album cover
Das Ve
album cover
Das Ve was released on September 29, 2023 by Anmol Jaswal, Soul For Screen as a part of the album Dhun - EP
ReleasedSeptember 29, 2023
LabelAnmol Jaswal, Soul For Screen
BPM90
Melodicness
Acousticness
Valence
Danceability
Energy

Lyrics

ਕਿੱਥੋਂ ਆਇਆ ਟੁੱਟਕੇ ਦੁਬਾਰਾ ਦੱਸ ਵੇ ਦਿਲ ਹਾਂ
ਕਿੱਥੋਂ ਆਇਆ ਟੁੱਟਕੇ ਦੁਬਾਰਾ ਦੱਸ ਵੇ ਦਿਲ ਹਾਂ
ਕਾਹਤੋਂ ਹੰਜੂ ਤੂੰ ਬਹਾਵੇਂ ਬੇਬਸ ਕਿਉਂ ਹਨ
ਬੈਠਾ ਬੇਬਸ ਕਿਉਂ ਹਾਂ
ਬੈਠਾ ਬੇਬਸ ਕਿਉਂ ਹਾਂ
ਕਿੱਥੋਂ ਆਇਆ ਟੁੱਟਕੇ ਦੁਬਾਰਾ ਦੱਸ ਵੇ ਦਿਲ ਹਾਂ
ਕਿੱਥੋਂ ਆਇਆ ਟੁੱਟਕੇ ਦੁਬਾਰਾ ਦੱਸ ਵੇ ਦਿਲ ਹਾਂ
ਵੇ ਤੂੰ ਸੋਚਲੈ ਰਾਂਝਾ ਬਣਨਾ ਆਸ਼ਿਕ ਬਣਨਾ ਯਾ ਜੋਗੀ
ਜਪਣੀ ਮਾਲਾ ਤੂੰ ਓਹ ਦੀ
ਮਿਲਣਾ ਉਸਨੇ ਜੋ ਖੋ ਗਈ
ਵੇ ਤੂੰ ਸੋਚੀ ਨਾ
ਤੂੰ ਖਤਮ ਤੇ ਇਸ਼ਕ ਨਿਸ਼ਾਨੀ ਵੀ ਮੋਹ ਗਈ
ਆ ਹੁਣ ਚੇਹਰੇ ਤੇ ਲਾ ਗਈ
ਓਹ ਦਰਵਾਜ਼ੇ ਖਲੋਗਈ
ਹੀਰ ਵੀ ਦਿਸਦੀ ਧੁੰਦਲੀ
ਅੱਖਾਂ ਅੱਥਰੂ ਵਗੀਆਂ
ਹੀਰ ਵੀ ਦਿਸਦੀ ਧੁੰਦਲੀ
ਅੱਖਾਂ ਅੱਥਰੂ ਵਗੀਆਂ
ਗੱਲ ਤੂੰ ਲਾਣਾ ਹੈਂ ਜੈਸੀ
ਸੋਂਦਿਆ ਅੱਖਾਂ ਜਾਗੀਆਂ
ਕਿਉਂ ਹਰ ਬਾਰੀ ਦਿਲ ਨਾਲ ਇਹ ਰੂਹ ਕਰਦੀ ਠੱਗੀਆਂ
ਕਿਉਂ ਹਰ ਬਾਰੀ ਦਿਲ ਨਾਲ ਇਹ ਰੂਹ ਕਰਦੀ ਠੱਗੀਆਂ
ਕਿਉਂ ਹਰ ਬਾਰੀ ਦਿਲ ਨਾਲ ਇਹ ਰੂਹ ਕਰਦੀ ਠੱਗੀਆਂ
ਕਿੱਥੋਂ ਆਇਆ ਟੁੱਟਕੇ ਦੁਬਾਰਾ ਦੱਸ ਵੇ ਦਿਲ ਹਾਂ
ਕਿੱਥੋਂ ਆਇਆ ਟੁੱਟਕੇ ਦੁਬਾਰਾ ਦੱਸ ਵੇ ਦਿਲ ਹਾਂ
ਕਾਹਤੋਂ ਹੰਜੂ ਤੂੰ ਬਹਾਵੇਂ ਬੇਬਸ ਕਿਉਂ ਹਨ
ਬੈਠਾ ਬੇਬਸ ਕਿਉਂ ਹਾਂ
ਬੈਠਾ ਬੇਬਸ ਕਿਉਂ ਹਾਂ
ਕਿੱਥੋਂ ਆਇਆ ਟੁੱਟਕੇ ਦੁਬਾਰਾ ਦੱਸ ਵੇ ਦਿਲ ਹਾਂ
ਕਿੱਥੋਂ ਆਇਆ ਟੁੱਟਕੇ ਦੁਬਾਰਾ ਦੱਸ ਵੇ ਦਿਲ ਹਾਂ
Written by: Anmol Jaswal, Rajat Mathur

Loading...