album cover
Velly
783
World
Velly was released on August 22, 2022 by Kaur B as a part of the album Blessed - EP
album cover
Release DateAugust 22, 2022
LabelKaur B
Melodicness
Acousticness
Valence
Danceability
Energy
BPM87

Credits

PERFORMING ARTISTS
Kaur-B
Kaur-B
Performer
COMPOSITION & LYRICS
Preet Guree
Preet Guree
Songwriter
PRODUCTION & ENGINEERING
Bugzy
Bugzy
Producer

Lyrics

ਵੈਲੀ touch look ਹੋਵੇ
ਵੇਲਿਆਂ ਜਿਹੜਾ ਤੋਰ ਹੋਵੇ
ਅੱਖ ਉੱਤੇ Ray-Ban ਤੇ
ਡੱਬ 32 ਭੋਰ ਹੋਵੇ
ਵੈਲੀ touch look ਹੋਵੇ
ਵੇਲਿਆਂ ਜਿਹੜਾ ਤੋਰ ਹੋਵੇ
ਅੱਖ ਉੱਤੇ Ray-Ban ਤੇ
ਡੱਬ 32 ਭੋਰ ਹੋਵੇ
ਹਾਏ ਕੁੜੀਆਂ ਚ ਹੋਵੇ ਅੱਗ ਲਾਉਣਾ
ਮੈਂਈਏ ਮੇਰੀਆਂ ਮੈਂ ਵੈਲੀ ਨਾਲ
ਵਿਆਹ ਕਾਰਵੋਨਾ ਮਾਏ ਮੇਰੀਏ
ਮੈਂ ਵੈਲੀ ਨਾਲ
ਮੈਨੂੰ ਲੱਭ ਦੇ ਕੋਈ ਚੰਨ ਤੋਹ ਵੀ ਸੋਹਣਾ ਮਾਏ ਮੇਰੀਏ
ਮੈਂ ਵੈਲੀ ਨਾਲ
ਹਾ ਜੱਟੀ ਵੀ ਬੰਦੂਕ ਓਹਦੇ ਮੋਢੇ ਤੇ ਬੰਦੂਕ ਹੋਵੇ
ਮੇਰੇ ਨਾਲ ਮਿੱਠਾ ਓਹਦਾ ਕੱਬਾ ਜੇਹਾ ਸਲੂਕ ਹੋਵੇ
ਮੇਰੇ ਨਾਲ ਮਿੱਠਾ ਓਹਦਾ ਕੱਬਾ ਜੇਹਾ ਸਲੂਕ ਹੋਵੇ
ਮੇਰੇ ਨਾਲ ਮਿੱਠਾ ਓਹਦਾ ਕੱਬਾ ਜੇਹਾ ਸਲੂਕ ਹੋਵੇ
ਹਾ ਜੱਟੀ ਵੀ ਬੰਦੂਕ ਓਹਦੇ ਮੋਢੇ ਤੇ ਬੰਦੂਕ ਹੋਵੇ
ਮੇਰੇ ਨਾਲ ਮਿੱਠਾ ਓਹਦਾ ਕੱਬਾ ਜੇਹਾ ਸਲੂਕ ਹੋਵੇ
ਆਸੇ ਪਾਸੇ ਓਹ ਤੇ ਮੈਂ ਭਲਾ safe feel ਕਰਾ
