album cover
Black Magic
1,193
Pop
Black Magic was released on January 24, 2024 by Arjun Bajwa as a part of the album Black Magic - Single
album cover
Release DateJanuary 24, 2024
LabelArjun Bajwa
Melodicness
Acousticness
Valence
Danceability
Energy
BPM92

Credits

PERFORMING ARTISTS
Arjun Bajwa
Arjun Bajwa
Performer
COMPOSITION & LYRICS
Dilwala
Dilwala
Songwriter
Lakshay
Lakshay
Composer, Arranger
Siddharth Singh
Siddharth Singh
Composer, Arranger

Lyrics

ਨੀ ਸੁਨ ਹੁਸਨ ਦੀਏ ਸਰਕਾਰੇ ਨੀ ਮੁਟਿਆਰੇ
ਨੀ ਸੁਨ ਹੁਸਨ ਦੀਏ ਸਰਕਾਰੇ ਨੀ ਮੁਟਿਆਰੇ
ਵੱਖਰੀ ਜਿਹੀ ਜ਼ੋਨ ਏ ਤੇ ਫਿਲਮੀ ਜਿਹੀ ਟੋਨ ਏ
ਏਦਾਂ ਲੱਗੇ ਜੀਵੇਂ ਐਂਜਲੀਨਾ ਦੀ ਕਲੋਨ ਏ
ਇੱਕੋ ਵਾਰੀ ਵੇਖਿਆ ਤੇ ਹਾਈ ਜਿਹਾ ਕਰਤਾ
ਨੈਨ ਤੇਰੇ ਸੋਹਣੀਏ ਨੀ ਜੀਵੇਂ ਕਸੋਲ ਏ
ਜੀਵੇਂ ਸਾਨੂੰ ਪਿੱਛੇ ਪਿੱਛੇ ਲਾ ਲਿਆ ਏ ਤੂੰ
ਲੱਗਦਾ ਕੋਈ ਕਾਲਾ ਜਾਦੂ ਬਿੱਲੋ ਤੇਰੇ ਕੋਲ ਏ
ਲੱਗਦਾ ਕੋਈ ਕਾਲਾ ਜਾਦੂ ਬਿੱਲੋ ਤੇਰੇ ਕੋਲ ਏ
ਲੱਗਦਾ ਕੋਈ ਕਾਲਾ ਜਾਦੂ ਬਿੱਲੋ ਤੇਰੇ ਕੋਲ ਏ
ਨੀ ਸੁਨ ਹੁਸਨ ਦੀਏ ਸਰਕਾਰੇ ਨੀ ਮੁਟਿਆਰੇ
ਤੇਰੀ ਅਦਾ ਏ ਜੋ ਤੇਰੀ ਨਿਗਾਹ ਏ ਜੋ
ਗੱਲ ਤਾਂ ਏ ਤੇਰੇ ਚ ਜ਼ਰੂਰ ਕੋਈ
ਜਾਦੂਗਰੀ ਏ ਯਾ ਕੋਈ ਪਰੀ ਏ ਤੂੰ
ਅੰਬਰਾਂ ਦੀ ਲਗਦੀ ਏ ਹੂਰ ਕੋਈ
ਹੁਣ ਸ਼ਹਿਰ ਦੇ ਸ਼ਾਇਰ ਸਾਰੇ ਨੀ
ਬੱਸ ਲਿਖਦੇ ਤੇਰੇ ਵਾਰੇ ਨੀ
ਇਹ ਜੱਗਦੇ ਜੋ ਚੰਨ ਤਾਰੇ ਨੀ
ਤੇਰੇ ਚੇਹਰੇ ਅੱਗੇ ਹਾਰੇ ਨੀ
ਗੁੱਤ ਉੱਤੇ ਰੋਲੇ ਏ ਤੇ ਹੱਥ ਵਿੱਚ ਫੋਨ ਏ
ਵੱਸ ਵਿੱਚ ਕੀਤਾ ਸਾਨੂੰ ਕੀਤਾ ਕੰਟਰੋਲ ਏ
ਜੀਵੇਂ ਸਾਨੂੰ ਪਿੱਛੇ ਪਿੱਛੇ ਲਾ ਲਿਆ ਏ ਤੂੰ
ਲੱਗਦਾ ਕੋਈ ਕਾਲਾ ਜਾਦੂ ਬਿੱਲੋ ਤੇਰੇ ਕੋਲ ਏ
ਵੱਖਰੀ ਜਿਹੀ ਜ਼ੋਨ ਏ ਤੇ ਫਿਲਮੀ ਜਿਹੀ ਟੋਨ ਏ
ਏਦਾਂ ਲੱਗੇ ਜੀਵੇਂ ਐਂਜਲੀਨਾ ਦੀ ਕਲੋਨ ਏ
ਇੱਕੋ ਵਾਰੀ ਵੇਖਿਆ ਤੇ ਹਾਈ ਜਿਹਾ ਕਰਤਾ
ਨੈਨ ਤੇਰੇ ਸੋਹਣੀਏ ਨੀ ਜੀਵੇਂ ਕਸੋਲ ਏ
ਜੀਵੇਂ ਸਾਨੂੰ ਪਿੱਛੇ ਪਿੱਛੇ ਲਾ ਲਿਆ ਏ ਤੂੰ
ਲੱਗਦਾ ਕੋਈ ਕਾਲਾ ਜਾਦੂ ਬਿੱਲੋ ਤੇਰੇ ਕੋਲ ਏ
ਲੱਗਦਾ ਕੋਈ ਕਾਲਾ ਜਾਦੂ ਬਿੱਲੋ ਤੇਰੇ ਕੋਲ ਏ
ਲੱਗਦਾ ਕੋਈ ਕਾਲਾ ਜਾਦੂ ਬਿੱਲੋ ਤੇਰੇ ਕੋਲ ਏ
ਨੀ ਸੁਨ ਹੁਸਨ ਦੀਏ ਸਰਕਾਰੇ ਨੀ ਮੁਟਿਆਰੇ
Written by: Dilwala, Lakshay, Siddharth Singh
instagramSharePathic_arrow_out􀆄 copy􀐅􀋲

Loading...