Lyrics

ਆਜਾ ਪਟਿਆਲ਼ੇ, ਸੱਜਣਾ ਹੋ, ਕਾਲਾ ਸ਼ਾਹ ਕਾਲਾ ਹੋ, ਕਾਲਾ ਸ਼ਾਹ ਕਾਲਾ ਮੇਰਾ ਕਾਲਾ ਐ ਸਰਦਾਰ, ਗੋਰਿਆਂ ਨੂੰ ਦਫ਼ਾ ਕਰੋ ਗੋਰਿਆਂ ਨੂੰ ਦਫ਼ਾ ਕਰੋ ਮੈਂ ਆਪ ਤਿਲੇ ਦੀ ਤਾਰ, ਕਾਲਾ ਸ਼ਾਹ ਕਾਲਾ ਪਟਿਆਲ਼ੇ ਆਜਾ, ਸੱਜਣਾ, ਤੈਨੂੰ ਤੱਕਦੀਆਂ ਮੇਰੀਆਂ ਗਲੀਆਂ ਪਟਿਆਲ਼ੇ ਆਜਾ, ਸੱਜਣਾ, ਤੈਨੂੰ ਤੱਕਦੀਆਂ ਦਿਲ ਦੀਆਂ ਗਲੀਆਂ ਕਾਲ਼ੀਆਂ ਮਿਰਚਾਂ, ਨਮਕ ਤੇ ਜਾਮਣ ਲੈਕੇ Masaba ਚੱਲੀ ਆ ਕਿ ਇੱਕ ਮੇਰਾ ਰਾਂਝਣ ਆਇਆ (ਸ਼ਾਵਾ) ਓ, ਦਿਲ ਦਾ ਚਾਨਣ ਆਇਆ (ਸ਼ਾਵਾ) ਓ, ਖਿੜ-ਖਿੜ ਹੱਸੀ ਆਈ (ਸ਼ਾਵਾ) ਓ, ਦਿਲ ਵਿੱਚ ਮਸਤੀ ਆਈ ਦਿਲ ਮੇਰਾ ਹੈ ਮੁੱਕਿਆ, ਦਿਲ ਮੇਰਾ ਹੈ ਮੁੱਕਿਆ ਘੁੰਮ ਵੇਖੀ ਸਾਰੀ ਦੁਨੀਆ, ਪਰ ਤੇਰੇ 'ਤੇ ਆ ਰੁਕਿਆ ਘੁੰਮ ਵੇਖੀ ਸਾਰੀ ਦੁਨੀਆ, ਪਰ ਤੇਰੇ 'ਤੇ ਆ ਰੁਕਿਆ ਇਹਨੂੰ ਸਾਂਭ ਕੇ ਰੱਖਾਂਗਾ, ਇਹਨੂੰ ਸਾਂਭ ਕੇ ਰੱਖਾਂਗਾ ਜਦ ਤਕ ਸਾਹ ਚੱਲਦੇ, ਤੈਨੂੰ ਰੋਜ਼ ਮੈਂ ਤੱਕਾਂਗਾ ਜਦ ਤਕ ਸਾਹ ਚੱਲਦੇ, ਤੈਨੂੰ ਰੋਜ਼ ਮੈਂ ਤੱਕਾਂਗਾ (Masaba ਦੀ ਹੋ ਗਈ ਵਾਹ ਬਈ ਵਾਹ) ਸੱਸੜੀਏ, ਤੇਰੇ ਪੰਜ ਪੁੱਤਰ, ਦੋ ਐਬੀ, ਦੋ ਸ਼ਰਾਬੀ ਸੱਸੜੀਏ, ਤੇਰੇ ਪੰਜ ਪੁੱਤਰ, ਦੋ ਐਬੀ, ਦੋ ਸ਼ਰਾਬੀ ਜਿਹੜਾ ਮੇਰੇ ਹਾਣ ਦਾ, ਉਹ ਖਿੜਿਆ ਫੁੱਲ ਗੁਲਾਬੀ ਕਾਲਾ... ਹੋ, ਕਾਲਾ... ਹੋ, ਕਾਲਾ ਸ਼ਾਹ ਕਾਲਾ ਹੋ, ਕਾਲਾ ਸ਼ਾਹ ਕਾਲਾ ਮੇਰਾ ਕਾਲਾ ਐ ਸਰਦਾਰ, ਗੋਰਿਆਂ ਨੂੰ ਦਫ਼ਾ ਕਰੋ ਓ, ਗੋਰਿਆਂ ਨੂੰ ਦਫ਼ਾ ਕਰੋ ਮੈਂ ਆਪ ਤਿਲੇ ਦੀ ਤਾਰ, ਕਾਲਾ ਸ਼ਾਹ ਕਾਲਾ
Writer(s): Traditional Lyrics powered by www.musixmatch.com
instagramSharePathic_arrow_out