album cover
Cry Later
album cover
Cry Later was released on September 29, 2023 by DILJIT DOSANJH as a part of the album Ghost
AlbumGhost
ReleasedSeptember 29, 2023
LabelDILJIT DOSANJH
BPM130
Melodicness
Acousticness
Valence
Danceability
Energy

Music Video

Music Video

Lyrics

ਆ ਹੰਜੂਆਂ ਨੂੰ ਸਾਂਭ ਲੈ, ਤੂੰ ਰੋਲੀ ਕਿਸੇ ਹੋਰ ਲਈ
ਨਾ ਗੱਬਰੂ ਨੂੰ ਖਾ ਜਵੇ ਰਕਾਨੇ ਤੇਰੀ ਤੋੜ ਜੀ
ਤੂੰ ਲੀ ਤੂੰ ਹੀ ਲਾਦ ਵੇ ਤੇ ਪੁੱਠੀ ਕੰਮੇ ਪਾ ਦਵੇ
ਤੇ ਮਾਰਦੀ ਐ ਤੌਹਮਤਾਂ ਵੀ seat ਉੱਤੇ ਲਾਉਣ ਦੀ
ਆ ਹੰਜੂਆਂ ਨੂੰ ਸਾਂਭ ਲੈ, ਤੂੰ ਰੋਲੀ ਕਿਸੇ ਹੋਰ ਲਈ
ਨਾ ਗੱਬਰੂ ਨੂੰ ਖਾ ਜਵੇ ਰਕਾਨੇ ਤੇਰੀ ਤੋੜ ਜੀ
ਤੂੰ ਲੀ ਤੂੰ ਹੀ ਲਾਦ ਵੇ ਤੇ ਪੁੱਠੀ ਕੰਮੇ ਪਾ ਦਵੇ
ਤੇ ਮਾਰਦੀ ਐ ਤੌਹਮਤਾਂ ਵੀ seat ਉੱਤੇ ਲਾਉਣ ਦੀ
ਮਹਿੰਗੀਆਂ ਹੀ ਪੈਂਦੀਆਂ ਨੇ ਹੁਸਨ ਬੁਜਾਰਤਾ
ਆਸਾਂ ਦੀਆਂ ਛੱਤਦਾ ਨੀ ਹੁਣ ਮੈਂ ਇਮਾਰਤਾ
ਸਬ ਐ ਮੈਂ ਜਾਣਦਾ ਜੋ ਕਰਦੀ ਸ਼ਰਾਰਤਾਂ
ਨੀ ਦਿਲ ਜੇਹਾ ਲਾਕੇ ਕਿਤੇ ਆਪੇ ਨਾ ਤੂੰ ਤੋੜਲੀ
ਆ ਹੰਜੂਆਂ ਨੂੰ ਸਾਂਭ ਲੈ, ਤੂੰ ਰੋਲੀ ਕਿਸੇ ਹੋਰ ਲਈ
ਨਾ ਗੱਬਰੂ ਨੂੰ ਖਾ ਜਵੇ ਰਕਾਨੇ ਤੇਰੀ ਤੋੜ ਜੀ
ਤੂੰ ਲੀ ਤੂੰ ਹੀ ਲਾਦ ਵੇ ਤੇ ਪੁੱਠੀ ਕੰਮੇ ਪਾ ਦਵੇ
ਤੇ ਮਾਰਦੀ ਐ ਤੌਹਮਤਾਂ ਵੀ seat ਉੱਤੇ ਲਾਉਣ ਦੀ
Hip ਨਾਲ ਲੱਗਾ ਰਹਿੰਦਾ ਮੇਰੇ ਤਾਂ glock ਨੀ
ਇਸ਼ਕ ਪੁਗਾਲਾ ਦਿੰਦਾ time ਨਾ clock ਨੀ
ਪੁੱਛਦੀ ਐ ਕੱਮ ਬਿੱਲੋ, ਕੰਮ ਸਾਨੂ ਬੌਤ ਨੀ
ਇੰਨਾ ਕੰਮਾਂ ਕਰਕੇ truck ਵਿਚ hole ਨੀ
ਆ ਹੰਜੂਆਂ ਨੂੰ ਸਾਂਭ ਲੈ, ਤੂੰ ਰੋਲੀ ਕਿਸੇ ਹੋਰ ਲਈ
ਨਾ ਗੱਬਰੂ ਨੂੰ ਖਾ ਜਵੇ ਰਕਾਨੇ ਤੇਰੀ ਤੋੜ ਜੀ
ਤੂੰ ਲੀ ਤੂੰ ਹੀ ਲਾਦ ਵੇ ਤੇ ਪੁੱਠੀ ਕੰਮੇ ਪਾ ਦਵੇ
ਤੇ ਮਾਰਦੀ ਐ ਤੌਹਮਤਾਂ ਵੀ seat ਉੱਤੇ ਲਾਉਣ ਦੀ
ਆ ਹੰਜੂਆਂ ਨੂੰ ਸਾਂਭ ਲੈ, ਤੂੰ ਰੋਲੀ ਕਿਸੇ ਹੋਰ ਲਈ
ਨਾ ਗੱਬਰੂ ਨੂੰ ਖਾ ਜਵੇ ਰਕਾਨੇ ਤੇਰੀ ਤੋੜ ਜੀ
ਤੂੰ ਲੀ ਤੂੰ ਹੀ ਲਾਦ ਵੇ ਤੇ ਪੁੱਠੀ ਕੰਮੇ ਪਾ ਦਵੇ
ਤੇ ਮਾਰਦੀ ਐ ਤੌਹਮਤਾਂ ਵੀ seat ਉੱਤੇ ਲਾਉਣ ਦੀ
Written by: ARZ, thiarajxtt
instagramSharePathic_arrow_out􀆄 copy􀐅􀋲

Loading...