Lyrics

ਕਿੱਦਾਂ ਨਾ ਮੈਂ ਕਰਾਂ, ਕੁੜੇ, ਸ਼ੱਕ fake ਤੇਰੀ honesty 'ਤੇ? Umm-umm, hmm-hmm ਮੈਨੂੰ ਕਰੇ Insta' 'ਤੇ text, ਤੇ ਉਹਨੂੰ ਕਰੇ ਤੂੰ F.B. 'ਤੇ, umm-umm, hmm-hmm ਅੱਖੀਆਂ ਦਾ colour green ਐ ਜਿੰਨੀ ਸੋਹਣੀ ਆਂ ਤੂੰ, ਉਂਨ੍ਹੀ ਹੀ ਆਂ mean ਐ ਦੱਸ ਕਿੱਦਾਂ ਕਰੇ ਤੇਰੇ 'ਤੇ ਯਕੀਨ ਐ? ਸਾਡੀ ਤੇਰੇ 'ਤੇ ਨਜ਼ਰ, ਤੇਰਾ ਕਿਸੇ 'ਤੇ ਨਜ਼ਰ ਤੇਰਾ-ਮੇਰਾ ਰਿਹਾ ਨਾ ਕੋਈ scene ਐ ਨਿੱਤ ਨਵੇ ਆਸ਼ਿਕਾਂ ਦੀ ਤੂੰ ਸ਼ੌਕੀਨ ਐ ਉਹਨਾਂ ਨਾਲ਼ ਰਾਤਾਂ ਕਰਦੀ ਰੰਗੀਨ ਐ ਸਾਨੂੰ ਮਿਲ ਗਈ ਖ਼ਬਰ, ਸਾਥੋਂ ਹੋਇਆ ਨਾ ਸਬਰ ਝੂਠੀ ਐ ਤੂੰ, ਝੂਠੇ ਤੇਰੇ ਲਾਰੇ ਤੇਰੇ ਗਿਣ ਲੈ ਮੈਂ ਆਸ਼ਿਕ ਹੈ ਸਾਰੇ ਸਾਨੂੰ ਤੇਰੇ ਬਾਰੇ ਲੱਗ ਗਿਆ ਸੱਭ ਕੁੱਝ ਪਤਾ ਜੋ ਵੀ ਕਰਦੀ ਐ ਤੂੰ, ਮੁਟਿਆਰੇ ਹੁਣ ਬਾਰ-ਬਾਰ phone ਕਾਹਤੋਂ ਮਾਰੇ? ਸਾਨੂੰ ਸਮਝੀ ਨਾ, ਕੁੜੀਏ, ਬਿਚਾਰੇ ਸਾਨੂੰ ਤੇਰੇ ਬਾਰੇ ਲੱਗ ਗਿਆ ਸੱਭ ਕੁੱਝ ਪਤਾ ਜੋ ਵੀ ਕਰਦੀ ਐ ਤੂੰ, ਮੁਟਿਆਰੇ ਪੜ੍ਹ ਲੈ ਮੈਂ ਤੇਰੇ ਸਾਰੇ text, ਤੂੰ ਜਿਹੜੇ ਕਿਤੇ E-mail'an 'ਤੇ, hmm-hmm, hmm-hmm, hmm ਕਿਸੇ ਨਾਲ਼ ਕਰੇ love chat late night G-mail'an 'ਤੇ, ayy, hey-hey ਉੱਤੋਂ-ਉੱਤੋਂ ਬਣਦੀ sweet ਐ ਸਾਨੂੰ ਅੰਦਰੋਂ ਤੂੰ ਕਰਦੀ cheat ਐ ਹੁਣ, ਕੁੜੀਏ, ਨਾ ਸਾਨੂੰ ਤੇਰੀ need ਐ ਤੂੰ ਨਈਂ ਮੇਰੇ ਲਈ ਸਹੀ, ਮੈਂ ਨਈਂ ਤੇਰੇ ਲਈ ਸਹੀ ਤਿੰਨ-ਤਿੰਨ ਤੇਰੇ ਕੋਲ਼ੋਂ phone ਐ ਇੱਕ ਬੰਦ ਕੀਤਾ, ਦੂਜਾ ਕੀਤਾ on ਐ ਵਾਜਾਂ ਮੇਰੀ ਨਾ ਪਹਿਚਾਣੇ, ਪੁੱਛੇ, "ਕੋਣ ਐ?" ਮੈਨੂੰ ਜਾਣਦੀ ਨਹੀਂ, ਪਹਿਚਾਣਦੀ ਨਹੀਂ ਝੂਠੀ ਐ ਤੂੰ, ਝੂਠੇ ਤੇਰੇ ਲਾਰੇ ਤੇਰੇ ਗਿਣ ਲੈ ਮੈਂ ਆਸ਼ਿਕ ਹੈ ਸਾਰੇ ਸਾਨੂੰ ਤੇਰੇ ਬਾਰੇ ਲੱਗ ਗਿਆ ਸੱਭ ਕੁੱਝ ਪਤਾ ਜੋ ਵੀ ਕਰਦੀ ਐ ਤੂੰ, ਮੁਟਿਆਰੇ ਹੁਣ ਬਾਰ-ਬਾਰ phone ਕਾਹਤੋਂ ਮਾਰੇ? ਸਾਨੂੰ ਸਮਝੀ ਨਾ, ਕੁੜੀਏ, ਬਿਚਾਰੇ ਸਾਨੂੰ ਤੇਰੇ ਬਾਰੇ ਲੱਗ ਗਿਆ ਸੱਭ ਕੁੱਝ ਪਤਾ ਜੋ ਵੀ ਕਰਦੀ ਐ ਤੂੰ, ਮੁਟਿਆਰੇ
Writer(s): Jaspreet Singh Lyrics powered by www.musixmatch.com
instagramSharePathic_arrow_out