album cover
Serenade
album cover
Serenade was released on September 29, 2023 by DILJIT DOSANJH as a part of the album Ghost
AlbumGhost
ReleasedSeptember 29, 2023
LabelDILJIT DOSANJH
BPM80
Melodicness
Acousticness
Valence
Danceability
Energy

Lyrics

ਜਦੋ ਮਿਲਦੇ ਆ ਆਪਾਂ ਹੀਰੇ
ਕਿਉਂ ਰਾਤ ਬੜੀ ਛੇਤੀ ਮੁੱਕਦੀ
ਤੇਰੇ ਵਾਕਿਫ਼ ਆ ਤਾਰੇ ਨੀ
ਮੈਨੂੰ ਜਾਂਦੇ ਆ ਰੁਖ ਨੀ
ਜਦੋ ਮਿਲਦੇ ਆ ਆਪਾਂ ਹੀਰੇ
ਰਾਤ ਬੜੀ ਛੇਤੀ ਮੁੱਕਦੀ
ਤੇਰੇ ਵਾਕਿਫ਼ ਆ ਤਾਰੇ ਨੀ
ਮੈਨੂੰ ਜਾਂਦੇ ਆ ਰੁਖ ਨੀ
ਸਾਡੀ ਕਸ਼ਤੀ ਆ ਡੂੰਘੇ ਜਿਹੇ ਸਮੁੰਦਰ 'ਚ
ਰੂਹਾਂ ਇਕ ਦਿਲ ਕੋਲੋਂ ਪੁੱਛੇ ਕਿ
ਮੇਰੀ ਇੱਕੋ ਅਰਜ਼ੋਈ ਰੱਖ ਨੇਤਰਾਂ 'ਚ
ਜਿੱਥੇ ਪਿਆਰ ਚੱਲ ਜਾਂਦੇ ਗੁੱਸੇ ਵੀ
ਲੱਕ ਭਰਦਾ ਏ ਪਾਣੀ ਨੀ
ਤੇਰੀ ਸ਼ਾਤਿਰ ਆ ਗੁੱਤ ਨੀ
ਥੱਕ ਜਾਣਦਾ ਲਿਖ-ਲਿਖ ਮੈਂ
ਤੇਰੀ ਸਿਫ਼ਤ ਨਾ ਰੁਕਦੀ
ਜਦੋ ਮਿਲਦੇ ਆ ਆਪਾਂ ਹੀਰੇ
ਕਿਉਂ ਰਾਤ ਬੜੀ ਛੇਤੀ ਮੁੱਕਦੀ
ਤੇਰੇ ਵਾਕਿਫ਼ ਆ ਤਾਰੇ ਨੀ
ਮੈਨੂੰ ਜਾਂਦੇ ਆ ਰੁਖ ਨੀ
ਜਦੋ ਮਿਲਦੇ ਆ ਆਪਾਂ ਹੀਰੇ
ਓਹ ਰਾਤ ਬੜੀ ਛੇਤੀ ਮੁੱਕਦੀ
ਤੇਰੇ ਵਾਕਿਫ਼ ਆ ਤਾਰੇ ਨੀ
ਮੈਨੂੰ ਜਾਂਦੇ ਆ ਰੁਖ ਨੀ
(ਜਦੋ ਮਿਲਦੇ ਐਨ ਆਪਾਂ ਹੀਰੇ)
(ਜਦੋ ਮਿਲਦੇ ਐਨ ਆਪਾਂ ਹੀਰੇ)
Written by: Indrr Bajwa
instagramSharePathic_arrow_out􀆄 copy􀐅􀋲

Loading...