music Video

Lyrics

(ਦੱਸ, ਦੱਸ, ਦੱਸ, ਦੱਸ)
(ਦੱਸ, ਦੱਸ, ਦੱਸ, ਦੱਸ)
Run it back, Sam
ਇੱਥੇ ਬਹੁਤਿਆਂ ਨੂੰ ਬਹੁਤੇ ਹੋਣੀ, ਯਾਰਾ
ਸਾਨੂੰ ਤੇ ਕੱਲਾ ਤੂੰ ਚਾਹੀਦਾ
ਸਾਡੀ ਬੇੜੀ ਦਾ ਨਾ ਕੋਈ ਵੀ ਕਿਨਾਰਾ
ਫੜਨੇ ਨੂੰ ਪੱਲਾ ਤੂੰ ਚਾਹੀਦਾ
ਇਸ ਦੁਨੀਆਂ 'ਤੇ ਆਸ਼ਿਕ ਕਰਦੇ ਨੇ ਜੋ-ਜੋ ਵੀ
ਬਸ ਉਹ ਨਾ ਸਾਡੇ ਨਾਲ ਕਰੀ (ਨਾਲ ਕਰੀ, ਨਾਲ ਕਰੀ)
ਜੋ ਗੱਲ ਕਰਨੀ, ਸਾਹਮਣੇ ਆ ਕੇ ਕਰ ਸੱਜਣਾ
ਕੱਲੀ ਨਾ ਮੈਨੂੰ call ਕਰੀ (call ਕਰੀ)
ਗੱਲ-ਗੱਲ 'ਤੇ ਨਾ ਪਾ ਕੇ ਵਿਗਾੜੀਏ
ਵੇ ਯਾਰਾ, ਆਜੋ-ਅੱਜ ਮਿਲੀਏ
ਦੱਸ ਵੇ, ਦੱਸ ਵੇ, ਕੱਦ ਮਿਲੀਏ?
ਵੇ ਗੁੱਸੇ-ਗਿਲੇ ਛੱਡ, ਮਿਲੀਏ
ਵੇ ਤਾਰੇ ਹੋਣ ਕੱਲੇ, ਚੰਨ ਨਾਲ ਓਹਨਾਂ ਥੱਲੇ
ਮੁਕਾਈਏ ਦੂਰੀ, ਜਦ ਮਿਲੀਏ
(ਦੱਸ ਵੇ, ਦੱਸ ਵੇ, ਕੱਦ ਮਿਲੀਏ?)
(ਦੱਸ ਵੇ, ਕੱਦ ਮਿਲੀਏ?)
No puedes contenerte, ¿por qué no vienes?
Si tú me has visto, vienes con me tonight
ਆ ਬੈਠ ਕੋਲ, ਦੱਸਾਂ ਤੈਨੂੰ
ਜੋ ਦਿਲ ਸਾਡੀ ਚੱਲੇ-ਚੱਲੇ
ਵੇ, ਕਿੱਦਾਂ ਦੇ ਗੁਜ਼ਾਰੇ ਹੁੰਦੇ ਨੇ ਵੇ
ਹੋ ਰਹਿ ਕੇ ਹੁਣ ਕੱਲੇ-ਕੱਲੇ
ਨਾ ਕੱਲਿਆਂ ਜੀ ਲੱਗਦਾ, ਅਵਾਰਾ ਇਸ਼ਕ ਸਤਾਵੇ
ਲੱਖ ਯਾਰ ਗੁੱਸਾ ਕਰ ਲੈ, ਦੋਬਾਰਾ ਇਸ਼ਕ ਮਨਾਵੇ
ਦਿਲ ਕੁਝ ਵੀ ਦੱਸਦਾ ਨਹੀਂ, ਸੱਭ ਲੁਕਾਉਂਦਾ ਰਹਿੰਦਾ
ਤੇਰੇ ਨਾਲ ਹੱਸਦਾ ਸੀ, ਤੇ ਬਸ ਹੁਣ ਰੋਂਦਾ ਰਹਿੰਦਾ
ਫਿਰ, Kirat, ਨਾ ਨਜ਼ਰਾਂ ਲਵਾ ਲਈਏ
ਵੇ ਲੋਕਾਂ ਕੋਲੋਂ ਬਚ, ਮਿਲੀਏ
ਦੱਸ ਵੇ, ਦੱਸ ਵੇ, ਕੱਦ ਮਿਲੀਏ?
ਵੇ ਗੁੱਸੇ-ਗਿਲੇ ਛੱਡ, ਮਿਲੀਏ
ਵੇ ਤਾਰੇ ਹੋਣ ਕੱਲੇ, ਚੰਨ ਨਾਲ ਓਹਨਾਂ ਥੱਲੇ
ਮੁਕਾਈਏ ਦੂਰੀ, ਜਦ ਮਿਲੀਏ
(ਦੱਸ ਵੇ, ਦੱਸ ਵੇ, ਕੱਦ ਮਿਲੀਏ?)
(ਦੱਸ ਵੇ, ਕੱਦ ਮਿਲੀਏ?)
No puedes contenerte, ¿por qué no vienes?
Si tú me has visto, vienes con me tonight
(ਦੱਸ ਵੇ, ਕੱਦ?...)
Written by: Jaz Dhami, Kirat Gill, Sam
instagramSharePathic_arrow_out􀆄 copy􀐅􀋲

Loading...