album cover
Pairi Kuri
86
Funk
Pairi Kuri was released on January 1, 2024 by RFB Creations as a part of the album Part One
album cover
Release DateJanuary 1, 2024
LabelRFB Creations
Melodicness
Acousticness
Valence
Danceability
Energy
BPM111

Music Video

Music Video

Credits

COMPOSITION & LYRICS
Risham Faiz Bhutta
Risham Faiz Bhutta
Songwriter
Jannat Ali
Jannat Ali
Songwriter
PRODUCTION & ENGINEERING
Zahra Paracha
Zahra Paracha
Producer
Recorded at Madlock Studio & Zeb Studio
Recorded at Madlock Studio & Zeb Studio
Recording Engineer

Lyrics

ਲੋ ਜੀ ਕੱਲ੍ਹ ਦੀ ਗੱਲ ਇਹ ਕੜ੍ਹ ਤੋਂ ਨਿਕਲ ਕੇ
ਜਿੱਥੇ ਵੀ ਮੈਂ ਜਾਵਾਂ ਲੋਕੀ ਬਕਦੇ ਨੇ ਗੱਲਾਂ
ਕਹਿੰਦੇ ਕੁੜੀ ਵੱਡੀ, ਕਰੋ ਏਡੀ ਸ਼ਾਦੀ
ਦੇਰ ਕੀਤੀ ਤੇ ਕੁੜੀ ਹੱਥ ਤੋਂ ਨਿਕਲ ਗਈ
ਕੱਲ੍ਹ ਦੀ ਗੱਲ ਇਹ ਕੜ੍ਹ ਤੋਂ ਨਿਕਲ ਕੇ
ਜਿੱਥੇ ਵੀ ਮੈਂ ਜਾਵਾਂ ਲੋਕੀ ਬਕਦੇ ਨੇ ਗੱਲਾਂ
ਕਹਿੰਦੇ ਕੁੜੀ ਵੱਡੀ, ਕਰੋ ਏਡੀ ਸ਼ਾਦੀ
ਸੋਹਣੀ ਹੱਥੋਂ ਉੱਡ ਗਈ ਓਏ
ਵਾਲਾਂ ਤੇ ਲੈਂਦੀ ਲੱਖ ਰੁਪਈਏ, ਆਏ ਹਾਏ
ਸੋਹਣੀ ਤੇਰੀ ਅੱਡੀ ਲੱਖ ਰੁਪਈਏ, ਆਏ ਹਾਏ
ਸਾਹ ਫੜ੍ਹ ਜਾਂਦੀ, ਕੁੜੀ ਗੱਲਾਂ ਦੀ ਚੋਰ
ਦਿਲ ਲੁੱਟ ਜਾਂਦੀ, ਕੁਮ ਕੁਮ ਕੇ ਹਾਏ ਬਾਏ ਗੌਡ
ਲੋ ਮੈਂਟੈਲਿਟੀ ਥੁਦ ਤੇ ਰੱਖਦੀ
ਮੈਂ ਓਹ ਸੱਬ ਜੇ ਤੂੰ ਇਹ ਸਮਝਦੀ
ਮੈਂ ਨੱਚਦੀ ਹੱਥਾਂ ਤੋਂ ਨਿਕਲਦੀ
ਪੈਰੀ ਕੁੜੀ ਪੈਰੀ ਕੁੜੀ ਤੂੰ ਇਹ ਸਮਝਦੀ
ਲੋ ਮੈਂਟੈਲਿਟੀ ਥੁਦ ਤੇ ਰੱਖਦੀ
ਮੈਂ ਓਹ ਸੱਬ ਜੇ ਤੂੰ ਸਮਝਦੀ
ਮੈਂ ਨੱਚਦੀ ਹੱਥਾਂ ਤੋਂ ਨਿਕਲਦੀ
ਪੈਰੀ ਕੁੜੀ ਪੈਰੀ ਕੁੜੀ ਤੂੰ ਇਹ ਸਮਝਦੀ
ਉੱਫ, ਚੋਰੀ ਫਿਰਦੀ ਜਿਵੇਂ ਬੌਂਬ
ਉੱਫ, ਚੋਰੀ ਹਿਲਦੀ ਜਿਵੇਂ ਡੌਲ
(ਜੱਜੀ ਜੀ) ਓਹ ਰਿਸ਼ਮ
ਜ਼ਰਾ ਸਾਡੀ ਵੀ ਸੁਣ (ਐ ਹਾਏ)
ਉਰੇ ਆਹ, ਮੇਰੀ ਵਾਰੀ
ਕਹਿੰਦੀ ਨਾ ਮੰਨੇ ਕੁੜੀ ਮੈਂ ਨਾ ਮੰਨਦੀ
ਉੱਡ ਉੱਡ ਜਾਵਾਂ ਬੱਦਲਾਂ ਨੂੰ ਪੜ੍ਹਦੀ
ਜੇਰਾ ਕੁਹਰੀ ਪਾਵੇ ਮੈਂ ਨਾ ਕੋਲੋ ਲੰਘਦੀ
ਦਿਲ ਦੀ ਗੱਲਾਂ ਨਾਹ ਕਿਸੇ ਨੂੰ ਦੱਸਦੀ
ਸਾਹ ਫੜ੍ਹ ਜਾਂਦੀ, ਕੁੜੀ ਗੱਲਾਂ ਦੀ ਚੋਰ
ਦਿਲ ਲੁੱਟ ਜਾਂਦੀ, ਕੁਮ ਕੁਮ ਕੇ ਹਾਏ ਬਾਏ ਗੌਡ
ਲੋ ਮੈਂਟੈਲਿਟੀ ਥੁਦ ਤੇ ਰੱਖਦੀ
ਮੈਂ ਓਹ ਸੱਬ ਜੇ ਤੂੰ ਇਹ ਸਮਝਦੀ
ਮੈਂ ਨੱਚਦੀ ਹੱਥਾਂ ਤੋਂ ਨਿਕਲਦੀ
ਪੈਰੀ ਕੁੜੀ ਪੈਰੀ ਕੁੜੀ ਤੂੰ ਇਹ ਸਮਝਦੀ
ਲੋ ਮੈਂਟੈਲਿਟੀ ਥੁਦ ਤੇ ਰੱਖਦੀ
ਮੈਂ ਓਹ ਸੱਬ ਜੇ ਤੂੰ ਇਹ ਸਮਝਦੀ
ਮੈਂ ਨੱਚਦੀ ਹੱਥਾਂ ਤੋਂ ਨਿਕਲਦੀ
ਪੈਰੀ ਕੁੜੀ ਪੈਰੀ ਕੁੜੀ ਤੂੰ ਇਹ ਸਮਝਦੀ
ਹੁਣ ਨਾ ਬੋਲੀਂ, ਹੁਣ ਨਾ ਬੋਲੀਂ
ਹੁਣ ਨਾ ਬੋਲੀਂ, ਹੁਣ ਨਾ ਬੋਲੀਂ
ਹੁਣ ਨਾ ਬੋਲੀਂ
Written by: Jannat Ali, Risham Faiz Bhutta
instagramSharePathic_arrow_out􀆄 copy􀐅􀋲

Loading...