album cover
Rado
album cover
Rado was released on September 29, 2023 by The Maple Music as a part of the album Still
AlbumStill
September 29, 2023
LabelThe Maple Music
BPM89
Melodicness
Acousticness
Valence
Danceability
Energy

Lyrics

[Verse 1]
ਰੱਖੇ ਸ਼ੌਫਰ ਰਕਾਨੇ ਨੀ ਤੂੰ ਆਉਣ ਜਾਣ ਨੂੰ
ਕਿ ਆ ਸ਼ਾਮ ਦਾ ਪਲਾਨ ਪੁੱਛਦੀ ਤੂੰ ਮਾਨ ਨੂੰ
ਕਰੂ ਅਥਣੇ ਫਲਾਈ ਜੱਟ ਕਾਲੀ ਵੱਲ ਨੂੰ
ਅੱਜ ਲੱਗਿਆ ਫਲਾਈਟ ਮੋਡ ਟੁੱਟੂ ਕੱਲ ਨੂੰ (ਕੱਲ ਨੂੰ)
ਕੰਮ ਵਰਲਡਵਾਈਡ ਕੋਈ ਰੁੱਕਦਾ ਨਹੀਂ
ਪਾਣੀ ਭਰੇ ਪਾਣੀ ਭਰੇ ਸ਼ਹਿਰ ਜੱਟੀਏ
[Chorus]
ਫੁੱਲਾਂ ਤੇ ਕਾਟੋ ਨੱਚਦੀ ਗੁੱਤ ਤੇ ਰਾਡੋ ਜੱਚਦੀ
ਹੋ ਸੁਰਗਾਂ ਚ ਪੈਰ ਜੱਟੀਏ
ਫੁੱਲਾਂ ਤੇ ਕਾਟੋ ਨੱਚਦੀ ਗੁੱਤ ਤੇ ਰਾਡੋ ਜੱਚਦੀ
ਹੋ ਸੁਰਗਾਂ ਚ ਪੈਰ ਜੱਟੀਏ
(ਸੁਰਗਾਂ ਚ ਪੈਰ ਜੱਟੀਏ)
(ਹੋ ਸੁਰਗਾਂ ਚ ਪੈਰ ਜੱਟੀਏ)
[Verse 2]
ਸਿਪ ਸਿਪ ਹੋ ਜੂ ਰੈੱਡ ਵਾਈਨ ਤੇਰੇ ਨਾਲ
ਮੇਰੇ ਨਾ ਟਰਾਈ ਦੇਸੀ ਬੂਜ਼ ਕਰ ਲਈ
ਹਾਈ ਪ੍ਰਾਇਓਰਿਟੀ ਤੇ ਰੱਖੂ ਤੈਨੂੰ ਜੱਟ
ਕੰਬੋ ਪਿੰਡ ਤੇ ਵਲੈਤ ਆਲਾ ਚੂਜ਼ ਕਰ ਲਈ
ਵੈਰੀ ਲਾਉਂਦੇ ਆ ਵਿਉਂਤ ਨਿੱਤ ਸੁੱਟਣੇ ਨੂੰ
ਮੰਗ ਮੇਰੀ ਮੰਗ ਮੇਰੀ ਖੈਰ ਜੱਟੀਏ (ਜੱਟੀਏ)
ਵੈਰੀ ਲਾਉਂਦੇ ਆ ਵਿਉਂਤ ਨਿੱਤ ਸੁੱਟਣੇ ਨੂੰ
ਮੰਗ ਮੇਰੀ ਮੰਗ ਮੇਰੀ ਖੈਰ ਜੱਟੀਏ
[Chorus]
ਫੁੱਲਾਂ ਤੇ ਕਾਟੋ ਨੱਚਦੀ ਗੁੱਤ ਤੇ ਰਾਡੋ ਜੱਚਦੀ
ਹੋ ਸੁਰਗਾਂ ਚ ਪੈਰ ਜੱਟੀਏ
ਫੁੱਲਾਂ ਤੇ ਕਾਟੋ ਨੱਚਦੀ ਗੁੱਤ ਤੇ ਰਾਡੋ ਜੱਚਦੀ
