album cover
Antitoxin
570
Pop
Antitoxin was released on November 30, 2022 by HighRise Records as a part of the album Antitoxin - Single
album cover
Release DateNovember 30, 2022
LabelHighRise Records
Melodicness
Acousticness
Valence
Danceability
Energy
BPM117

Credits

PERFORMING ARTISTS
楊恢宇 G.B
楊恢宇 G.B
Performer
COMPOSITION & LYRICS
Kamal Dhindsa
Kamal Dhindsa
Songwriter
PRODUCTION & ENGINEERING
楊恢宇 G.B
楊恢宇 G.B
Producer

Lyrics

ਅਹਿ ਕੈਸ਼ ਤੈ ਐਸ਼ ਏ ਚਲਦੀ ਰਿਚ
ਗੱਡੀ ਕੋਈ ਪਾਸ ਨਾ ਕਰਦੀ ਵਿੱਪ
ਵਾਕ ਆਇਆ ਕਰਦੀ ਕ੍ਰਿਪ ਨੀ ਕ੍ਰਿਬ
ਚਲਦੀ ਸਾਕੇ ਦੀ ਸਿਪ ਨੀ ਕਲਿੱਕ
Aim tai ready a stick ni switch
ਯਾਰ ਨਾ ਕਰਦੇ ਸਨਿੱਚ ਨੀ ਸਲਿੱਕ
ਫਲੋ ਜਿਵੇਂ ਗ਼ਾਲਿਬ ਕਰਦਾ ਸਪਿੱਟ
ਬਲੋ ਜਿਵੇਂ ਖਬੀਬ ਕਰਦਾ ਹਿਤ
ਲੋਡਿਡ ਆ ਟੂਲਸ ਨੀ ਹੱਥਾਂ ਚ ਜਿਊਲਸ ਨੀ
ਕਰਾਂ ਅਬਿਊਸ ਨੀ ਵੈਰੀ ਏ ਫ਼ੂਲਸ ਨੀ
ਕੁਰਦੀਆਂ ਫੁੱਲ ਜਾਂਦੀਆਂ ਡੁੱਲ
ਕਰਾਂ ਮੈਂ ਪੁੱਲ ਮਹਿੰਗੇ ਆਂ ਮੁੱਲ
ਮੁੰਡੇ ਆ ਆਈਸੀ ਰਹਿਣੇ ਆ ਬਾਏ ਸਿਆ
ਡ੍ਰੀਮੀ ਜੀ ਲਾਈਫ਼ ਏ ਚੱਲਦੀ
ਕੈਸ਼ ਤਾਈ ਐਸ਼ ਏ ਚਲਦੀ ਏ
ਗੱਡੀ ਕੋਈ ਪਾਸ ਨਾ ਕਰਦੀ ਏ
ਕੈਸ਼ ਤੇ ਐਸ਼ ਏ ਚੱਲਦੀ ਆਏ
ਗੱਡੀ ਕੋਈ ਪਾਸ ਨਾ ਕਰਦੀ ਏ
ਕੈਸ਼ ਤਾਈ ਐਸ਼ ਏ ਚਲਦੀ ਏ
ਗੱਡੀ ਕੋਈ ਪਾਸ ਨਾ ਕਰਦੀ ਏ
ਗੱਲ ਤਾਂ ਕਰਦੇ ਮਨ ਦੀ ਏ
ਵੱਸ ਨਾ ਸਾਡੇ ਤੇ ਚਲਦੀ ਏ
ਕੈਸ਼ ਤਾਈ ਐਸ਼ ਏ ਚਲਦੀ ਏ
ਗੱਡੀ ਕੋਈ ਪਾਸ ਨਾ ਕਰਦੀ ਏ
ਕੈਸ਼ ਤਾਈ ਐਸ਼ ਏ ਚਲਦੀ ਏ
ਗੱਡੀ ਕੋਈ ਪਾਸ ਨਾ ਕਰਦੀ ਏ
Wavy a wheels hazy a feel
Gravy a meals crazy a deal
ਨਸ਼ਾ ਏ ਅਦਾ ਏ ਡੇਜ਼ੀ ਆ ਪਿਆਰ
ਤੈਨੂੰ ਮੈਂ ਦਵਾ ਆ ਦਵਾ ਆ ਦਵਾ
ਯਾਰ ਤਾਂ ਸਾਰੇ ਦੇ ਸਾਰੇ ਲੇਜਿਟ
ਫਿਊਡ ਜੇ ਹੋਜੇ ਮੈਂ ਕਰਾਂ ਫਿਨਿਸ਼
ਵੇਖ ਕਈ ਕਰਦੇ ਮੈਨੂੰ ਓ ਡਿਪ
ਸਦਾ ਜੇ ਮੈਂ ਨਾ ਓਹ ਕਰਦੇ ਸਕਿੱਪ
ਨਾ ਕਰਦੇ ਸਲਿੱਪ ਜੇ ਕਰੀਏ ਗ੍ਰਿੱਪ
Melody groovy a money a drip
ਕਾਰਾ ਮੈਂ ਰੌਕ ਕਰੇ ਓਹ ਸਟਾਕ
ਸੋਹਣਿਓ ਸਟੱਰਡੀ ਕਰਦੀ
ਕੈਸ਼ ਤਾਈ ਐਸ਼ ਏ ਚਲਦੀ ਏ
ਗੱਡੀ ਕੋਈ ਪਾਸ ਨਾ ਕਰਦੀ ਏ
ਕੈਸ਼ ਤੇ ਐਸ਼ ਏ ਚੱਲਦੀ ਆਏ
ਗੱਡੀ ਕੋਈ ਪਾਸ ਨਾ ਕਰਦੀ ਏ
ਕੈਸ਼ ਤਾਈ ਐਸ਼ ਏ ਚਲਦੀ ਏ
ਗੱਡੀ ਕੋਈ ਪਾਸ ਨਾ ਕਰਦੀ ਏ
ਗੱਲ ਤਾਂ ਕਰਦੇ ਮਨ ਦੀ ਏ
ਵੱਸ ਨਾ ਸਾਡੇ ਤੇ ਚਲਦੀ ਏ
ਕੈਸ਼ ਤਾਈ ਐਸ਼ ਏ ਚਲਦੀ ਏ
ਗੱਡੀ ਕੋਈ ਪਾਸ ਨਾ ਕਰਦੀ ਏ
ਕੈਸ਼ ਤਾਈ ਐਸ਼ ਏ ਚਲਦੀ ਏ
ਗੱਡੀ ਕੋਈ ਪਾਸ ਨਾ ਕਰਦੀ ਏ
Written by: Kamal Dhindsa
instagramSharePathic_arrow_out􀆄 copy􀐅􀋲

Loading...