ਗਦਾਰ ਜਿਹੀਆਂ ਲਗੇ ਮੈਂ ਨਹੀਂ ਚਾਹਦੀ ਓਹ cute ਹੋਵੇ
ਹਾਏ ਰਾਜ ਰਾਜ ਪਟਾਲੋ ਨੇ ਚਾਹਨਾਂ ਮਾਏ ਮੇਰੀਏ
ਮੈਂ ਵੈਲੀ ਨਾਲ ਵਿਆਹ ਕਾਰਵੋਨਾ ਮਾਏ ਮੇਰੀਏ
ਮੈਂ ਵੈਲੀ ਨਾਲ ਮੈਂਈਏ
ਮਨੂੰ ਲੱਭ ਦੇ ਕੋਈ
ਚੰਨ ਤੋਹ ਵੀ ਸੋਹਣਾ ਮਾਏ ਮੇਰੀਏ
ਮੈਂ ਵੈਲੀ ਨਾਲ
ਗੁੱਸੇ ਨਾ ਹੋਵੇ ਬੱਸ ਜੀ ਜੀ ਕਰੇ ਮਨੂੰ
ਲੜਣਾ ਵੀ ਹੋਵੇ ਬੱਸ ਪਿਆਰ ਨਾਲ ਲੜ੍ਹੇ ਮਨੂੰ
ਗੁੱਸੇ ਨਾ ਹੋਵੇ ਬੱਸ ਜੀ ਜੀ ਕਰੇ ਮਨੂੰ
ਲੜਣਾ ਵੀ ਹੋਵੇ ਬੱਸ ਪਿਆਰ ਨਾਲ ਲੜ੍ਹੇ ਮਨੂੰ
ਪ੍ਰੀਤ ਗੁਰੀ ਪ੍ਰੀਤ ਗੁਰੀ ਮੈਂ ਫਿਰਾ ਜਾਪੁ ਦੀ
ਸੀਨੇ ਨਾਲ ਲਾ ਕੇ ਕਦੇ ਕਰੇ ਨਾ ਪਰੇ ਮਨੂੰ
ਓਹਦੀ ਹਿੱਕ ਦਾ ਸਰਾਣਾ ਲਾ ਕੇ ਸੌਣਾ ਮੈਂਈਏ ਮੇਰੀਏ
ਮੈਂ ਵੈਲੀ ਨਾਲ ਵਿਆਹ ਕਾਰਵੋਨਾ ਮਾਏ ਮੇਰੀਏ
ਮੈਂ ਵੈਲੀ ਨਾਲ
ਮਨੂੰ ਲੱਭ ਦੇ ਕੋਈ ਚੰਨ ਤੋਹ ਵੀ ਸੋਹਣਾ ਮਾਏ ਮੇਰੀਏ
ਮੈਂ ਵੈਲੀ ਨਾਲ
ਰਹਿੰਦਾ ਓਹ ਬਠਿੰਡੇ ਓਹਦੀ ਗੱਲਬਾਤ ਸਰੀ ਹੋਵੇ
ਲਾਲੀ ਨਾਲ ਅੱਖ Gun ਰੌਣਦਾ ਨਾਲ ਭਾਰੀ ਹੋਵੇ
ਰਹਿੰਦਾ ਓਹ ਬਠਿੰਡੇ ਓਹਦੀ ਗੱਲਬਾਤ ਸਰੀ ਹੋਵੇ
ਲਾਲੀ ਨਾਲ ਅੱਖ Gun ਰੌਣਦਾ ਨਾਲ ਭਾਰੀ ਹੋਵੇ
ਕਾਦੇ ਕਾਦੇ ਲਾਲ ਪਾਰੀਂ ਪੈਂਦਾ ਹੋਵੇ ਚੱਲੋ ਗਿਆ ਨੀ
ਦੁਨੀਆਂ ਕੀ ਆਖੋ ਗਈਏ ਓਹਨੂੰ ਕੋਈ worry ਹੋਵੇ
ਬੱਸ ਚਾਹੀਦਾ ਇਹ ਹੋ ਜੀਆ ਪਰੋਣਾ ਮਾਏ ਮੇਰੀਏ
ਮੈਂ ਵੈਲੀ ਨਾਲ ਵਿਆਹ ਕਾਰਵੋਨਾ ਮਾਏ ਮੇਰੀਏ
ਮੈਂ ਵੈਲੀ ਨਾਲ
ਮਨੂੰ ਲੱਭ ਦੇ ਕੋਈ ਚੰਨ ਤੋਹ ਵੀ ਸੋਹਣਾ ਮਾਏ ਮੇਰੀਏ
ਮੈਂ ਵੈਲੀ ਨਾਲ
Written by: Preet Guree
instagramSharePathic_arrow_out􀆄 copy􀐅􀋲

Loading...