album cover
Never Die
412
Hip-Hop/Rap
Never Die was released on July 15, 2022 by Playlistplus as a part of the album Never Die - Single
album cover
Release DateJuly 15, 2022
LabelPlaylistplus
Melodicness
Acousticness
Valence
Danceability
Energy
BPM

Credits

PERFORMING ARTISTS
Ru Bal
Ru Bal
Performer
COMPOSITION & LYRICS
Rubal Singh Thind
Rubal Singh Thind
Songwriter
PRODUCTION & ENGINEERING
Abhinsane
Abhinsane
Mixing Engineer, Mastering Engineer

Lyrics

ਮੈਂ ਮੇਰੀਆਂ ਹੀ ਬੰਦਿਸ਼ਾਂ
ਚ ਫਸਿਆ ਪਿਆ
ਮੈਨੂੰ ਨਾ ਮਿਲੇ ਕੋਈ ਰਾਹ
ਲੱਗੇ ਹੈਨੀ ਗਾ ਸਮਾਂ
ਰੱਬਾ ਰੱਬਾ ਤੇਰਾ ਬੰਦਾ ਦੱਸ
ਕਾਹਤੋਂ ਡਰਿਆ
ਮੁਸੀਬਤਾਂ ਨੂੰ ਦੇਖ ਨਈਓ
ਕਦੇ ਪਿੱਛੇ ਮੁੜਿਆ
ਲੋਕੀ ਦਿੰਦੇ ਮੈਨੂੰ ਹੱਥ
ਪਰ ਓਹ ਹੁੰਦੀ ਛੁਰੀਆਂ
ਲੋਕੀ ਕਹਿੰਦੇ ਦੇਣਾ ਸਾਥ
ਦਿਲ ਨਈਓ ਜੁੜਿਆ
ਮੈਨੂੰ ਕੈਸਾ ਤੂੰ ਬਣਾਇਆ
ਹਰ ਕਿਸੇ ਉੱਤੇ ਹੁੰਦਾ ਵਿਸ਼ਵਾਸ
ਹਰ ਕਿਸੇ ਨਾਲ ਚੱਲਣੇ ਦਾ ਕਰਾ ਪਰਿਆਸ
ਮੈਨੂੰ ਪਤਾ ਹੁੰਦੀ ਮਾੜੀ
ਪਰ ਹੋ ਹੀ ਜਾਂਦੀ ਆਸ
ਮੈਨੂੰ ਹੈਨੀ ਬਾਹਲੀ ਕਾਹਲੀ
ਪਰ ਨਾ ਹੁੰਦਾ ਬਰਦਾਸ਼ਤ
ਕੱਦੇ
ਕੱਦੇ ਕੱਦੇ
ਮੇਰਾ ਹੁੰਦਾ ਬੁਰਾ ਹਾਲ
ਪਰ ਸਾਡਾ ਸਾਡਾ ਹੀ ਮੈਂ
ਕੱਲਾ ਚਲਾ ਚੱਲ
ਕੱਦੇ
ਕੱਦੇ ਕੱਦੇ
ਸੱਬ ਫੈਲ ਜੇਹਾ ਲੱਗੇ
ਕੱਦੇ
ਕੱਦੇ ਕੱਦੇ ਸੱਬ ਖੇਲ ਜੇਹਾ ਲੱਗੇ
ਤੇ ਮੈਂ ਤੇ ਮੈਂ ਤੇ ਮੈਂ ਖੇਲ ਚ ਨੀ
ਕਿਉਂਕਿ ਕਿਉਂਕਿ ਮੈਂ ਚੱਲ ਭੇਦ ਚ ਨੀ
ਅੱਖਰ ਕੱਟਾ ਸਿੱਟਾ ਬਲੇਡ ਤੇ ਨੀ
ਮੰਤਰ ਮਾਰਾ ਪੜ੍ਹਾ ਬ੍ਰਾਹਮਣ ਤੇ ਨੀ
ਇਹ ਕੱਲੀ ਨਈਓ ਰੋਜ਼ੀ ਰੋਟੀ ਏਹੇ ਮੇਰਾ
ਧਰਮ ਏਹਨੂੰ ਅੱਸੀ ਵੇਚਦੇ ਨੀ
ਪਾਗਲਪਨ ਜੋ ਹਰੇਕ ਚੇ ਨੀ
ਆਪਾਂ ਦਿੱਤਾ ਦਿਲ ਖੋਲ ਕੇ
ਹਿੱਸਾ ਮਿਲਿਆ ਪਲੇਟ ਚ ਨੀ
ਮੰਦਾ ਪਿੱਛੇ ਮੁੜ ਦੇਖਦੇ ਨੀ
ਅੱਗੇ ਚਲੇ ਜਿਵੇਂ ਬਰੇਕ ਹੀ ਨੀ
ਅਪਾਂ ਟੱਪੇ ਪਰ ਫਲੇਮ ਤੇ ਨੀ
