album cover
Stargazer
787
R&B/Soul
Stargazer was released on October 12, 2023 by Supreme Sidhu as a part of the album Break From LA - EP
album cover
Release DateOctober 12, 2023
LabelSupreme Sidhu
Melodicness
Acousticness
Valence
Danceability
Energy
BPM103

Credits

COMPOSITION & LYRICS
Supreme Sidhu
Supreme Sidhu
Songwriter
Pvli
Pvli
Composer

Lyrics

ਜ਼ਿੰਦਗੀ ਦੇ ਰੰਗ ਮੈਨੂੰ ਲੱਗਣ ਪਿਆਰੇ
ਜ਼ਿੰਦਗੀ ਦੇ ਰੰਗ ਮੈਨੂੰ ਲੱਗਣ ਪਿਆਰੇ
ਨੀ ਰਾਤੀ ਅੱਜ ਦੇਖੀ ਕਿਵੇ ਪੈਣ ਖਲਾਰੇ
ਹਾਂ ਜ਼ਿੰਦਗੀ ਹਸੀਨ ਆਪਾਂ ਲੇਣੇ ਆ ਨਜ਼ਾਰੇ
ਨੀ ਜ਼ਿੰਦਗੀ ਦੇ ਰੰਗ ਮੈਨੂੰ ਲੱਗਣ ਪਿਆਰੇ
ਨੈਣਾਂ ਦੇ ਏ ਨਜ਼ਰਾਂ ਚੋਂ ਮੁੱਖ ਨਾ ਗਵਾਵੇਂ
ਨੈਣਾਂ ਦੇ ਏ ਨਜ਼ਰਾਂ 'ਚੋਂ ਦਿਸਦੇ ਨੇ ਤਾਰੇ
ਨੈਣਾਂ ਦੇ ਏ ਨਜ਼ਰਾਂ 'ਚੋਂ ਦਿਸਦੇ ਨੇ ਤਾਰੇ
Hmm
ਇਸ ਦੁਨੀਆ ਤੇ ਆਉਣਾ ਨੀ ਦੁਬਾਰੇ
ਹਾਂ ਚੰਦ ਨੂੰ ਵੀ ਤਪਨਾ ਰੱਬ ਦੇ ਸਹਾਰੇ
ਹਾਂ ਚੰਗਾ ਮੈਨੂੰ ਲੱਗੇ ਜਦੋ ਨੇੜੇ ਮੇਰੇ ਆਵੇ
ਰੂਹ ਮੇਰੀ ਕੱਦੇਂ ਜਦੋ ਜਾਂ ਬੁਲਾਵੇਂ
ਰੂਹ ਮੇਰੀ ਕਦੇਂ ਜਦੋ ਮੁੱਖ ਤੂੰ ਦਖਾਵੇਂ
ਰੂਹ ਮੇਰੀ ਕਦੇਂ ਜਦੋ ਮੁੱਖ ਤੂੰ ਦਖਾਵੇਂ
ਮੇਰੀਆਂ ਅੱਖਾਂ
ਦੇ ਮੂਹਰੇ ਤੈਨੂੰ ਰੱਖਣ
ਤੇਰੀਆਂ ਬਾਤਾਂ
'ਚ ਲੰਘ ਜਾਣ ਰਾਤਾਂ
ਤੂੰ ਸੱਚੀ ਮੈਨੂੰ ਮਾਰ ਸੁੱਟਿਆ
