album cover
Jachde Jachde
52
Hip-Hop/Rap
Jachde Jachde was released on September 13, 2023 by 98 Model Studio as a part of the album Jachde Jachde - Single
album cover
Release DateSeptember 13, 2023
Label98 Model Studio
Melodicness
Acousticness
Valence
Danceability
Energy
BPM93

Credits

PERFORMING ARTISTS
Menny
Menny
Conductor
COMPOSITION & LYRICS
Gurmaan Brar
Gurmaan Brar
Songwriter
Deep Randhawa
Deep Randhawa
Songwriter
Rafa-L Music
Rafa-L Music
Songwriter

Lyrics

ਜੜ੍ਹਾਂ ਵਿੱਚੋਂ ਖੋਖਲੇ ਸੀ ਦੂਰ ਕਰਤੇ
ਜੇਹੜੇ ਨਾਲ ਸਾਡੇ ਰਹਿ ਗਏ ਮਸ਼ਹੂਰ ਕਰਤੇ
ਮੱਥੇ ਉੱਤੇ ਟੱਕ ਇਹ ਵੀ ਯਾਰੀ ਦਾ ਪਰੂਫ ਰਹਿੰਦੇ ਮੋਡੇ ਤੇ ਯਾਰਾਂ ਦੇ ਹੱਥ ਨੇ
ਗੱਡੀਆਂ ਚ ਜੱਟ ਆਉਂਦੇ ਜਚਦੇ ਜਚਦੇ
ਕਿਵੇ ਕੱਢੀ ਦੀ ਆ ਟੋਰ ਆਉਂਦੇ ਦੱਸਦੇ
ਗੱਡੀਆਂ ਚ ਜੱਟ ਆਉਂਦੇ ਜਚਦੇ ਜਚਦੇ
ਕਿਵੇ ਕੱਢੀ ਦੀ ਆ ਟੋਰ ਆਉਂਦੇ ਦੱਸਦੇ
ਚਾਹ ਦੇ ਬਿੱਲੋ ਕੱਪ ਤੇ ਬਣਾਈ ਬੇਠੇ ਸੱਪ ਨੀ
ਭੁੱਲਰ ਦੇ ਮਾਲ ਨਾਲ ਖੜੋਂਦੇ ਮੁੰਡੇ ਅੱਖ ਨੀ
ਚਾਹ ਦੇ ਬਿੱਲੋ ਕੱਪ ਤੇ ਬਣਾਈ ਬੇਠੇ ਸੱਪ ਨੀ
ਭੁੱਲਰ ਦੇ ਮਾਲ ਨਾਲ ਖੜੋਂਦੇ ਮੁੰਡੇ ਅੱਖ ਨੀ
ਤੜਕੇ ਹੀ ਸੂਈ ਬਿੱਲੋ ਫੜ੍ਹ ਲੇਂਦੀ ਟੱਕ ਨੀ
ਡਾਲਰਾਂ ਚ ਗੱਭਰੂ ਕਮਾਈ ਦਸਦਾ
ਚੀਨੇ ਸ਼ੌਂਕ ਨਾਲ ਪਿੰਡ ਚ ਉਡਾਈ ਰੱਖਦਾ
ਰਹਿੰਦੇ ਲੈਵਲ ਯਾਰਾਂ ਦੇ ਅੱਪ ਨੇ
