album cover
Reh Ja
album cover
Reh Ja was released on July 9, 2024 by Warner Music India as a part of the album Reh Ja - Single
July 9, 2024
LabelWarner Music India
BPM125
Melodicness
Acousticness
Valence
Danceability
Energy

Lyrics

[Verse 1]
ਸਾਡੀ ਸਾਹਵਾਂ ਦੀ ਸੌਂਹ
ਠੰਡੀਆਂ ਛਾਂਵਾਂ ਦੀ ਸੌਂਹ
ਸਵੇਰ ਦੀ ਕੌਫੀ ਦੀ ਸੌਂਹ
ਰੋਜ਼ ਦੀ ਮਾਫ਼ੀ ਦੀ ਸੌਂਹ
ਪਹਿਲੀ ਬਾਰਿਸ਼ ਦੀ ਸੌਂਹ
ਮੇਰੀ ਗੁਜ਼ਾਰਿਸ਼ ਦੀ ਸੌਂਹ
ਰਹਿ ਜਾ ਮੇਰੇ ਕੋਲ
[Chorus]
ਰਹਿ ਜਾ ਮੇਰੇ ਕੋਲ ਤੂੰ
ਰੁੱਕਦੇ ਨਹੀਂ ਹੰਝੂ
ਰਹਿ ਜਾ ਮੇਰੇ ਕੋਲ ਤੂੰ
ਰੁੱਕਦੇ ਨਹੀਂ ਹੰਝੂ
[Verse 2]
ਦੇਖੇ ਖਾਬਾਂ ਦੀ ਸੌਂਹ
ਦਿਲ ਦੇ ਹਿਸਾਬਾਂ ਦੀ ਸੌਂਹ
ਦਿੱਤੀਆਂ ਕਿਤਾਬਾਂ ਦੀ ਸੌਂਹ
ਨਾ ਨਿਕਲੀ ਤੂੰ ਦਿਲ ਤੋਂ
ਖਾਲੀਆਂ ਰਾਹਵਾਂ ਦੀ ਸੌਂਹ
ਕੱਸਦਿਆਂ ਬਾਂਹਵਾਂ ਦੀ ਸੌਂਹ
ਰਹਿ ਜਾ ਮੇਰੇ ਕੋਲ
[Chorus]
ਰਹਿ ਜਾ ਮੇਰੇ ਕੋਲ ਤੂੰ
ਰੁੱਕਦੇ ਨਹੀਂ ਹੰਝੂ
ਰਹਿ ਜਾ ਮੇਰੇ ਕੋਲ ਤੂੰ
ਰੁੱਕਦੇ ਨਹੀਂ ਹੰਝੂ
[Verse 3]
ਤੂੰ ਦਿੱਲੀ ਆ ਕੇ ਮਿਲ ਤਾਂ ਲੈ
ਤੇਰੀ ਟੀ-ਸ਼ਰਟ ਮੈਂ ਪਾਵਾਂ
ਰੋ-ਰੋ ਪਾਗਲ ਮੈਂ ਹੋਈਆਂ
ਸਾਡੀ ਪਲੇਲਿਸਟ ਲਾਵਾਂ
ਦਿਲ ਮੇਰੇ ਲੁੱਟੇ ਦੀ ਸੌਂਹ
ਲਾਰੇ ਝੂਠੇ ਦੀ ਸੌਂਹ
ਪਹਿਲੇ ਸੁੱਟੇ ਦੀ ਸੌਂਹ
ਵਾੜੇ ਟੁੱਟੇ ਦੀ ਸੌਂਹ
ਕੱਲੀਆਂ ਰਾਤਾਂ ਦੀ ਸੌਂਹ
ਸਾਰੀਆਂ ਬਾਤਾਂ ਦੀ ਸੌਂਹ
ਰਹਿ ਜਾ ਮੇਰੇ ਕੋਲ
[Chorus]
ਰਹਿ ਜਾ ਮੇਰੇ ਕੋਲ ਤੂੰ
ਰੁੱਕਦੇ ਨਹੀਂ ਹੰਝੂ
ਰਹਿ ਜਾ ਮੇਰੇ ਕੋਲ ਤੂੰ
ਰੁੱਕਦੇ ਨਹੀਂ ਹੰਝੂ
(ਆਪਕੇ ਦੁਆਰਾ ਡਾਇਲ ਕੀਆ ਗਿਆ ਨੰਬਰ ਅਭੀ ਵਿਅਸਤ ਹੈ)
(ਕ੍ਰਿਪਿਆ ਕੁਛ ਸਮੇਂ ਪਸ਼ਚਾਤ ਪ੍ਰਯਾਸ ਕਰੇਂ)
Written by: Ayushmann Khurrana
instagramSharePathic_arrow_out􀆄 copy􀐅􀋲

Loading...