ਦਿਲ ਤੇ ਤੇਰਾ ਨਾ ਲਿਖਿਆ
ਮੇਰੀਆਂ ਅੱਖਾਂ
ਦੇ ਮੂਹਰੇ ਤੈਨੂੰ ਰੱਖਣ
ਤੇਰੀਆਂ ਬਾਤਾਂ
'ਚ ਲੰਘ ਜਾਣ ਰਾਤਾਂ
ਤੂੰ ਸੱਚੀ ਮੈਨੂੰ ਮਾਰ ਸੁੱਟਿਆ
ਦਿਲ ਤੇ ਤੇਰਾ ਨਾ ਲਿਖਿਆ
ਹਾਂ ਰੱਲ ਮਿੱਲ ਕੱਠੇ ਹੋਕੇ ਰਹਿਣ ਯਾਰ ਸਾਰੇ
ਖੁੱਲ੍ਹੇ ਸਾਡੇ ਦਿਲ ਕੁਰੇ ਲੱਗੇ ਨਾ ਕੋਈ ਤਾਲੇ
ਚੰਗਾ ਮੈਨੂੰ ਲੱਗੇ ਜਦੋ ਹੱਥ ਤੂੰ ਫੜਾਵੇ
ਹੱਥ ਦੀ ਬਣਾਈ ਮੈਨੂੰ ਚੂਰੀ ਤੂੰ ਖਵਾਵੇਂ
ਇਧਰ ਤੂੰ ਆ ਕੁਰੇ ਸੰਗ ਸਾਰੀ ਲਾਦੇ
ਇਧਰ ਤੂੰ ਆ ਕੁਰੇ ਸੰਗ ਸਾਰੀ ਲਾਦੇ
Hmm
ਹੱਰ ਇਕ ਚੀਜ਼ ਜਚੇ ਜੋ ਵੀ ਪਾਵੇ
ਮੋਰ ਰੋਵਣ ਜਦੋ ਜ਼ੁਲਫ ਚਕਾਵੇਂ
ਚੰਗਾ ਮੈਨੂੰ ਲੱਗੇ ਜਦੋ ਦੁੱਖ ਤੂੰ ਭੁਲਾਵੇਂ
ਚੰਗਾ ਮੈਨੂੰ ਲੱਗੇ ਜਦੋ ਵਾਜ਼ ਸੁਣਾਵੇਂ
ਕਈ ਮੇਰਾ ਨਾ ਕੁੜੇ ਕਈ ਮੇਰਾ ਨਾ ਓਏ
ਕਈ ਮੇਰਾ ਨਾ ਕੁੜੇ ਕਈ ਮੇਰਾ ਨਾ ਓਏ
ਮੇਰੀਆਂ ਅੱਖਾਂ
ਦੇ ਮੂਹਰੇ ਤੈਨੂੰ ਰੱਖਣ
ਤੇਰੀਆਂ ਬਾਤਾਂ
'ਚ ਲੰਘ ਜਾਣ ਰਾਤਾਂ
ਤੂੰ ਸੱਚੀ ਮੈਨੂੰ ਮਾਰ ਸੁੱਟਿਆ
ਦਿਲ ਤੇ ਤੇਰਾ ਨਾ ਲਿਖਿਆ
ਮੇਰੀਆਂ ਅੱਖਾਂ
ਦੇ ਮੂਹਰੇ ਤੈਨੂੰ ਰੱਖਣ
ਤੇਰੀਆਂ ਬਾਤਾਂ
'ਚ ਲੰਘ ਜਾਣ ਰਾਤਾਂ
ਤੂੰ ਸੱਚੀ ਮੈਨੂੰ ਮਾਰ ਸੁੱਟਿਆ
ਦਿਲ ਤੇ ਤੇਰਾ ਨਾ ਲਿਖਿਆ
ਦਿਲ ਤੇ ਤੇਰਾ ਨਾ ਲਿਖਿਆ
ਦਿਲ ਤੇ ਤੇਰਾ ਨਾ ਲਿਖਿਆ
ਦਿਲ ਤੇ ਤੇਰਾ ਨਾ ਲਿਖਿਆ
ਦਿਲ ਤੇ ਤੇਰਾ
Hmm
Written by: Pvli, Supreme Sidhu
instagramSharePathic_arrow_out􀆄 copy􀐅􀋲

Loading...