album cover
Perfume
627
Regional Indian
Perfume was released on October 3, 2023 by Brown Town Music as a part of the album Special Delivery
album cover
Release DateOctober 3, 2023
LabelBrown Town Music
Melodicness
Acousticness
Valence
Danceability
Energy
BPM99

Music Video

Music Video

Credits

PERFORMING ARTISTS
Gur Sidhu
Gur Sidhu
Performer
Veet Baljit
Veet Baljit
Performer
COMPOSITION & LYRICS
Gur Sidhu
Gur Sidhu
Composer
Veet Baljit
Veet Baljit
Songwriter

Lyrics

ਹੋ, ਪੈਂਦੀ ਸੱਟੇ ਜੱਟੀਏ, ਆ ਗਈ ਤੂੰ ਪਸੰਦ ਨੀ
ਨੀਲੀਆਂ ਨੇ ਅੱਖਾਂ ਤੇ brown ਤੇਰਾ ਰੰਗ ਨੀ
(ਹੋ, ਪੱਟ ਲਵਾਂਗੇ ਵੈਰੀ soon, ਕੁੜੇ)
ਪੱਟ ਲਵਾਂਗੇ ਵੈਰੀ soon, ਕੁੜੇ, check ਕਰਨਾ ਪੈਣਾ
March ਤੋਂ ਆ ਗਈ June, ਕੁੜੇ, check ਕਰਨਾ ਪੈਣਾ
ਹੋ, ਤੇਰੇ ਲੱਗਿਆ ਕਿਹੜਾ perfume, ਕੁੜੇ, check ਕਰਨਾ ਪੈਣਾ
ਤੇਰੇ ਲੱਗਿਆ ਕਿਹੜਾ perfume, ਕੁੜੇ, check ਕਰਨਾ ਪੈਣਾ
ਹੋ, ਮਰ-ਮਰ ਜਾਂਦੇ ਮੁੰਡੇ ਨਿੱਕੀ ਜਿਹੀ dress 'ਤੇ
ਮੇਰਾ ਪੱਤਾ ਵੱਜਣਾ ਐ ਤੇਰੇ address 'ਤੇ
(ਵੈਲੀ ਅੱਖ ਤੇ ਤੱਤਾ ਖੂਨ, ਕੁੜੇ)
ਵੈਲੀ ਅੱਖ ਤੇ ਤੱਤਾ ਖੂਨ, ਕੁੜੇ, check ਕਰਨਾ ਪੈਣਾ
ਹੋ, ਤੇਰੇ ਲੱਗਿਆ ਕਿਹੜਾ perfume, ਕੁੜੇ, check ਕਰਨਾ ਪੈਣਾ
ਤੇਰੇ ਲੱਗਿਆ ਕਿਹੜਾ perfume, ਕੁੜੇ, check ਕਰਨਾ ਪੈਣਾ
ਹੋ, Lambo ਵਿੱਚ ਆਈ ਐ, Cullinan 'ਚ ਜਾਏਂਗੀ
ਡਿੱਗੀ 'ਚ brand ਸਾਰੇ, ਦੱਸ ਕਿਹੜੀ ਲਾਏਂਗੀ
(ਤੋੜੇਂਗੀ ਅੱਜ ਕਨੂੰਨ, ਕੁੜੇ)
ਤੋੜੇਂਗੀ ਅੱਜ ਕਨੂੰਨ, ਕੁੜੇ, check ਕਰਨਾ ਪੈਣਾ
ਹੋ, ਤੇਰੇ ਲੱਗਿਆ ਕਿਹੜਾ perfume, ਕੁੜੇ, check ਕਰਨਾ ਪੈਣਾ
ਤੇਰੇ ਲੱਗਿਆ ਕਿਹੜਾ perfume, ਕੁੜੇ, check ਕਰਨਾ ਪੈਣਾ
ਓ, heel ਪਾਈ Fendi ਦੀ ਤੇ Dior ਦਾ clutch ਨੀ
ਲੱਖੇ ਢੀਂਡਸੇ ਨਾ' ਥੋੜ੍ਹਾ easy ਹੋਕੇ ਨੱਚ ਨੀ
(ਬੇਖ਼ੌਫ਼ ਨਾ ਹੋ ਜਾ tune, ਕੁੜੇ)
ਬੇਖ਼ੌਫ਼ ਨਾ ਹੋ ਜਾ tune, ਕੁੜੇ, check ਕਰਨਾ ਪੈਣਾ
ਹੋ, ਤੇਰੇ ਲੱਗਿਆ ਕਿਹੜਾ perfume, ਕੁੜੇ, check ਕਰਨਾ ਪੈਣਾ
ਤੇਰੇ ਲੱਗਿਆ ਕਿਹੜਾ perfume, ਕੁੜੇ, check ਕਰਨਾ ਪੈਣਾ
Written by: Gur Sidhu, Veet Baljit
instagramSharePathic_arrow_out􀆄 copy􀐅􀋲

Loading...