album cover
Daytona
album cover
Daytona was released on September 29, 2023 by DILJIT DOSANJH as a part of the album Ghost
AlbumGhost
ReleasedSeptember 29, 2023
LabelDILJIT DOSANJH
BPM84
Melodicness
Acousticness
Valence
Danceability
Energy

Lyrics

ਓਹ ਗੱਲ ਸੁਨ ਜੱਟ ਦੀ ਬ੍ਰੀਫ 'ਚ ਕੁੜੇ
ਪਿਆਰ ਜਿੰਨਾ ਨਸ਼ਾ ਹੁੰਦਾ ਬੀਫ ਚ ਕੁੜੇ
ਓਹਨਾਂ ਕੱਠ ਲੋਕਾਂ ਦੇ ਵਿਆਹ 'ਚ ਹੁੰਦਾ ਨਹੀਂ
ਜਿੰਨਾ ਕੱਠ ਮੋੜ ਦਾ ਤਾਰੀਕ 'ਤੇ ਕੁੜੇ
ਤਿੰਨ ਕੂ ਸਟੇਟ ਪੰਜ ਕੂ ਵਾਰੰਟ ਨੀ
ਕੇਹ ਦਈਏ ਜੋ ਬਣ ਜਾਏ ਸਟੇਟਮੈਂਟ ਨੀ
ਡੈਵਿਲਾਂ ਦੀ ਹਿੱਕ ਮੱਚੇ ਦੇਖ ਟੌਪ 'ਤੇ
ਇੰਨੀ ਕੁ ਚੜ੍ਹਾਈ ਮਸਲਾ ਕਰੰਟ ਨੀ
ਗੁੱਤ ਡੇਟੋਨਾ ਘੋਸਟ ਆ ਕਾਰ ਨੀ
ਓਹ ਚਰਚੇ 'ਚ ਯਾਰ ਨੀ ਸਵਾਦ ਔਂਦਾ ਜਿਉਣ 'ਚ ਕੁੜੇ
ਹੱਥ ਘੋੜੇ ਉੱਤੇ ਅੱਖ ਆ ਸਟਿਲ ਨੀ
ਓਹ ਗੱਡ ਦਾ ਏ ਕਿੱਲ ਨੀ ਹਾਏ ਵੈਰੀਆਂ ਦੀ ਧੌਣ 'ਚ ਕੁੜੇ
ਗੁੱਤ ਡੇਟੋਨਾ ਘੋਸਟ ਆ ਕਾਰ ਨੀ
ਓਹ ਚਰਚੇ 'ਚ ਯਾਰ ਨੀ ਸਵਾਦ ਔਂਦਾ ਜਿਉਣ 'ਚ ਕੁੜੇ
ਹੱਥ ਘੋੜੇ ਉੱਤੇ ਅੱਖ ਆ ਸਟਿਲ ਨੀ
ਓਹ ਗੱਡ ਦਾ ਏ ਕਿੱਲ ਨੀ ਹਾਏ ਵੈਰੀਆਂ ਦੀ ਧੌਣ 'ਚ ਕੁੜੇ
ਓਹ ਕਿਹੜਾ ਖੱਚ ਮਾਰੂ ਸਾਡੇ ਹੁੰਦੇ ਨੀ
ਕੱਬੇ ਐਨ ਦੋਸਾਂਝਾ ਆਲੇ ਮੁੰਡੇ ਨੀ
ਡੈਵਿਲ ਕਿਸੇ ਲਈ ਕੀਤੇ ਰੱਬ ਆ
ਥੋੜ੍ਹੇ-ਥੋੜ੍ਹੇ ਚੇਂਜ ਥੋੜ੍ਹੇ ਗੁੰਡੇ ਨੀ
ਵੈਰੀ ਦੀ ਮਰਾਈ ਨਿੱਤ ਚੀਕ ਆ
ਰਹਿੰਦੀ ਕੱਲੇ ਮੱਲ ਦੀ ਉਡੀਕ ਆ
ਲਈਦਾ ਪਛਾਣ ਬੰਦਾ ਦੋਗਲਾ
ਨਿਗਾਹ ਬਿੱਲੋ ਸੂਈ ਤੋਂ ਬਾਰੀਕ ਆ
ਓਹ ਕਹਿੰਦਾ ਰਾਜ ਬਿੱਲੋ ਕਮਾਕਰ ਲੋਟ ਆ