ਆਪਾਂ ਖਪੇ ਤਹੀਓ ਸੇਮ ਤੇ ਨੀ
ਬੰਦਾ ਵੱਡੇ ਬਿਨਾ ਚੇਜ਼ ਦੇ ਨੀ
ਕੰਮ ਸੱਡਾ ਹੁੰਦਾ ਪ੍ਰੇਮ ਤੇ ਨੀ
ਤਾਈਓ ਸੁੱਕ ਜਾਂਦੇ ਫੁੱਲ ਗੁਲਾਬੀ ਰੰਗੇ
ਜੇਡੇ ਬੁੱਕਲਾਂ ਚ ਸੀ ਤੇ ਓਹੀ ਸਾਥੋਂ ਸੰਗੇ
ਅੱਸੀ ਸ਼ਰਮਾਂ ਚ ਸੀ ਤੇ ਜਿੱਤ ਗਏ ਜੋ ਨੰਗੇ
ਕੀਤੇ ਕਰਮਾਂ ਨਾ ਹੀ ਤਾ ਬੇੜਾ ਪਾਰ ਲੰਘੇ
ਦਿਲ ਆਜ਼ਾਦੀ ਮੰਗੇ
ਮੇਰਾ ਦਿਲ ਆਜ਼ਾਦੀ ਮੰਗੇ
Sharma to
ਮੇਰੇ ਭਰਮਾਂ ਤੋਂ
ਮੰਨ ਆਜ਼ਾਦੀ ਮੰਗੇ
ਮੇਰਾ ਮੰਨ ਆਜ਼ਾਦੀ ਮੰਗੇ
ਭਰਮਾ ਤੋਂ
ਮੇਰੀ ਸ਼ਰਮ ਤੋਂ
ਆ ਮੇਰੀ ਸ਼ਰਮਾ ਤੋਂ
ਕਿ ਦੱਸਾਂ ਕਿੰਨਾ ਦਿਲ ਵਿੱਚ ਮੇਰੇ ਦਰਦ ਪਿਆ
ਕਿਸੇ ਨਸ਼ੇ ਨਾਲ ਮੁੱਕ ਦਾ ਹੀ ਨਾ
ਮੈਂ ਲੁਕਾਵਾਂ ਮੈਥੋ ਲੁੱਕ ਦਾ ਹੀ ਨਾ
ਹਾਸਾ ਤਾ ਬਗਾਨਿਆਂ ਚ ਮੁੱਕਦਾ ਗਿਆ
ਓਹਨਾਂ ਦੀ ਮੈਂ ਪਈ ਨੀ ਕਦਰ
ਜੇਡੇ ਮੈਨੂੰ ਮੰਦੇ ਨਫ਼ਾ
ਤੇ ਜੇਡੇ ਮੈਨੂ ਦਿੰਦੇ ਨੁਕਸਾਨ
ਓਹਨਾਂ ਪਿੱਛੇ ਪੱਜਦਾ ਰਿਹਾ
ਸਿਖਾ ਲਿਖਾ
ਜਿੱਥੇ ਡਿੱਗੇ ਕਦੇ ਨਈਓ ਮਾਰੀ ਅਪਾਂ ਚਿਖਾ
ਮੈਂ ਉੱਠਾ ਲੇਟ
ਮੁੰਡਿਆਂ ਤੋਂ ਪਿੱਛੇ ਰੇਸ ਚੇ
ਘੋੜੇ ਬੰਨ੍ਹੇ ਸੱਬ
ਮੇਰੀ ਲਗਾਮ ਖਿੱਚਣ ਵਾਲਾ ਨਾ ਕੋਈ
ਮੈਂ ਅੱਡ
ਮੈਨੂੰ ਚਾਹੀਦਾ ਡਾਂਗ
ਮੈਨੂੰ ਚਾਹੀਦੀ ਕਲਾ
ਮੈਨੂੰ ਚਾਹੀਦਾ ਪੈਸਾ
ਨਈਓ ਚਾਹੀਦਾ ਮੈਲਾ
ਕਿਸੇ ਦੇ ਪੈਰੀ ਪੈਜਾ
ਏਨਾ ਹੈਨੀ ਗਾ ਕਾਹਲਾ
ਮੇਰੇ ਸ਼ਹਿਰ ਚੇ
ਮੈ ਹੀ ਤਾ ਲੈਕੇ ਆਇਆ ਤਾਲ ਆ
ਹੋਲੀ ਹੋਲੀ ਕਰਾਂ ਕੰਮ ਚੰਗਾ ਕਰਾਂ
ਮੂੰਹ ਤੇ ਬੋਲਾਂ ਸੱਬ ਨਾ ਮੈਂ ਸੰਗਾ ਕਰਾਂ
ਬੁਰਿਆ ਚੇ ਬੁਰੇ ਸਾਫ ਗੰਗਾ ਤਰ੍ਹਾਂ
ਹੱਥ ਚ ਕਲਮ ਫੜ ਜੰਗਾ ਕਰਾਂ
ਹੁੰਦੇ ਚਾਰ ਤਰ੍ਹਾਂ ਦੇ ਬੰਦੇ
ਪਹਿਲੇ ਸ਼ੌਂਕ ਨਾ ਚੱਲਦੇ ਚੇਂਜ
ਦੂਜੇ ਪਿਆਰ ਚ ਜਾਂਦੇ ਨੇ ਰੰਗੇ
ਬਾਕੀ ਲਾਲਚ ਤੇ ਡੰਡੇ ਦੇ ਦੰਗੇ
ਦਿਲ ਆਜ਼ਾਦੀ ਮੰਗੇ
ਮੇਰਾ ਦਿਲ ਆਜ਼ਾਦੀ ਮੰਗੇ
Sharma to
ਮੇਰੇ ਭਰਮਾਂ ਤੋਂ
ਮੰਨ ਆਜ਼ਾਦੀ ਮੰਗੇ
ਮੇਰਾ ਮੰਨ ਆਜ਼ਾਦੀ ਮੰਗੇ
ਭਰਮਾ ਤੋਂ
ਆ ਮੇਰੀ ਸ਼ਰਮਾ ਤੋਂ
ਆ ਮੇਰੀ ਸ਼ਰਮਾ ਤੋਂ
Written by: Rubal Singh Thind
instagramSharePathic_arrow_out􀆄 copy􀐅􀋲

Loading...