Lyrics

Cullinan ਕਾਲੀ ਅੱਗੇ ਪਿੱਛੇ Range'ਆਂ ਦੋ ਪਾਉਂਦੇ ਐ ਖਿਲਾਰੇ ਲੱਗਾ ਡੱਬ ਨਾਲ ਜੋ ਪਹਿਲਾ ਮਿਲ ਪਿੱਛੋਂ ਬਾਜੋਂ, ਜਿਹੜੇ ਲਾਉਂਦੇ ਨੇ Scheme'ਆਂ Time ਕਾਲਿਆ ਨਾ ਅਸੀ ਏਸ ਬੰਦੇ ਤੋਂ ਖਲੋ ਓ ਭੱਜਿਆਂ ਨੂੰ ਰਾਹ ਨਾ ਥਿਆਉਂਦੇ ਗੱਲਾਂ ਵਾਲੇ ammo ਨਾ ਬਣਾਉਂਦੇ ਸਿੱਰ ਕੱਢ ਟੌਰ ਨਾਲ ਜਿਓੰਦੇ ਰੰਗ ਪੱਕਿਆਂ ਦੇ ਪੱਕੇ ਆ ਅਸੂਲ ਨੀ Glass'ਆ ਵਿਚ ਨੱਚਦੀ ਆ Azul ਨੀ ਗੱਲ ਬਹੁਤੀ ਕਦੇ ਕੀਤੀ ਨਾ ਫਿਜ਼ੂਲ ਨੀ ਤੀਜਾ ਇੱਕੋ ਬੱਸ ਜੇਬ ਭਾਰੀ ਰੱਖਣੀ ਸਾਡੀ game ਸਾਡੇ ਆਪਣੇ ਆ rule ਨੀ Glass'ਆ ਵਿਚ ਨੱਚਦੀ ਆ Azul ਨੀ ਗੱਲ ਬਹੁਤੀ ਕਦੇ ਕੀਤੀ ਨਾ ਫਿਜ਼ੂਲ ਨੀ ਤੀਜਾ ਇੱਕੋ ਬੱਸ ਜੇਬ ਭਾਰੀ ਰੱਖਣੀ ਸਾਡੀ game ਸਾਡੇ ਆਪਣੇ ਆ rule ਨੀ LA 'ਚ Delilah ਹੁੰਦਾ table ਤੇ scene Swedish ਆ ਕੁੜੀ ਕਹਿੰਦੀ ਨਾਮ ਹੈ Josephene ਮੈਂ ਕਿਹਾ ਬਾਹਰ ਜਿਹੜੀ ਖੜੀ, ਮੇਰੀ Lambo ਆ green ਮੇਰੇ ਆਸੇ-ਪਾਸੇ ਨਾਰਾਂ, ਮੈਨੂੰ ਆਈ ਜਾਵੇ ਨੀਂਦ ਓ ਬੜਾ ਚਿਰ ਰਾਂਝਾ ਕੀਤਾ ਰਾਜ਼ੀ Time ਆਇਆ ਜੱਟਾ ਝੱਟ ਮਾਰੀ ਬਾਜ਼ੀ ਮੁੰਡਿਆਂ ਲਈ ਕਾਮਯਾਬੀ ਦੀ ਕਿਤਾਬ ਮੈਂ ਸਿਰੇ ਵਾਲੇ ਖੁੰਢ ਕਹਿੰਦੇ ਮੈਨੂੰ ਪਾਜੀ Glass'ਆ ਵਿਚ ਨੱਚਦੀ ਆ Azul ਨੀ ਗੱਲ ਬਹੁਤੀ ਕਦੇ ਕੀਤੀ ਨਾ ਫਿਜ਼ੂਲ ਨੀ ਤੀਜਾ ਇੱਕੋ ਬੱਸ ਜੇਬ ਭਾਰੀ ਰੱਖਣੀ ਸਾਡੀ game ਸਾਡੇ ਆਪਣੇ ਆ rule ਨੀ Glass'ਆ ਵਿਚ ਨੱਚਦੀ ਆ Azul ਨੀ ਗੱਲ ਬਹੁਤੀ ਕਦੇ ਕੀਤੀ ਨਾ ਫਿਜ਼ੂਲ ਨੀ ਤੀਜਾ ਇੱਕੋ ਬੱਸ ਜੇਬ ਭਾਰੀ ਰੱਖਣੀ ਸਾਡੀ game ਸਾਡੇ ਆਪਣੇ ਆ rule ਨੀ ਰੱਬ ਸਬ ਕੁਜ ਦਿੱਤਾ ਕਿਸੇ ਚੀਜ਼ ਦਾ ਨਾ ਦੁੱਖ Canada ਤੋਂ ਦੇਖ ਪੂਰੀ Bombay ਤੱਕ ਠੁੱਕ ਉੱਚੀ ਬੜੀ ਸੋਚ ਤੇ, ਉੱਚੀਆਂ ਨੇ ceiling'ਆਂ ਨੀ ਕਮਰੇ ਆ ਖੁੱਲੇ ਜਿੰਨਾ ਵਿਚ ਲਾਏ ਰੁੱਖ ਸਾਨੂ ਵੇਖ ਕਈਆਂ ਬਦਲੀ ਆ look Note ਤੇਰਾ ਗਿਣਦੀ ਦਾ ਗਲਾ ਜਾਊਗਾ ਸੁੱਕ ਬਿੱਲੋ ਤੇਰੀ ਸਹੇਲੀ, ਹੁਣ ਨੱਚਣਾ ਐ ਕੱਠੀਆਂ ਨੇ ਜਿਹਰਾ ਰੱਖ ਥੋਡਾ ਫੇਰ ਆਉਣ ਲੱਗੀ hook ਨੀ Glass'ਆ ਵਿਚ ਨੱਚਦੀ ਆ Azul ਨੀ ਗੱਲ ਬਹੁਤੀ ਕਦੇ ਕੀਤੀ ਨਾ ਫਿਜ਼ੂਲ ਨੀ ਤੀਜਾ ਇੱਕੋ ਬੱਸ ਜੇਬ ਭਾਰੀ ਰੱਖਣੀ ਸਾਡੀ game ਸਾਡੇ ਆਪਣੇ ਆ rule ਨੀ Glass'ਆ ਵਿਚ ਨੱਚਦੀ ਆ Azul ਨੀ ਗੱਲ ਬਹੁਤੀ ਕਦੇ ਕੀਤੀ ਨਾ ਫਿਜ਼ੂਲ ਨੀ ਤੀਜਾ ਇੱਕੋ ਬੱਸ ਜੇਬ ਭਾਰੀ ਰੱਖਣੀ ਸਾਡੀ game ਸਾਡੇ ਆਪਣੇ ਆ rule ਨੀ
Writer(s): Shinda Kahlon Lyrics powered by www.musixmatch.com
instagramSharePathic_arrow_out