album cover
Ranjha
13
Rap
Ranjha was released on January 14, 2024 by Never Die as a part of the album Believe Like A Mother
album cover
Release DateJanuary 14, 2024
LabelNever Die
Melodicness
Acousticness
Valence
Danceability
Energy
BPM96

Credits

PERFORMING ARTISTS
Ru Bal
Ru Bal
Performer
Suhavi Kalsi
Suhavi Kalsi
Performer
Ibeengoingcrazy
Ibeengoingcrazy
Performer
Rubal Singh Thind
Rubal Singh Thind
Lead Vocals
COMPOSITION & LYRICS
Rubal Singh Thind
Rubal Singh Thind
Songwriter

Lyrics

Ahhh
ਕਿਉਂ ਰਾਂਝੇ ਮਿਲਦਾ ਨੀ ਹੱਸਕੇ
ਤੈਨੂੰ ਗੱਲ ਲਾਉਣ ਨੂੰ ਤਰਸ ਗਏ
ਤੁਰੇ ਵੈਲੀਆਂ ਦੇ ਰਸਤੇ
ਮੈਨੂੰ ਲੈਜਾ
ਯਾ ਫੇਰ ਲੈਜਾ ਮੇਰੀ ਜਾਨ
ਵੇ ਤੇਰੀ ਅਖੀਆਂ ਚ ਨੂਰ ਆ
ਬੜਾ ਮੁੱਖ ਤੇ ਗਰੂਰ ਆ
ਸਾਰਾ ਸਾਡੇ ਦਿਲ ਦਾ ਕਸੂਰ ਆ
ਪਹਿਲਾਂ ਮੰਨ ਭਰੇ
ਹੁਣ ਭਰੇ ਨੁਕਸਾਨ
ਹਾ ਹਾ
ਹਾ ਸੋਹਣੀ ਤੋਮਤਾ ਨਾ ਪਾ
ਮੈਂ ਬੰਦਾ ਵਿਜ਼ਨਰੀ
ਅੱਗੇ ਸਮੇਂ ਤੋਂ ਚਲਣ
ਜੱਬ ਨਿਤ ਪਵਾ
ਢਿੱਲ ਨਾ ਛੱਡ ਦਾ
ਮੇਰਾ ਝੱਗਾ ਮਾਰੇ ਮਹਿਕਾਂ
ਰਿਹਾ ਤੈਨੂੰ ਤੜਪਾ
ਜੀਵਾ ਜਿੰਨੇ ਦਿਨ ਕਾਰਾ ਓਹਨੇ ਸਿਨ
ਜੀਵਾਂ ਜਿੰਨੀ ਰਾਤ ਲਿਖਾਂ ਜਜ਼ਬਾਤ
ਲਿਬਡੋ ਹਾਈ ਪਰ ਰਹੇ ਜ਼ਿਪ ਲੌਕ
ਤੇਰਾ ਕੀਤੇ ਜ਼ਹਿਰ ਨਾ ਆਜਾਵੇ ਸਾਡੇ ਲਿਪ ਟੱਕ
ਤੇ ਛਾਤੀ ਹਿੱਕ ਤਕ
ਬਿੱਲੋ ਮੈਂ ਯਾ ਪੀਸ ਓਬਲੀਗੇਟਿਡ
ਸਾਡਾ ਅਨਡਰੇਟੇਡ ਸਾਡਾ ਅਨਡਰ ਖੇਤੀ
ਜਿੱਥੇ ਹੱਥ ਮਾਰਾ ਕਾਰਾ ਅੰਦਰ ਪੇਟੀ
ਅੰਬਰਾਂ ਤੇ ਲੈਜੂ ਕਦੇ ਅੰਡਰ ਲੈਟਿੰਗ
ਖ਼ਤ ਪੇਜੀ ਮੈਨੂੰ ਖਬਰਾਂ ਨਾ ਪੇਜੀ
