album cover
Into You
album cover
Into You was released on July 2, 2021 by Collab Creations Ltd as a part of the album Into You - Single
July 2, 2021
LabelCollab Creations Ltd
BPM74
Melodicness
Acousticness
Valence
Danceability
Energy

Lyrics

Manni Sandhu, huh-ha-haan!
ਬੇਕਰਾਰੀਆਂ ਸਹਿ ਨਹੀਂਓਂ ਹੁੰਦੀਆਂ ਨੇ
ਗੱਲਾਂ ਵੀ ਦਿਲ ਦੀਆਂ ਕਹਿ ਨਹੀਂਓਂ ਹੁੰਦੀਆਂ ਨੇ
ਉਂਝ ਤਾਂ ਹੱਕਦਾਰ ਮੁੰਡਾ ਤੇਰੇ ਸਾਹਾਂ ਦਾ
ਪਰ ਦਾਵੇਦਾਰੀਆਂ ਲੈ ਨਹੀਂਓਂ ਹੁੰਦੀਆਂ ਨੇ
ਬੇਕਰਾਰੀਆਂ ਸਹਿ ਨਹੀਂਓਂ ਹੁੰਦੀਆਂ ਨੇ-ਏ
ਮੇਰੇ ਦਿਲ ਦਾ ਏ ਖ਼ਾਬ ਤੈਨੂੰ ਪਾਉਣਾ
ਤੇਰੇ ਨਾਲ਼ ਰਹਿਕੇ ਤੈਨੂੰ ਹੀ ਮੈਂ ਚਾਹੁਣਾ
ਦੁਨੀਆ 'ਤੇ ਕੁੜੀਆਂ ਤਾਂ ਹੋਰ ਵੀ ਬਥੇਰੀਆਂ (yo)
ਤੇਰੇ ਜਿੰਨਾ ਪਿਆਰ, ਬਿੱਲੋ, ਹੋਰ ਨਾ' ਨਹੀਂ ਹੋਣਾ (yeah)
ਦਾਰੂ ਨੂੰ ਹੱਥ ਨਹੀਂ ਲਾਉਂਦਾ, ਤੇਰੀ ਖੁਮਾਰੀ ਆ
ਗੀਤਾਂ ਦੇ ਖ਼ਿਆਲਾਂ ਨਾਲ਼ ਲੰਘੀ ਰਾਤ ਸਾਰੀ ਆ
ਤਾਰਿਆਂ ਨੂੰ ਪਾਉਣ ਦੀ ਖਿੱਚਦਾ ਤਿਆਰੀ ਆ-ਆ (yeah)
ਬੇਕਰਾਰੀਆਂ ਸਹਿ ਨਹੀਂਓਂ ਹੁੰਦੀਆਂ ਨੇ
ਗੱਲਾਂ ਵੀ ਦਿਲ ਦੀਆਂ ਕਹਿ ਨਹੀਂਓਂ ਹੁੰਦੀਆਂ ਨੇ
ਉਂਝ ਤਾਂ ਹੱਕਦਾਰ ਮੁੰਡਾ ਤੇਰੇ ਸਾਹਾਂ ਦਾ
ਪਰ ਦਾਵੇਦਾਰੀਆਂ ਲੈ ਨਹੀਂਓਂ ਹੁੰਦੀਆਂ ਨੇ
ਬੇਕਰਾਰੀਆਂ ਸਹਿ ਨਹੀਂਓਂ ਹੁੰਦੀਆਂ ਨੇ-ਏ
(ਹੁੰਦੀਆਂ ਨੇ)
(ਬੇਕਰਾਰੀਆਂ)
(ਹੁੰਦੀਆਂ ਨੇ)
(Aye)
ਸਾਗਰ 'ਤੇ ਨਦੀਆਂ ਦਾ ਮੇਲ ਜਿਓਂ ਹੁੰਦਾ ਏ (ah-ah)
ਸ਼ਾਮਾਂ ਨੂੰ ਧਰਤੀ ਨੂੰ ਸੂਰਜ ਜਿਓਂ ਛੂੰਦਾ ਏ (yeah)
ਧੁਰੋਂ ਹੀ ਲਿੱਖਦਾ ਏ ਰੱਬ ਦਸਤੂਰਾਂ ਨੂੰ
ਮਾਵਾਂ ਨੂੰ ਪੁੱਤਰਾਂ ਦਾ ਚਾਅ ਜਿਓਂ ਹੁੰਦਾ ਏ (yo)
ਹਾਸੋਂ ਹੀ ਨਾ ਜਿਹਾ ਰਹਿੰਦਾ, ਜੁੱਗ ਦੀ ਸੁਬਾਹ ਆ
ਤੇਰਾ-ਮੇਰਾ ਰਿਸ਼ਤਾ ਜੋ, ਬੇੜੀ ਮਰਾ ਆ
ਤੋੜ ਨਿਭਾਉਂ ਜੇ ਕੀਤਾ ਏ ਵਾਦਾ-ਆ (yeah)
ਬੇਕਰਾਰੀਆਂ ਸਹਿ ਨਹੀਂਓਂ ਹੁੰਦੀਆਂ ਨੇ
ਗੱਲਾਂ ਵੀ ਦਿਲ ਦੀਆਂ ਕਹਿ ਨਹੀਂਓਂ ਹੁੰਦੀਆਂ ਨੇ
ਉਂਝ ਤਾਂ ਹੱਕਦਾਰ ਮੁੰਡਾ ਤੇਰੇ ਸਾਹਾਂ ਦਾ
ਪਰ ਦਾਵੇਦਾਰੀਆਂ ਲੈ ਨਹੀਂਓਂ ਹੁੰਦੀਆਂ ਨੇ
ਬੇਕਰਾਰੀਆਂ ਸਹਿ ਨਹੀਂਓਂ ਹੁੰਦੀਆਂ ਨੇ-ਏ
(ਹੁੰਦੀਆਂ ਨੇ)
(ਹੁੰਦੀਆਂ ਨੇ)
(Yeah, yeah)
Written by: Tegbir Singh Pannu
instagramSharePathic_arrow_out􀆄 copy􀐅􀋲

Loading...