album cover

Dead (From 'Warning 2")

1,703Regional Indian2024
album cover
Dead (From 'Warning 2") was released on January 21, 2024 by Saregama as a part of the album Dead (From 'Warning 2") - Single
ReleasedJanuary 21, 2024
LabelSaregama
BPM100
Melodicness
Acousticness
Valence
Danceability
Energy

Lyrics

Mad Mix!
(ਦਰਸ਼ਨ 47 ਦੇ ਮੇਰੀਆਂ ਅੱਖਾਂ ਕਰੋੰਦੀਆਂ ਨਾਰੇ)
ਦਰਸ਼ਨ 47 ਦੇ ਮੇਰੀਆਂ ਅੱਖਾਂ ਕਰੋੰਦੀਆਂ ਨਾਰੇ
ਬੰਦਾ ਥਾਂ ਹੀ ਮਰਜੂ ਗਾ, ਬੰਦਾ ਥਾਂ ਹੀ ਮਰਜੂ ਗਾ
ਨੀ ਮੇਰਾ ਨਾ ਲੈ ਦੀ ਮੁਤਿਆਰੇ
ਬੰਦਾ ਥਾਂ ਹੀ ਮਰਜੂ ਗਾ
ਨੀ ਮੇਰਾ ਨਾ ਲੈ ਦੀ ਮੁਤਿਆਰੇ
ਸਾਡੇ Anti ਹੋਣ ਤਾ ਨਹੀਂ ਜੇਰਾ ਕਿੱਥੋਂ ਖਰੀਦ ਲੈਓਣਾ
ਮੇਰੇ ਨਾਲ ਹੀ ਹੁੰਦੇ ਨੇ
ਨਾਲੇ ਸੁੱਚਾ ਨਾਲੇ ਜੀਓਣਾ
ਤਿੰਨ ਪੀੜ੍ਹੀਆਂ ਤੋੰ
ਹੋ ਤਿੰਨ ਪੀੜ੍ਹੀਆਂ ਤੋੰ, ਸਾਡੇ ਤੇ ਚਲਦੇ Case ਨੇ ਸਾਰੇ
ਬੰਦਾ ਥਾਂ ਹੀ ਮਰਜੂ ਗਾ
ਨੀ ਮੇਰਾ ਨਾ ਲੈ ਦੀ ਮੁਤਿਆਰੇ
ਬੰਦਾ ਥਾਂ ਹੀ ਮਰਜੂ ਗਾ
ਨੀ ਮੇਰਾ ਨਾ ਲੈ ਦੀ ਮੁਤਿਆਰੇ
ਸਾਡਾ ਲਹਿਜ਼ਾ ਤੁਰਨ ਦਾ ਕਿਸੇ ਵੀ ਰਾਜੇ ਨਾਲੋਂ ਘੱਟ ਨਹੀਂ
ਲੋਕੀ ਥਰ ਥਰ ਕੰਬਦੇ ਨੇ ਜੱਟ ਜਦੋਂ ਦਿੰਦਾ ਮੁੱਛ ਨੂੰ ਵੱਟ ਨਹੀਂ
ਸਾਡਾ ਲਹਿਜ਼ਾ ਤੁਰਨ ਦਾ ਕਿਸੇ ਵੀ ਰਾਜੇ ਨਾਲੋਂ ਘੱਟ ਨਹੀਂ
ਲੋਕੀ ਥਰ ਥਰ ਕੰਬਦੇ ਨੇ ਜੱਟ ਜਦੋਂ ਦਿੰਦਾ ਮੁੱਛ ਨੂੰ ਵੱਟ ਨਹੀਂ
Gippy ਨਾਲ ਰੱਲ ਗਿਆ ਨੀ, Gippy ਨਾਲ ਰੱਲ ਗਿਆ ਨੀ
JP ਹੱਥ ਨਹੀਂ ਆਉਣਾ ਨਾਰੇ
ਬੰਦਾ ਥਾਂ ਹੀ ਮਰਜੂ ਗਾ, ਬੰਦਾ ਥਾਂ ਹੀ ਮਰਜੂ ਗਾ
ਨੀ ਮੇਰਾ ਨਾ ਲੈ ਦੀ ਮੁਤਿਆਰੇ
ਬੰਦਾ ਥਾਂ ਹੀ ਮਰਜੂ ਗਾ
ਨੀ ਮੇਰਾ ਨਾ ਲੈ ਦੀ ਮੁਤਿਆਰੇ
(ਬੰਦਾ ਥਾਂ ਹੀ ਮਰਜੂ ਗਾ)
(ਨੀ ਮੇਰਾ ਨਾ ਲੈ ਦੀ ਮੁਤਿਆਰੇ)
Written by: JP47, Mad Mix

Shazam Footer

Select language:
Google Play Store
Apple App Store
Chrome Web Store
Galaxy Store

Follow Us

Loading...