album cover
Ghar Aaja
27
R&B/Soul
Ghar Aaja was released on September 29, 2023 by Anmol Jaswal, Soul For Screen as a part of the album Dhun - EP
album cover
Release DateSeptember 29, 2023
LabelAnmol Jaswal, Soul For Screen
Melodicness
Acousticness
Valence
Danceability
Energy
BPM82

Music Video

Music Video

Credits

PERFORMING ARTISTS
Anmol Jaswal
Anmol Jaswal
Lead Vocals
COMPOSITION & LYRICS
Anmol Jaswal
Anmol Jaswal
Songwriter
Rajat Mathur
Rajat Mathur
Songwriter
PRODUCTION & ENGINEERING
Anmol Jaswal
Anmol Jaswal
Producer

Lyrics

ਅਖੀਆਂ ਨੇ ਚੜ੍ਹੀਆਂ ਲਾਈਆਂ
ਦਿਲ ਬੈਠਾ ਦੇਂਦਾ ਦੁਹਾਈਆਂ
ਇਹ ਕੱਢੀਆਂ ਨੇ ਪਰਛਾਈਆਂ
ਘਰ ਆਜਾ ਵੇ
ਤੇਰਾ ਖ਼ਤ ਪੜ੍ਹਕੇ ਸ਼ਰਮਾਇਆ
ਤੂੰ ਨੀ ਔਂਦਾ ਸੋਚ ਕਮਲਾਈਆਂ
ਮੈਂ ਮਾਰ ਦਿੱਤੀਆਂ ਪਰਜਾਈਆਂ
ਗੱਲ ਲਾਜਾ ਵੇ
ਵੇ ਤੂੰ ਆਵੇਂਗਾ, ਵੇ ਤੂੰ ਆਵੇਂਗਾ
ਮੈਨੂੰ ਯਾਦਾਂ ਤੇਰੀਆਂ ਆਈਆਂ ਵੇ
ਜੱਦ ਆਵੇਂਗਾ, ਨਾ ਜਾਵੇਂਗਾ
ਤੈਨੂੰ ਰੋ ਰੋ ਕਸਮਾਂ ਪਈਆਂ ਵੇ
ਮਨ ਕਹਿੰਦਾ ਨੀ ਚੁੱਪ ਰਹਿੰਦਾ ਹੈ
ਕਿਹੜਾ ਦੁੱਖ ਮੈਂ ਸੀਨੇ ਪਾਇਆ ਏ
ਰਹਿ ਗਈ ਉਦਾਸ ਸਾਰੀ ਜ਼ਿੰਦਗੀ ਮੈਂ
ਗਲੀਆਂ ਦੇ ਕੱਖ ਰੁਲਾਇਆ ਏ
ਅਖੀਆਂ ਨੇ ਚੜ੍ਹੀਆਂ ਲਾਈਆਂ
ਦਿਲ ਬੈਠਾ ਦੇਂਦਾ ਦੁਹਾਈਆਂ
ਇਹ ਕੱਢੀਆਂ ਨੇ ਪਰਛਾਈਆਂ
ਘਰ ਆਜਾ ਵੇ
ਤੇਰਾ ਖ਼ਤ ਪੜ੍ਹਕੇ ਸ਼ਰਮਾਇਆ
ਤੂੰ ਨੀ ਔਂਦਾ ਸੋਚ ਕਮਲਾਈਆਂ
ਮੈਂ ਮਾਰ ਦਿੱਤੀਆਂ ਪਰਜਾਈਆਂ
ਗੱਲ ਲਾਜਾ ਵੇ
ਕੰਬਦਾ ਜਿਸਮ ਰੂਹ ਕੰਬਦੀ
ਕਰਦਾ ਦਿਮਾਗ ਵੀ ਕੰਮ ਨੀ
ਓ ਸਾਹ ਵੀ ਏ ਟੁੱਟਦੇ ਲਗਦੇ
ਨਬਜ਼ ਵੀ ਲਗਦੀ ਥੰਮਦੀ
ਮਹਿੰਦੀ ਦੀ ਚੜ੍ਹ ਦਾ ਏ ਰੰਗ ਨੀ
ਕਰਦੀ ਪੰਜੇਬ ਵੀ ਚਮ ਨੀ
ਓ ਦਿਨ ਵੀ ਰਹੇ ਸਤਾਉਂਦੇ
ਰਾਤ ਵੀ ਕਰਦੀ ਤੰਗ ਨੀ
ਅੱਥਰੂ ਵੀ ਮੁੱਕ ਗਏ
ਬਦਲ ਵੀ ਸੁੱਖ ਗਏ
ਚੰਨ ਵੀ ਏ ਬਣਿਆ ਅਮਾਵਸ ਦਾ
ਤਾਰੇ ਵੀ ਲੁਕ ਗਏ
ਸਾਰੇ ਹੀ ਪੁੱਛਦੇ
ਕਿਸਨੂੰ ਮੈਂ ਜਾਕੇ ਵੀ ਕਿ ਦਸਦਾਂ
ਲੇਖ ਨਸੀਬ ਦੇ
ਦੂਰ ਕਰੀਬ ਦੇ
ਕਰਦੀਆਂ ਹੱਥ ਦੀਆਂ ਏ ਲੀਕਾਂ
ਦੇਦੇ ਤੂੰ ਦੀਦ ਵੇ
ਯਾਰ ਹਬੀਬ ਵੇ
ਨਾਮ ਤੇਰਾ ਮੈਂ ਲੇ ਚੀਕਾਂ
ਅਖੀਆਂ ਨੇ ਚੜ੍ਹੀਆਂ ਲਾਈਆਂ
ਦਿਲ ਬੈਠਾ ਦੇਂਦਾ ਦੁਹਾਈਆਂ
ਇਹ ਕੱਢੀਆਂ ਨੇ ਪਰਛਾਈਆਂ
ਘਰ ਆਜਾ ਵੇ
ਤੇਰਾ ਖ਼ਤ ਪੜ੍ਹਕੇ ਸ਼ਰਮਾਇਆ
ਤੂੰ ਨੀ ਔਂਦਾ ਸੋਚ ਕਮਲਾਈਆਂ
ਮੈਂ ਮਾਰ ਦਿੱਤੀਆਂ ਪਰਜਾਈਆਂ
ਗੱਲ ਲਾਜਾ ਵੇ
Written by: Anmol Jaswal, Rajat Mathur
instagramSharePathic_arrow_out􀆄 copy􀐅􀋲

Loading...