ਜੇ ਮੈਂ ਕਾਲ ਨਾ ਚਕਾ ਤਾ ਸਬਰਾ ਤੈਂ ਲੈਜੀ
ਮੇਰੇ ਸ਼ਹਿਰ ਚ ਗਰਮੀ ਬਾਹਲੀ ਪੈਂਦੀ
ਰੰਗ ਐਸਾ ਹੋਜੂ ਨਾ ਦਿਖਣੀ ਤੇਰੀ ਮਹਿੰਦੀ
ਕਿਉਂ ਰਾਂਝੇ ਮਿਲਦਾ ਨੀ ਹੱਸਕੇ
ਤੈਨੂੰ ਗੱਲ ਲਾਉਣ ਨੂੰ ਤਰਸ ਗਏ
ਤੁਰੇ ਵੈਲੀਆਂ ਦੇ ਰਸਤੇ
ਮੈਨੂੰ ਲੈਜਾ
ਯਾ ਫੇਰ ਲੈਜਾ ਮੇਰੀ ਜਾਨ
ਵੇ ਤੇਰੀ ਅਖੀਆਂ ਚ ਨੂਰ ਆ
ਬੜਾ ਮੁੱਖ ਤੇ ਗਰੂਰ ਆ
ਸਾਰਾ ਸਾਡੇ ਦਿਲ ਦਾ ਕਸੂਰ ਆ
ਪਹਿਲਾਂ ਮੰਨ ਭਰੇ
ਹੁਣ ਭਰੇ ਨੁਕਸਾਨ
Hold up hold up
ਤੈਨੂੰ ਏਨੀ ਕਾਹਦੀ ਤੇਜ਼ੀ
ਮੇਰੀ ਐਲਬਮ ਨੀ ਆਈ
ਮੈਂ ਕੁਜ ਕੱਢਣਾ ਕ੍ਰੇਜ਼ੀ
ਮੇਰੀ ਜ਼ਿੰਦਗੀ ਪਲਾਸ
ਪੇਚਕਸ ਵਿੱਚ ਬਿਜ਼ੀ
ਜੇਹੜੇ ਮੁੰਡੇ ਤੂੰ ਭਾਲਦੀ
ਹਾਉਜ਼ਖਾਸ ਵਿੱਚ ਬਿਜ਼ੀ
ਬਾਲੀ ਗੱਲਾਂ ਨੀ ਕਰਦਾ
ਮੈਨੂੰ ਸ਼ੌਂਕ ਨੀ
ਭਰ ਹਿੱਕ ਤੇ ਦਿੰਦਾ
ਮੈਂ ਦਿੰਦਾ ਹੋਪ ਨੀ
ਕਹਿੰਦੀ ਤੈਨੂੰ ਦੇਖ
ਦਿਲ ਚਕਦਾ ਵੈਲੋਸਿਟੀ
ਜਿੰਨਾ ਵਿਥ ਕੁਆਲਿਟੀ
ਮੇਰੀ ਅੱਡ ਫਿਲਾਸਫੀ
ਕਿੱਥੋਂ ਕਿੱਥੇ ਪਹੁੰਚਦੀ
ਸਾਡੇ ਨਾ ਸਕੋਪ ਨੀ
ਤੇਰੀ ਮਰਜ਼ੀ ਤੇ ਨਾ
ਚਲਾਦੀ ਸਾਡੀ ਖੋਪੜੀ
ਅੱਖਾਂ ਤੇ ਗਲੌਸ ਨੀ
ਆਉਂਦੀ ਘੱਟ ਰੋਸ਼ਨੀ
ਤੇਰਾ ਦਿਲ ਤਿੱਡਕੂ
ਲੱਗੂ ਸਾਡਾ ਕੋਈ ਦੋਸ਼ ਨੀ
ਜੇ ਤੇਰੀ ਜਾਨ ਜਾਂਦੀ
ਜਾਵੇ
ਮੁੰਡਾ ਕਰ ਕਲਪਨਾ ਹੱਥ
ਨਾ ਆਵੇ
ਡੋਡਾ ਦਿਲ ਦੇ ਬਗੀਚੇ ਵਿੱਚ
ਲਾਵੇ
ਅੱਖ ਖੁੱਲ੍ਹ ਦੇ ਹੀ ਲੋਰ
ਚੜਾਵੇ ਏਹ
ਕਿਉਂ ਰਾਂਝੇ ਮਿਲਦਾ ਨੀ ਹੱਸਕੇ
ਤੈਨੂੰ ਗੱਲ ਲਾਉਣ ਨੂੰ ਤਰਸ ਗਏ
ਤੁਰੇ ਵੈਲੀਆਂ ਦੇ ਰਸਤੇ
ਮੈਨੂੰ ਲੈਜਾ
ਯਾ ਫੇਰ ਲੈਜਾ ਮੇਰੀ ਜਾਨ
ਵੇ ਤੇਰੀ ਅਖੀਆਂ ਚ ਨੂਰ ਆ
ਬੜਾ ਮੁੱਖ ਤੇ ਗਰੂਰ ਆ
ਸਾਰਾ ਸਾਡੇ ਦਿਲ ਦਾ ਕਸੂਰ ਆ
ਪਹਿਲਾਂ ਮੰਨ ਭਰੇ
ਹੁਣ ਭਰੇ ਨੁਕਸਾਨ
Written by: Rubal Singh Thind
instagramSharePathic_arrow_out􀆄 copy􀐅􀋲

Loading...