Music Video

Music Video

Credits

PERFORMING ARTISTS
Gippy Grewal
Gippy Grewal
Performer
Mad Mix
Mad Mix
Performer
JP47
JP47
Performer
COMPOSITION & LYRICS
JP47
JP47
Songwriter
PRODUCTION & ENGINEERING
Mad Mix
Mad Mix
Producer

Lyrics

Mad Mix (let's get it)
Gang gang, ਸਾਡੇ ਕੁੜੇ ਵੱਖਰੇ slang
Gang gang, ਵੈਰੀ ਸਾਰੇ ਕੀਤੇ ਹੋਏ ਆ hang
Gang gang, ਕਾਲ਼ੀ ਕਾਲ਼ੀ ਰੱਖੀ Mustang
Gang gang, ਸਾਡੇ ਕੁੜੇ wakhre slang
ਦੇਖੀਂ ਇੱਕ ਪਿੱਛੇ ਪਿੱਛੇ ਉੱਡ ਦੀ ਕਬੂਤਰੀ
ਜਿਹੜੀ ਥੱਲੇ ਗੱਡੀ ਉਹ ਵੀ ਦੇਖ ਕਿੰਨੀ ਭੂਤਰੀ
ਸ਼ੌਂਕ ਕੁੜੇ ਅੜ-ਅੜ ਅੜੀਆਂ ਪੁਗਾਉਣ ਦਾ
ਧੌਣ 'ਚ ਨੀ ਕਿੱਲਾ ਓਦਾਂ ਕਿੱਲੇ ਉੱਤੇ ਨੁਕਰੀ
Tire ਆ ਘਸਾਏ ਪਏ, ਸਿੰਗ ਆ ਫਸਾਏ ਪਏ
Speed ਹੌਲੀ ਰੱਖਾਂ, ਸਾਲੇ ਮਿਨਤਾਂ 'ਤੇ ਆਏ ਪਏ
ਕਈ ਤਾਂ ਅਕਾਏ ਪਏ, ਕਰਦੇ ਨੇ bye bye
ਦੇਖ ਤਾਂ ਨੀ ਬੈਠਾ, ਕਾਲ਼ੇ ਸ਼ੀਸ਼ੇ ਆ ਚੜ੍ਹਾਏ ਪਏ
ਤੂੰ ਪਕੀਆਂ ਪਕਾਵੇਂ ਕੁੜੇ ਦੇਖ-ਦੇਖ ਜੱਟ ਨੂੰ
ਸਵਾਰ ਕੇ ਤੂੰ ਰੱਖਦੀ ਏਂ ਮੱਥੇ ਵਾਲੀ ਲੱਟ ਨੂੰ
ਕਿੱਥੇ ਗਿਆ, ਕਿੱਥੋਂ ਆਇਆ, ਮੰਗਦੀ report'ਆਂ ਨੀ
ਚੋਰੀ-ਚੋਰੀ ਤੱਕਦੀ ਏਂ body ਆਲ਼ੇ ਡੱਕ ਨੂੰ
Gang gang, ਜਗ੍ਹਾ ਜਗ੍ਹਾ ਚੱਲਦੇ ਨੇ sign
Gang gang, ਜੱਟ ਕੁੜੇ mafia ਦਾ man
Gang gang, ਜੀਹਦੇ ਪਿੱਛੇ ਹੁੰਦੇ ਫਿਰੇਂ tan
Gang gang, ਸਾਡੇ ਕੁੜੇ ਵੱਖਰੇ slang
(ਜਗ੍ਹਾ ਜਗ੍ਹਾ ਚੱਲਦੇ ਨੇ sign)
(ਜੱਟ ਕੁੜੇ mafia ਦਾ man)
(ਜੀਹਦੇ ਪਿੱਛੇ ਹੁੰਦੇ ਫਿਰੇਂ tan)
(ਸਾਡੇ ਕੁੜੇ ਵੱਖਰੇ slang)
ਰੱਖੇ ਦੁਨੀਆ ਦਿਵਾਨੀ, ਬਿੱਲੋ fact ਏ
ਡੱਬ ਆਲ਼ਾ ਰੱਖੇ ਨਿਗਰਾਨੀ, ਬਿੱਲੋ fact ਏ
ਟੌਰ ਦੇਖ ਬੋਲਦੀ ਜਵਾਨੀ, ਬਿੱਲੋ fact ਏ
ਗੁੱਟ ਉੱਤੇ ਪਿਆਰ ਦੀ ਨਿਸ਼ਾਨੀ, ਬਿੱਲੋ fact ਏ
ਹੋ, ਕਈ ਆ ਘੁਮਾਏ ਪਏ, ਲੀਹ ਤੋਂ ਆ ਲਾਹੇ ਪਏ
ਜੱਟ ਦੀ ਚੜ੍ਹਾਈ ਨੇ ਕਈ ਸੌਣ ਤੋਂ ਹਟਾਏ ਪਏ
ਹਿੱਕ ਨਾਲ ਖਹਿ ਜਾਈਂ, ਕੁੜੇ ਘਰੇ ਆ ਕੇ ਲੈ ਜਾਈਂ
ਮੁਲਤਾਨ ਤੋਂ ਆ ਝੁਮਕੇ ਵੀ ਤੇਰੇ ਲਈ ਮੰਗਾਏ ਪਏ
ਦੇਖਣੇ ਨੂੰ ਕਹਿੰਦੀ ਗਿੱਪੀ chill ਲਗਦਾ
Day one ਤੋਂ ਹੀ ਜੱਟਾ kill ਲਗਦਾ
JP ਹੁਣਾਂ ਨਾਲ ਹੁੰਨੈਂ ਤੂੰ ਸੈਰਾਂ 'ਤੇ
ਮੈਨੂੰ ਵੀ ਜੇ ਲੈ ਜਾਏਂ ਕਿਹੜਾ bill ਲਗਦਾ
Gang gang, ਸ਼ਹਿਰ ਤੇਰੇ ਚੱਲਦਾ ਮੈਂ ban
Gang gang, ਅੱਲ੍ਹੜਾਂ ਦਾ ਲੁੱਟਦਾ ਮੈਂ ਚੈਨ
Gang gang, ਦੱਸ ਜੇ ਕੋਈ ਹੈਗਾ ਏ plan
Gang gang, ਸਾਡੇ ਕੁੜੇ ਵੱਖਰੇ slang
Written by: JP47
instagramSharePathic_arrow_out

Loading...