album cover
Superfly
460
Hip-Hop
Superfly was released on January 21, 2022 by HighRise Records as a part of the album Superfly - Single
album cover
Release DateJanuary 21, 2022
LabelHighRise Records
Melodicness
Acousticness
Valence
Danceability
Energy
BPM76

Credits

PERFORMING ARTISTS
GB
GB
Performer
COMPOSITION & LYRICS
Naunidh Singh
Naunidh Singh
Songwriter
PRODUCTION & ENGINEERING
GB
GB
Producer

Lyrics

ਮੱਥੇ ਤੇ ਤ੍ਰੇੜਾਂ
ਦਹਿਲਾਂ ਪਾਉਂਦੀ ਅੱਖ ਆ
ਲੋਕੀ ਸੁਬਾਹ ਲਿੰਕ ਰਹਿੰਦੇ ਅੱਪ ਆ
ਕੰਮ ਪਾਬਲੋ ਤੇ ਲੀੜ੍ਹੇ ਪਾਏ ਅਬਲੋਹ ਦੇ
ਮੇਰੀ ਵੱਖਰੀ ਆ ਲੀਗ ਓਨ ਟੌਪ ਚੱਲਦਾ
ਸਿਰ ਨੀਵਾ ਹੁੰਦਾ ਬੱਸ ਰੱਬ ਅੱਗੇ ਨੀ
ਉਂਝ ਗੱਬਰੂ ਤੇ ਕਿਸੇ ਦਾ ਨਾ ਖੌਫ਼ ਚੱਲਦਾ
ਸਿਰ ਨੀਵਾ ਹੁੰਦਾ ਬੱਸ ਰੱਬ ਅੱਗੇ ਨੀ
ਉਂਝ ਗੱਬਰੂ ਤੇ ਕਿਸੇ ਦਾ ਨਾ ਖੌਫ਼ ਚੱਲਦਾ
ਜੱਗ ਲਾਇਆ ਪਿੱਛੇ ਸਾਰਾ
ਕਾਲੀਆਂ ਨੇ ਕਾਰਾਂ
ਵਿੱਚ ਬੈਠੇ ਸਾਰੇ ਚੋੱਬਰ
ਤੇ ਵੇਹੰਦੀਆਂ ਨੇ ਨਾਰਾਂ
ਸੁਪਰਫਲਾਈ ਕਹਿਕੇ ਸਾਨੂੰ ਸੱਦੈ
ਨੀ ਸੱਚੀ ਦੱਸਾਂ ਮੁੰਡਾ ਵਾਂਗ ਟੋਪ ਚੱਲਦਾ
ਸਿਰ ਨੀਵਾ ਹੁੰਦਾ ਬੱਸ ਰੱਬ ਅੱਗੇ ਨੀ
ਉਂਝ ਗੱਬਰੂ ਤੇ ਕਿਸੇ ਦਾ ਨਾ ਖੌਫ਼ ਚੱਲਦਾ
ਸਿਰ ਨੀਵਾ ਹੁੰਦਾ ਬੱਸ ਰੱਬ ਅੱਗੇ ਨੀ
ਉਂਝ ਗੱਬਰੂ ਤੇ ਕਿਸੇ ਦਾ ਨਾ ਖੌਫ਼ ਚੱਲਦਾ
ਗੰਗਾ ਵਾਲੇ ਅਲੜ੍ਹੇ ਨਾ ਲਵ ਵਾਲੇ ਨੇ
ਬੈਗਾਂ ਚ ਸਮਾਨ ਭਰੇ ਯੱਬ ਵਾਲੇ ਨੇ
ਚਲਦੇ ਏ ਸਿੱਧਾ ਪੁੱਠਾ ਚਲਣ ਨੀ ਦਿੰਦੇ
ਪੂਰਾ ਕਰਦੇ ਖਿਆਲ ਜੇਹੜੇ ਡੱਬ ਵਾਲੇ ਨੇ
ਕਲਮ ਤਸੀਰ ਦੀ ਲਿਖ ਦੀ ਤਬਾਹੀ
ਹਿਤ ਹੁੰਦਾ ਹਰ ਗੀਤ ਨਾ ਫਲਾਪ ਚਲਦਾ
ਸਿਰ ਨੀਵਾ ਹੁੰਦਾ ਬੱਸ ਰੱਬ ਅੱਗੇ ਨੀ
ਉਂਝ ਗੱਬਰੂ ਤੇ ਕਿਸੇ ਦਾ ਨਾ ਖੌਫ਼ ਚੱਲਦਾ
ਸਿਰ ਨੀਵਾ ਹੁੰਦਾ ਬੱਸ ਰੱਬ ਅੱਗੇ ਨੀ
ਉਂਝ ਜੱਟ ਤੇ ਨਾ ਕਿਸੇ ਦਾ ਵੀ ਰੋਬ ਚਲਦਾ
ਸਿਰ ਨੀਵਾ ਹੁੰਦਾ ਬੱਸ ਰੱਬ ਅੱਗੇ ਨੀ
ਉਂਝ ਚੋਬਰ ਤੇ ਕਿਸੇ ਦਾ ਨਾ ਜ਼ੋਰ ਚਲਦਾ
ਸਿਰ ਨੀਵਾ ਹੁੰਦਾ ਬੱਸ ਰੱਬ ਅੱਗੇ ਨੀ
ਉਂਝ ਗੱਬਰੂ ਤੇ ਕਿਸੇ ਦਾ ਨਾ ਖੌਫ਼ ਚੱਲਦਾ
ਸਿਰ ਨੀਵਾ ਹੁੰਦਾ ਬੱਸ ਰੱਬ ਅੱਗੇ ਨੀ
ਉਂਝ ਗੱਬਰੂ ਤੇ ਕਿਸੇ ਦਾ ਨਾ ਖੌਫ਼ ਚੱਲਦਾ
Written by: Naunidh Singh
instagramSharePathic_arrow_out􀆄 copy􀐅􀋲

Loading...