Credits

PERFORMING ARTISTS
Jaz Dhami
Jaz Dhami
Performer
Jyotica Tangri
Jyotica Tangri
Performer
MXRCI
MXRCI
Performer
COMPOSITION & LYRICS
MXRCI
MXRCI
Composer
Karan Thabal
Karan Thabal
Lyrics
PRODUCTION & ENGINEERING
MXRCI
MXRCI
Producer

Lyrics

ਹੋਵਾਂ ਕਿਵੇਂ ਤੈਥੋਂ ਦੂਰ? ਦਿਲ ਹੋਇਆ ਮਜਬੂਰ
ਸਾਡਾ ਕੋਈ ਨਾ ਕਸੂਰ, ਤੇਰਾ ਚੜ੍ਹਿਆ ਫ਼ਿਤੂਰ
ਹੌਲ਼ੀ-ਹੌਲ਼ੀ ਤੇਰੇ ਨੇੜੇ ਆਵਾਂ
ਜੋ ਵੀ ਮੇਰੇ ਦਿਲ 'ਚ, ਕਹਿ ਪਾਵਾਂ
ਤੈਨੂੰ ਕਿਤੇ ਕੱਲੀ ਨੂੰ ਲੈ ਜਾਵਾਂ
ਸਾਂਭੀ ਰੱਖੀ, ਜਿਹੜੀ ਗੱਲ ਸੁਣਾਵਾਂ
ਹੌਲ਼ੀ-ਹੌਲ਼ੀ ਤੇਰੇ ਨੇੜੇ ਆਵਾਂ
ਜੋ ਵੀ ਮੇਰੇ ਦਿਲ 'ਚ, ਕਹਿ ਪਾਵਾਂ
ਤੈਨੂੰ ਕਿਤੇ ਕੱਲੀ ਨੂੰ ਲੈ ਜਾਵਾਂ
ਸਾਂਭੀ ਰੱਖੀ, ਜਿਹੜੀ ਗੱਲ ਸੁਣਾਵਾਂ
ਗੱਲ ਸੁਣ, ਮੇਰੀ ਤੇਰੇ ਬਿਨਾਂ ਕੋਈ ਕਰੇ ਨਹੀਂ
ਸਾਡੇ ਰੱਬ ਨੇ ਆਂ ਕੱਠਿਆਂ ਦੇ ਲਿਖੇ ਨੇ ਸੀ ਮੇਲ
ਜਿੰਨ੍ਹਾਂ ਨਾਲ਼ ਪੈਣੇ ਫ਼ਾਸਲੇ, ਓਹ ਲਈ ਨਾ ਫ਼ੈਸਲੇ
ਮੈਨੂੰ ਅਲੱਗ ਹੋਣ ਵਾਲ਼ੀ ਐ ਜੀ ਕੋਈ ਉਮੀਦ ਨਹੀਂ
ਹੌਲ਼ੀ-ਹੌਲ਼ੀ ਤੇਰੇ ਨੇੜੇ ਆਵਾਂ
ਜੋ ਵੀ ਮੇਰੇ ਦਿਲ 'ਚ, ਕਹਿ ਪਾਵਾਂ
ਤੈਨੂੰ ਕਿਤੇ ਕੱਲੀ ਨੂੰ ਲੈ ਜਾਵਾਂ
ਸਾਂਭੀ ਰੱਖੀ, ਜਿਹੜੀ ਗੱਲ ਸੁਣਾਵਾਂ
ਹੌਲ਼ੀ-ਹੌਲ਼ੀ ਤੇਰੇ ਨੇੜੇ ਆਵਾਂ
ਜੋ ਵੀ ਮੇਰੇ ਦਿਲ 'ਚ, ਕਹਿ ਪਾਵਾਂ
ਤੈਨੂੰ ਕਿਤੇ ਕੱਲੀ ਨੂੰ ਲੈ ਜਾਵਾਂ
ਸਾਂਭੀ ਰੱਖੀ, ਜਿਹੜੀ ਗੱਲ ਸੁਣਾਵਾਂ
ਕਿੰਨੇ ਚਿਰ ਤੋਂ ਵੇ ਯਾਰਾ ਤੈਨੂੰ ਕਹਿਣੀ ਮੈਂ ਵੀ ਗੱਲ ਸੀ
ਖ਼ੁਦਾ ਜਾਣਦਾ ਐ, ਤੇਰੇ ਬਿਨਾਂ ਸਾਡਾ ਨਾ ਕੋਈ ਹੱਲ ਸੀ
ਵੇ ਤੂੰ ਪੁੱਛਿਆ ਤਾਂ ਦੱਸਾਂ ਤੈਨੂੰ ਸਾਰਾ ਕੁਝ ਬੋਲ ਕੇ
ਦਿਲ ਤੇਰਾ ਹੋਇਆ, ਕਦੋਂ ਦੀ ਵੇ ਨਿਗਾਹ ਤੇਰੇ ਵੱਲ ਸੀ
ਹੌਲ਼ੀ-ਹੌਲ਼ੀ ਤੇਰੇ ਨੇੜੇ ਆਵਾਂ
ਜੋ ਵੀ ਮੇਰੇ ਦਿਲ 'ਚ, ਕਹਿ ਪਾਵਾਂ
ਤੈਨੂੰ ਕਿਤੇ ਕੱਲੇ ਨੂੰ ਲੈ ਜਾਵਾਂ
ਸਾਂਭੀ ਰੱਖੀ, ਜਿਹੜੀ ਗੱਲ ਸੁਣਾਵਾਂ
ਹੌਲ਼ੀ-ਹੌਲ਼ੀ ਤੇਰੇ ਨੇੜੇ ਆਵਾਂ
ਜੋ ਵੀ ਮੇਰੇ ਦਿਲ 'ਚ, ਕਹਿ ਪਾਵਾਂ
ਤੈਨੂੰ ਕਿਤੇ ਕੱਲੇ ਨੂੰ ਲੈ ਜਾਵਾਂ
ਸਾਂਭੀ ਰੱਖੀ, ਜਿਹੜੀ ਗੱਲ ਸੁਣਾਵਾਂ
ਨੀ ਤੂੰ ਰਾਣੀ ਮਹਿਲਾਂ ਦੀ, ਅਸੀਂ ਹਾਂ ਗੋਰਖਨਾਥ ਦੇ ਚੇਲੇ
ਆਹ ਲੈ, ਦੇਖ ਲੈ ਹੋ ਗਏ ਨੇ, ਸੁੰਦਰਾ, ਤੇਰੇ-ਸਾਡੇ ਮੇਲੇ
ਨੀ ਤੂੰ ਰਾਣੀ ਮਹਿਲਾਂ ਦੀ, ਅਸੀਂ ਹਾਂ ਗੋਰਖਨਾਥ ਦੇ ਚੇਲੇ
ਆਹ ਲੈ, ਦੇਖ ਲੈ ਹੋ ਗਏ ਨੇ, ਸੁੰਦਰਾ, ਤੇਰੇ-ਸਾਡੇ ਮੇਲੇ
Written by: Karan Thabal, MXRCI
instagramSharePathic_arrow_out

Loading...