album cover
Jhalleyaa
716
Rock
Jhalleyaa was released on November 3, 2023 by Record Thirty-Nine as a part of the album Jhalleyaa - Single
album cover
Release DateNovember 3, 2023
LabelRecord Thirty-Nine
Melodicness
Acousticness
Valence
Danceability
Energy
BPM90

Music Video

Music Video

Credits

PERFORMING ARTISTS
Elephant Gym
Elephant Gym
Vocals
COMPOSITION & LYRICS
Shashaa Tirupati
Shashaa Tirupati
Songwriter
Vayu Vaibhav Shrivastav
Vayu Vaibhav Shrivastav
Songwriter
Elephant Gym
Elephant Gym
Arranger
PRODUCTION & ENGINEERING
Elephant Gym
Elephant Gym
Producer
Kartyk
Kartyk
Editing Engineer

Lyrics

ਇੱਕ ਮਿੱਟੀ ਦੇ ਜਿਸਮ ਗੱਢੇ ਦੋ
ਦੋ ਸ਼ਕਲਾਂ ਦੀ ਰੂਹ।
ਇਸ਼ਕ ਸ਼ਹਿਦ ਵਿੱਚ ਰੂਹ ਘੋਲ ਦੇ
ਫਿਰ ਕਿਆ ਮੈਂ ਕਿਆ ਤੂੰ...
ਝੱਲਿਆ ਝੱਲਿਆ ਝੱਲਿਆ
ਦਿਲ ਨੂੰ ਰੱਬ ਨਾਲ ਮਿਲਾ ਦੇ.
ਝੱਲਿਆ ਝੱਲਿਆ ਝੱਲਿਆ ਝੱਲਿਆ
ਛਿੜਨੇ ਦੇ ਰੂਹਾਨੀ ਤਾਰ
ਕੇ ਰੱਬਾ ਇਸ਼ਕ ਹੀ ਜਾਨੇ.
ਉੱਠ ਜਾ, ਛੱਡ ਜਿਸਮ ਦਾ ਭਾਰ
ਕੇ ਰੱਬਾ ਇਸ਼ਕ ਹੀ ਜਾਨੇ.
ਮੰਨ ਤੋਂ ਫਕੀਰ ਸਾ
ਜਾਨੇ ਲਕੀਰ ਕਿਆ.
ਜਾਨੇ ਨਾ ਕੋਈ ਘੇਰੇ।
ਖੁਦ ਕਾ ਹਜ਼ੂਰ ਯੇ
ਸ਼ਰਟੋਂ ਸੇ ਦੂਰ ਯੇ
ਫ਼ਾਨੀ ਜਹਾਨ ਕੀ ਤੇਰੇ.
ਬੰਨ੍ਹੇ ਕਿਓਂ ਤੂੰ ਇਸੇ
ਝੂਠੀ ਜ਼ੰਜੀਰਾਂ ਸੇ
ਖੁੱਲ੍ਹ ਜਾਨੇ ਦੇ
ਉੱਡ ਜਾਏ
ਥਾਮ ਕੇ ਝੋਂਕਾ...
ਮੰਦਿਰ ਮਸਜਿਦ ਖੂਬ ਮਿਲੇਂਗੇ ਤੁਝਕੋ ਕੂ-ਬ-ਕੂ
ਇਸ਼ਕ ਦੀ ਲੌ ਬਿਨ ਰੱਬ ਨੂੰ ਪਰ ਨਾ ਢੂੰਡ ਸਕੇਗਾ ਤੂੰ
ਝੱਲਿਆ ਝੱਲਿਆ ਝੱਲਿਆ
ਦਿਲ ਨੂੰ ਰੱਬ ਨਾਲ ਮਿਲਾ ਦੇ.
ਝੱਲਿਆ ਝੱਲਿਆ ਝੱਲਿਆ ਝੱਲਿਆ
ਛਿੜਨੇ ਦੇ ਰੂਹਾਨੀ ਤਾਰ
ਕੇ ਰੱਬਾ ਇਸ਼ਕ ਹੀ ਜਾਨੇ.
ਉੱਠ ਜਾ, ਛੱਡ ਜਿਸਮ ਦਾ ਭਾਰ
ਕੇ ਰੱਬਾ ਇਸ਼ਕ ਹੀ ਜਾਨੇ.
ਮੇਰੇ ਯਾਰ ਤੇ... ਆਪਣੇ
ਰੱਬ ਨੇ ਹੁਸਨ ਉਤਾਰੇ।
ਸਾਰੇ, ਜੱਗ ਦੇ ਪਾਕ ਨਜ਼ਾਰੇ
ਪਾ ਲੈਂ,
ਯਾਰ ਨੂੰ ਅੱਖਾਂ ਜੋ ਨਿਹਾਰੇਂ...
ਝੱਲਿਆ ਵੇ....
ਝੱਲਿਆ...
ਕਿਓਂ ਤੂੰ ਰੱਟ-ਤਾ ਪੋਥੀ-ਪਾਠ,
ਕਿਓਂ ਤੂੰ ਪੂਜੇ ਕੰਕੜ-ਕਾਠ,
ਉਸਕਾ ਚੇਹਰਾ ਇਕ ਜਜ਼ਬਾਤ
ਖੁਦ ਕੇ... ਅੰਦਰ ਤਲਾਸ਼...
ਝੱਲਿਆ ਝੱਲਿਆ ਝੱਲਿਆ
ਦਿਲ ਨੂੰ ਰੱਬ ਨਾਲ ਮਿਲਾ ਦੇ.
ਝੱਲਿਆ ਝੱਲਿਆ ਝੱਲਿਆ ਝੱਲਿਆ
ਛਿੜਨੇ ਦੇ ਰੂਹਾਨੀ ਤਾਰ
ਕੇ ਰੱਬਾ ਇਸ਼ਕ ਹੀ ਜਾਨੇ.
ਉੱਠ ਜਾ, ਛੱਡ ਜਿਸਮ ਦਾ ਭਾਰ
ਕੇ ਰੱਬਾ ਇਸ਼ਕ ਹੀ ਜਾਨੇ.
Written by: Shashaa Tirupati and Elephant Gym, Vayu Vaibhav Shrivastav
instagramSharePathic_arrow_out􀆄 copy􀐅􀋲

Loading...