ਗੱਡੀਆਂ ਚ ਜੱਟ ਆਉਂਦੇ ਜਚਦੇ ਜਚਦੇ
ਕਿਵੇ ਕੱਢੀ ਦੀ ਆ ਟੋਰ ਆਉਂਦੇ ਦੱਸਦੇ
ਗੱਡੀਆਂ ਚ ਜੱਟ ਆਉਂਦੇ ਜਚਦੇ ਜਚਦੇ
ਕਿਵੇ ਕੱਢੀ ਦੀ ਆ ਟੋਰ ਆਉਂਦੇ ਦੱਸਦੇ
ਓਹ ਕਰਦੇ ਨੀ ਮਾਨ ਕਦੇ ਆਪਣੀ ਚੜ੍ਹਾਈ ਦਾ
ਰੱਖ ਧੌਣ ਉੱਤੇ ਗੋਡਾ ਅੱਸੀ ਵੈਰੀ ਲੰਮਾ ਪਾਈਦਾ
ਕਰਦੇ ਨੀ ਮਾਣ ਕਦੇ ਆਪਣੀ ਚੜ੍ਹਾਈ ਦਾ
ਧੌਣ ਉੱਤੇ ਰੱਖ ਗੋੱਡਾ ਅੱਸੀ ਵੈਰੀ ਲੰਮਾ ਪਾਈਦਾ
ਮਾਰ ਮਾਰ ਪਲਸਾਂ ਜੋ ਮੰਜ਼ਲਾਂ ਨੂੰ ਪਾਉਂਦੇ
ਰੱਖੇ ਰਾਹ ਵ ਓਹਨਾਂ ਤੋਂ ਵੱਖ ਨੀ
ਗੱਡੀਆਂ ਚ ਜੱਟ ਆਉਂਦੇ ਜਚਦੇ ਜਚਦੇ
ਗੱਡੀਆਂ ਚ ਜੱਟ ਆਉਂਦੇ ਜਚਦੇ
ਕਿਵੇ ਕੱਢੀ ਦੀ ਆ ਟੋਰ ਆਉਂਦੇ ਦੱਸਦੇ ਦੱਸਦੇ
ਕਿਵੇ ਕੱਢੀ ਦੀ ਆ ਟੋਰ ਆਉਂਦੇ ਦੱਸਦੇ
ਗੱਡੀਆਂ ਚ ਜੱਟ ਆਉਂਦੇ ਜਚਦੇ ਜਚਦੇ
ਗੱਡੀਆਂ ਚ ਜੱਟ ਆਉਂਦੇ
ਚਲਦਾ ਨੀ ਜੋਰ ਸਾਡੇ ਮੁਹਰੇ ਬਦਮਾਸ਼ੀ ਦਾ
ਨੱਕੇ ਵਾਂਗੂ ਮੋਡ ਦਿੰਦਾ ਧੌਣਾਂ ਮੁੰਡਾ ਮੱਸੀ ਦਾ
ਚਲਦਾ ਨੀ ਜੋਰ ਸਾਡੇ ਮੁਹਰੇ ਬਦਮਾਸ਼ੀ ਦਾ
ਨੱਕੇ ਵਾਂਗੂ ਮੋਡ ਦਿੰਦਾ ਧੌਣਾਂ ਮੁੰਡਾ ਮੱਸੀ ਦਾ
ਵੈਰੀ ਘਰੇ ਵਡ ਚੱਕ ਲੈਂਦਾ ਲਾਕੇ ਜੋਰ ਥਾਪੀ ਦਾ
ਓਹ ਤੇਰੇ ਸ਼ਹਿਰ ਤਕ ਸੁਣੇ ਲਲਕਾਰਾ ਬੱਲੀਏ
ਸਾਡੀ ਮਹਿਫਿਲ ਚ ਪਿੰਡ ਹੁੰਦਾ ਸਾਰਾ ਬੱਲੀਏ
ਬੱਸ ਯਾਰੀਆਂ ਪਗੋਂਦੇ ਜੱਟ ਨੀ
ਗੱਡੀਆਂ ਚ ਜੱਟ ਆਉਂਦੇ ਜਚਦੇ ਜਚਦੇ
ਗੱਡੀਆਂ ਚ ਜੱਟ ਆਉਂਦੇ ਜਚਦੇ
ਕਿਵੇ ਕੱਢੀ ਦੀ ਆ ਟੋਰ ਆਉਂਦੇ ਦੱਸਦੇ ਦੱਸਦੇ
ਕਿਵੇ ਕੱਢੀ ਦੀ ਆ ਟੋਰ ਆਉਂਦੇ ਦੱਸਦੇ
Written by: Deep Randhawa, Gurmaan Brar, Rafa-L Music
instagramSharePathic_arrow_out􀆄 copy􀐅􀋲

Loading...