ਤੇ ਬਾਬੇ ਆਲੀ ਓਟ ਆ ਤੇ ਦਬਕਾ ਆ ਟਾਊਨ 'ਚ ਕੁੜੇ
ਗੁੱਤ ਡੇਟੋਨਾ ਘੋਸਟ ਆ ਕਾਰ ਨੀ
ਓਹ ਚਰਚੇ 'ਚ ਯਾਰ ਨੀ ਸਵਾਦ ਔਂਦਾ ਜਿਉਣ 'ਚ ਕੁੜੇ
ਹੱਥ ਘੋੜੇ ਉੱਤੇ ਅੱਖ ਆ ਸਟਿਲ ਨੀ
ਓਹ ਗੱਡ ਦਾ ਏ ਕਿੱਲ ਨੀ ਹਾਏ ਵੈਰੀਆਂ ਦੀ ਧੌਣ 'ਚ ਕੁੜੇ
ਗੁੱਤ ਡੇਟੋਨਾ ਘੋਸਟ ਆ ਕਾਰ ਨੀ
ਓਹ ਚਰਚੇ 'ਚ ਯਾਰ ਨੀ ਸਵਾਦ ਔਂਦਾ ਜਿਉਣ 'ਚ ਕੁੜੇ
ਹੱਥ ਘੋੜੇ ਉੱਤੇ ਅੱਖ ਆ ਸਟਿਲ ਨੀ
ਓਹ ਗੱਡ ਦਾ ਏ ਕਿੱਲ ਨੀ ਹਾਏ ਵੈਰੀਆਂ ਦੀ ਧੌਣ 'ਚ ਕੁੜੇ
(ਧੌਣ 'ਚ ਕੁੜੇ)
ਓਹ ਸਾਡੇ ਨਾਲ ਲੱਗੇ ਓਹ ਤਾਂ ਲਏ ਖੁੰਜੇ ਨੀ
ਮਹਿਫ਼ਲ 'ਚ ਚੋਬਰ ਦਾ ਨਾਮ ਗੂੰਜੇ ਨੀ
ਜਿੱਦਾਂ ਅੱਗ ਕਰਦੀ ਆ ਪੈਲੀ ਨੂੰ ਰੜ੍ਹੀ
ਅਥਰੇ ਮੁੰਡੇ ਨੇ ਏਦਾਂ ਵੈਰ ਹੁੰਝੇ ਨੀ
ਗੱਡੀ ਨਿਕਲੇ ਪੈਰਾਂ 'ਚੋਂ ਪਹਿਲੇ ਗੇਅਰ ਨਾ'
ਤੇ ਨੱਡੀ ਲਾਵੇ ਦੇਰ ਨਾ ਬਾਈ ਚੋਬਰ ਦੀ ਹੋਣ 'ਚ ਕੁੜੇ
ਗੁੱਤ ਡੇਟੋਨਾ ਘੋਸਟ ਆ ਕਾਰ ਨੀ
ਓਹ ਚਰਚੇ 'ਚ ਯਾਰ ਨੀ ਸਵਾਦ ਔਂਦਾ ਜਿਉਣ 'ਚ ਕੁੜੇ
ਹੱਥ ਘੋੜੇ ਉੱਤੇ ਅੱਖ ਆ ਸਟਿਲ ਨੀ
ਓਹ ਗੱਡ ਦਾ ਏ ਕਿੱਲ ਨੀ ਹਾਏ ਵੈਰੀਆਂ ਦੀ ਧੌਣ 'ਚ ਕੁੜੇ
ਓਹ ਗੁੱਤ ਡੇਟੋਨਾ ਘੋਸਟ ਆ ਕਾਰ ਨੀ
ਓਹ ਚਰਚੇ 'ਚ ਯਾਰ ਨੀ ਸਵਾਦ ਔਂਦਾ ਜਿਉਣ 'ਚ ਕੁੜੇ
ਹੱਥ ਘੋੜੇ ਉੱਤੇ ਅੱਖ ਆ ਸਟਿਲ ਨੀ
ਓਹ ਗੱਡ ਦਾ ਏ ਕਿੱਲ ਨੀ ਹਾਏ ਵੈਰੀਆਂ ਦੀ ਧੌਣ 'ਚ ਕੁੜੇ
(ਗੱਲ ਸੁਨ ਜੱਟ ਦੀ ਬ੍ਰੀਫ 'ਚ ਕੁੜੇ)
ਪਿਆਰ ਜਿੰਨਾ ਨਸ਼ਾ ਹੁੰਦਾ ਬੀਫ 'ਚ ਕੁੜੇ
ਓਹਨਾਂ ਕੱਠ ਲੋਕਾਂ ਦੇ ਵਿਆਹ 'ਚ ਹੁੰਦਾ ਨਹੀਂ
(ਜਿੰਨਾ ਕੱਠ ਮੋੜ ਦਾ ਤਰੀਕ 'ਤੇ ਕੁੜੇ)
Written by: Raj Ranjodh, thiarajxtt
instagramSharePathic_arrow_out􀆄 copy􀐅􀋲

Loading...