album cover
Corner Store
911
Hip-Hop
Corner Store was released on February 17, 2023 by HighRise Records as a part of the album Corner Store - Single
album cover
Release DateFebruary 17, 2023
LabelHighRise Records
Melodicness
Acousticness
Valence
Danceability
Energy
BPM91

Music Video

Music Video

Credits

PERFORMING ARTISTS
GB
GB
Performer
COMPOSITION & LYRICS
Kamal Dhindsa
Kamal Dhindsa
Songwriter
PRODUCTION & ENGINEERING
GB
GB
Producer

Lyrics

ਨਵੇਂ ਸ਼ਹਿਰ ਨਵੇਂ ਯਾਰ ਨਵੇਂ ਸਾਜਨ ਤੇ ਨਵੇਂ ਵੈਰੀ
ਰੋਜ਼ਗੋਲਡ ਐਸ-ਕਲਾਸ ਉਹਦੇ ਕਰੇ ਸਾਰਾ ਸੀਨ ਕੈਰੀ
ਕਾਰਨਰ ਸਟੋਰ ਹਾਈਜ਼ੋਨ ਪਾਰਟੀ ਲੇਟ ਨਾਈਟ ਚੱਲੇ ਮੇਰੀ
ਪਤਾ ਆਪਣੇ ਵੀ ਰੱਖਦੇ ਆ ਮੇਰੇ ਲਈ ਖਿਆਲ ਜ਼ਹਿਰੀ
ਪਤਾ ਨੀ
ਮੈਨੂੰ ਮੇਰੇ ਕੱਲ੍ਹ ਦਾ ਪਤਾ ਨਹੀਂ
ਜੀਵਾਂ ਜਿਵੇਂ ਦਿਨ ਮੇਰੇ ਆਖਰੀ
ਦੱਸਦਾ ਮੈਂ ਕਿਸੇ ਨੂੰ ਵੀ ਰਾਜ ਨਹੀਂ
ਸੋਲਡਆਊਟ ਸੋਲ ਹੈਨੀ
ਮਨੀ ਕੱਲਾ ਗੋਲ ਹੈਨੀ
ਫੀਲ ਕਰਾਂ ਬਹੁਤ ਅੱਗੇ
ਜੀਦਾ ਕੋਈ ਤੋਲ ਹੈਨੀ
ਹੈਨੀ ਕੋਈ ਫ਼ਿਕਰ ਨੀ
ਸੱਬ ਕੁਜ ਜਿੱਤਣਾ ਨੀ
ਬੈਟਲ ਏ ਆ ਵੈਰੀਆਂ ਲਈ
ਸਾਕੇ ਮੇਰੇ ਮਿਤਰਾਂ ਲਈ
ਆਉਂਦੇ ਅੱਖਾਂ ਤੋਂ ਪੈਗਾਮ ਕਹਿਣ ਸਾਡੇ ਲਈ ਏ ਸ਼ਾਮ ਕਿਹੜੀ
ਸਾਰੇ ਜਾਲ ਦਵਾਂ ਟਾਲ ਹੁਣ ਮੇਰੇ ਕੋਲ ਟਾਈਮ ਹੈਨੀ
ਨਵੇਂ ਸ਼ਹਿਰ ਨਵੇਂ ਯਾਰ ਨਵੇਂ ਸਾਜਨ ਤੇ ਨਵੇਂ ਵੈਰੀ
ਰੋਜ਼ਗੋਲਡ ਐਸ-ਕਲਾਸ ਉਹਦੇ ਕਰੇ ਸਾਰਾ ਸੀਨ ਕੈਰੀ
ਕਾਰਨਰ ਸਟੋਰ ਹਾਈਜ਼ੋਨ ਪਾਰਟੀ ਲੇਟ ਨਾਈਟ ਚੱਲੇ ਮੇਰੀ
ਪਤਾ ਆਪਣੇ ਵੀ ਰੱਖਦੇ ਆ ਮੇਰੇ ਲਈ ਖਿਆਲ ਜ਼ਹਿਰੀ
ਪਹਿਲਾ ਦੂਰ ਸੀ ਅੱਜ ਕੋਲ ਆ
ਜਿਹੜਾ ਖ਼ਾਬ ਸੀ ਸੱਚ ਹੋ ਰਿਹਾ
ਇਕ ਗੱਲ ਉੱਤੇ ਪਿਓਰ ਸਿਓਰ ਆ
ਕਲਾ ਸਾਡੀ ਦੇ ਤਾਂ ਸਾਡਾ ਰਹਿਣੇ ਏਥੇ ਸ਼ੋਰ ਆ
ਮੈਂ ਤਾ ਬੱਸ ਮੇਰੇ ਦਿਲ ਦੀ ਆ ਸੁੰਦਾ
ਕਾਰਾ ਮਾਫ਼ ਪਰ ਕਦੇ ਵੀ ਨਾ ਭੁੱਲਦਾ
ਵੈਰੀ ਡਰਦੇ ਆ ਗੱਲ ਰਹਿੰਦੇ ਕਰਦੇ ਆ
ਸਾਡੇ ਜਿਹਾ ਔਰਾ ਕੀਤੇ ਲੱਭਦਾ ਨਾ ਮੁੱਲ ਦਾ
ਕੱਲਾ ਕਰਾ ਡੌਮੀਨੇਟ ਬਾਕੀ ਮੁੰਡੇ ਕੀਤੇ ਸਾਈਡ ਆਏ ਨੀ
ਮਨ ਚ ਸਬਰ ਤੇ ਟਿਕਾਣਾ ਹੁਣ ਮੇਰਾ ਹਾਈਰਾਈਜ਼ ਏ ਨੀ
ਨਵੇਂ ਸ਼ਹਿਰ ਨਵੇਂ ਯਾਰ ਨਵੇਂ ਸਾਜਨ ਤੇ ਨਵੇਂ ਵੈਰੀ
ਰੋਜ਼ਗੋਲਡ ਐਸ-ਕਲਾਸ ਉਹਦੇ ਕਰੇ ਸਾਰਾ ਸੀਨ ਕੈਰੀ
ਕਾਰਨਰ ਸਟੋਰ ਹਾਈਜ਼ੋਨ ਪਾਰਟੀ ਲੇਟ ਨਾਈਟ ਚੱਲੇ ਮੇਰੀ
ਪਤਾ ਆਪਣੇ ਵੀ ਰੱਖਦੇ ਆ ਮੇਰੇ ਲਈ ਖਿਆਲ ਜ਼ਹਿਰੀ
ਪਤਾ ਪੀੜ ਵਿੱਚ ਲੰਘ ਜਾਣੀ ਕੱਲੀਆਂ ਦੀ ਜਿੰਦ ਮੇਰੀ
ਜੇ ਅੜੀਆਂ ਪਗਾਉ ਗਾ ਤੇ ਮਾਰ ਜੂਗਾ ਗੱਲ ਦੱਸ ਵੱਡੀ ਕਿਹੜੀ
Written by: Kamal Dhindsa
instagramSharePathic_arrow_out􀆄 copy􀐅􀋲

Loading...