album cover
Enroute
218
Pop
Enroute was released on February 23, 2024 by Lowkey Entertainment - Flow Beat as a part of the album Enroute - Single
album cover
Release DateFebruary 23, 2024
LabelLowkey Entertainment - Flow Beat
Melodicness
Acousticness
Valence
Danceability
Energy
BPM101

Music Video

Music Video

Credits

PERFORMING ARTISTS
Arjun Bajwa
Arjun Bajwa
Performer
Jaydden
Jaydden
Performer
COMPOSITION & LYRICS
Jaydden
Jaydden
Songwriter
PRODUCTION & ENGINEERING
Romaana
Romaana
Producer

Lyrics

ਵੇਖਣ ਨੂੰ ਬਿੱਲੋ ਤੈਨੂੰ ਪਹਿਲੇ ਪਹਿਰ
ਆਵਾਂ ਤੇਰੇ ਕਾਲੀ ਸ਼ਹਿਰ
ਆਵਾਂ ਸਾਰੇ ਯਾਰਾਂ ਨਾਲ ਲੜਕੇ ਨੀ
ਪਿੰਡ ਲਿੱਤੇ ਘੋੜੇ ਕੱਲ੍ਹ ਦਸ ਮੁੱਲ
ਕਿੱਲੇ ਆਉਂਦੇ ਅੱਸੀ (80) ਕੁੱਲ
ਮੁੱਲ ਸਾਡਾ ਪੈਣਾ ਨਾਲ ਖੜ੍ਹ ਕੇ ਨੀ
ਇਕ ਗੱਲ ਤਾ ਜ਼ਰੂਰ ਏ
ਤੇਰੇ ਹੋਣ ਦਾ ਗੁਰੂਰ ਆ
ਜਿਹੜਾ ਚੜ੍ਹਿਆ ਸਰੂਰ ਆ
ਤੇਰੀ ਅੱਖ ਦਾ ਕਸੂਰ ਆ
ਫੇਰ ਬੰਨ ਚਾਹੇ ਰੱਖਲੀ
ਇਸ ਵਾਰ ਮਜਬੂਰ ਆ
ਵੀ੧੦ ਰੱਖੀ ਵਿੱਪ ਨੀ
ਤੇਰਾ ਸ਼ਹਿਰ ਕੇਹੜਾ ਦੂਰ ਏ
ਜਿੱਥੇ ਸਾਰੇ ਛੱਡ ਜਾਣ
ਓਥੇ ਖੜਾ ਤੇਰੇ ਨਾਲ ਆ
ਮੈਨੂੰ ਤੂੰ ਤਾਂ ਲਾਡ ਦੀ ਵੀ ਲਗਦੀ ਕਮਾਲ ਏ
ਆਹ ਵੀ ਕੋਈ ਪੁੱਛਣ ਨੂੰ ਵਧੀਆ ਸਵਾਲ ਏ
ਆਖੇਂ ਚੰਨਾ ਅੱਜ ਤੇਰੀ ਅੱਖ ਕਾਹਤੋਂ ਲਾਲ ਏ
ਸੱਤ ਲੱਖ ਦੇ ਚੋਂ ਹੁੰਦੇ ਫਾਇਰ
ਇੱਕੀ(21) ਇੰਚ ਰੱਖੇ ਟਾਇਰ
ਬਾਕੀ ਗੱਲ ਹੋਣੀ ਉੱਠ ਤੜਕੇ ਨੀ
ਪਿੰਡ ਲਿੱਤੇ ਘੋੜੇ ਕੱਲ੍ਹ ਦੱਸ ਮੁੱਲ
ਕਿੱਲੇ ਆਉਂਦੇ ਅੱਸੀ (80) ਕੁੱਲ
ਮੁੱਲ ਸਾਡਾ ਪੈਣਾ ਨਾਲ ਖੜ੍ਹ ਕੇ ਨੀ
ਇਕ ਗੱਲ ਤਾ ਜ਼ਰੂਰ ਏ
ਤੇਰੇ ਹੋਣ ਦਾ ਗੁਰੂਰ ਆ
ਜਿਹੜਾ ਚੜ੍ਹਿਆ ਸਰੂਰ ਆ
ਤੇਰੀ ਅੱਖ ਦਾ ਕਸੂਰ ਆ
ਕੱਲ੍ਹ ਸ਼ਾਮ ਨੂੰ ਐਨ ਇਟਲੀ, ਫੇਰ ਇੰਡੀਆ ਦਾ ਟੂਰ ਆ
ਆਉਣਾ ਮੁੜ ਫੇਰ ਤੇਰੇ ਕੋਲ
ਤੇਰਾ ਸ਼ਹਿਰ ਕੇਹੜਾ ਦੂਰ ਏ
Written by: Jaydden
instagramSharePathic_arrow_out􀆄 copy􀐅􀋲

Loading...