ਹੋ ਸੁਰਗਾਂ ਚ ਪੈਰ ਜੱਟੀਏ
(ਹੋ ਸੁਰਗਾਂ ਚ ਪੈਰ ਜੱਟੀਏ)
(ਹੋ ਸੁਰਗਾਂ ਚ ਪੈਰ ਜੱਟੀਏ)
(ਹੋ ਸੁਰਗਾਂ ਚ ਪੈਰ ਜੱਟੀਏ)
(ਹੋ ਸੁਰਗਾਂ ਚ ਪੈਰ ਜੱਟੀਏ)
[Verse 3]
ਤਿੰਨ ਚਾਰ ਨੇ ਕਲੋਸ ਜੇਡੇ ਦਿਲ ਦੇ
ਓਹ ਕੱਲੀ ਕੱਲੀ ਜਾਣਦੇ ਆ ਮੂਵਮੈਂਟ ਨੀ (ਮੂਵਮੈਂਟ ਨੀ)
ਕਿੱਥੇ ਆਵਾ ਕਿੱਥੇ ਜਾਵਾ ਕੰਮ ਸੀਕਰੇਟ
ਲੱਭਦੇ ਆ ਲੋਕੀ ਮਿਲਦਾ ਨਾ ਹਿੰਟ ਨੀ
ਪਿੱਠ ਪਿੱਛੇ ਬੜਾ ਕਹਿੰਦੇ ਚੰਗਾ ਮਾੜਾ
ਸਾਲੇ ਆਪਣੇ ਹੋਏ ਆ ਕਈ ਗੈਰ ਜੱਟੀਏ
[Chorus]
(ਫੁੱਲਾਂ ਤੇ ਕਾਤੋ ਨੱਚਦੀ ਗੁੱਤ ਤੇ ਰਾਡੋ ਜੱਚਦੀ)
(ਹੋ ਸੁਰਗਾਂ ਚ ਪੈਰ ਜੱਟੀਏ)
ਫੁੱਲਾਂ ਤੇ ਕਾਟੋ ਨੱਚਦੀ ਗੁੱਤ ਤੇ ਰਾਡੋ ਜੱਚਦੀ
ਹੋ ਸੁਰਗਾਂ ਚ ਪੈਰ ਜੱਟੀਏ
(ਹੋ ਸੁਰਗਾਂ ਚ ਪੈਰ ਜੱਟੀਏ)
(ਹੋ ਸੁਰਗਾਂ ਚ)
[Verse 4]
ਫੁੱਲ ਪੌਕੇਟਾਂ ਚ ਨੋਟ ਕੰਮ ਲੋਟ
ਬਾਈ ਗੌਡ ਨੀ ਨਜ਼ਾਰੇ ਆਲ ਟਾਈਮ ਲਈ ਦੇ (ਲਈ ਦੇ)
ਹੈਨੀ ਦਿਲ ਚ ਕੋਈ ਪਾਪ ਜਮਾਂ ਸਾਫ ਨੀਤ
ਸੁੱਚੀ ਤੇ ਤੂੰ ਸੀਨ ਵੇਖ ਖੁੱਟੀ ਪਈ ਦੇ
ਲਾਈ ਆਥਣੇ ਜਿਹੇ ਫੋਨ ਗੋਰਾ ਮਿਲ ਜੂ ਨੀ
ਬੀ-ਟਾਊਨ ਬੀ-ਟਾਊਨ ਸ਼ਹਿਰ ਜੱਟੀਏ
[Chorus]
ਫੁੱਲਾਂ ਤੇ ਕਾਟੋ ਨੱਚਦੀ ਗੁੱਤ ਤੇ ਰਾਡੋ ਜੱਚਦੀ
ਹੋ ਸੁਰਗਾਂ ਚ ਪੈਰ ਜੱਟੀਏ
ਫੁੱਲਾਂ ਤੇ ਕਾਟੋ ਨੱਚਦੀ ਗੁੱਤ ਤੇ ਰਾਡੋ ਜੱਚਦੀ
ਹੋ ਸੁਰਗਾਂ ਚ ਪੈਰ ਜੱਟੀਏ
(ਫੁੱਲਾਂ ਤੇ ਕਾਤੋ ਨੱਚਦੀ ਗੁੱਤ ਤੇ ਰਾਡੋ ਜੱਚਦੀ)
(ਹੋ ਸੁਰਗਾਂ ਚ ਪੈਰ ਜੱਟੀਏ)
(ਹੋ ਸੁਰਗਾਂ ਚ ਪੈਰ ਜੱਟੀਏ)
(ਹੋ ਸੁਰਗਾਂ ਚ)
(ਹੋ ਸੁਰਗਾਂ ਚ ਪੈਰ ਜੱਟੀਏ)
Written by: Gora, Naaz
instagramSharePathic_arrow_out􀆄 copy􀐅􀋲

Loading...