Music Video

Magic Coke Studio Bharat (feat. thiarajxtt) Diljit Dosanjh | Cover by Vipul & Aakarsh
Watch {trackName} music video by {artistName}

Featured In

Listen to Magic  Coke Studio Bharat (feat. thiarajxtt) - Single by Diljit Dosanjh
ALBUMMagic Coke Studio Bharat (feat. thiarajxtt) - SingleDiljit Dosanjh
Listen to Punjabi Hits featuring Diljit Dosanjh
PLAYLISTPunjabi HitsApple Music Punjabi
Listen to Diljit Dosanjh Essentials featuring Diljit Dosanjh
PLAYLISTDiljit Dosanjh EssentialsApple Music Punjabi
Listen to Breaking Punjabi featuring Diljit Dosanjh
PLAYLISTBreaking PunjabiApple Music Punjabi
Listen to Punjabi Romance featuring Diljit Dosanjh
PLAYLISTPunjabi RomanceApple Music Punjabi

Credits

PERFORMING ARTISTS
Diljit Dosanjh
Diljit Dosanjh
Vocals
Ricardo Germain
Ricardo Germain
Guitar
Robbie Grunwald
Robbie Grunwald
Keyboards
Avishek Dey
Avishek Dey
Bass
Bosco Maurice Fernandez
Bosco Maurice Fernandez
Keyboards
Gopal Dass
Gopal Dass
Piano
Rahul Hariharan
Rahul Hariharan
Drums
COMPOSITION & LYRICS
Chani Nattan
Chani Nattan
Lyrics
Inderpal Moga
Inderpal Moga
Composer
PRODUCTION & ENGINEERING
thiarajxtt
thiarajxtt
Producer
Gurjit Thind
Gurjit Thind
Recording Engineer

Lyrics

ਕਿਹੜੀਆਂ ਰਕਾਨੇ ਕਰੇ ਜਾਦੂਗਰੀਆਂ? ਰਾਸ ਨਾ ਆਈਆਂ ਸਾਨੂੰ ਅੱਖਾਂ ਲੜੀਆਂ ਕਿਹੜੀਆਂ ਰਕਾਨੇ ਕਰੇ ਜਾਦੂਗਰੀਆਂ? ਰਾਸ ਨਾ ਆਈਆਂ ਸਾਨੂੰ ਅੱਖਾਂ ਲੜੀਆਂ "ਹਾਂ" ਚਾਹੀਦੀ? ਯਾ "ਨਾ" ਚਾਹੀਦੀ? ਸਰਨੇ ਨਈਂ ਕੰਮ ਅੱਧ ਵਿਚਕਾਰ ਦੇ ਕਿਹੜਾ ਕਰ ਗਈ ਏ ਜਾਦੂ? ਮੁੰਡੇ ਕੀਤੇ ਤੂੰ ਕਾਬੂ ਛੱਡੇ ਨਾ, ਬਿੱਲੋ, ਕਿਸੇ ਕੰਮ-ਕਾਰ ਦੇ ਕਿਹੜਾ ਕਰ ਗਈ ਏ ਜਾਦੂ? ਮੁੰਡੇ ਕੀਤੇ ਤੂੰ ਕਾਬੂ ਛੱਡੇ ਨਾ, ਬਿੱਲੋ, ਕਿਸੇ ਕੰਮ-ਕਾਰ ਦੇ ਕਿਹੜਾ ਕਰ ਗਈ ਏ ਜਾਦੂ? ਮੁੰਡੇ ਕੀਤੇ ਤੂੰ ਕਾਬੂ ਛੱਡੇ ਨਾ, ਬਿੱਲੋ, ਕਿਸੇ ਕੰਮ-ਕਾਰ ਦੇ ਕਿਹੜਾ ਕਰ ਗਈ ਏ ਜਾਦੂ? ਮੁੰਡੇ ਕੀਤੇ ਤੂੰ ਕਾਬੂ ਛੱਡੇ ਨਾ, ਬਿੱਲੋ, ਕਿਸੇ ਕੰਮ-ਕਾਰ ਦੇ ਅੰਬਰਾਂ ਤੋਂ ਆਈ ਹੂਰ, ਪਰੀਏ ਨੀ ਧਰਤੀ 'ਤੇ ਡੇਰਾ ਲਾ ਲਿਆ ਤੱਕਿਆ ਮੈਂ ਸੋਹਣਾ ਰੂਪ ਤੇਰਾ ਦਿਮਾਗ਼ ਨੇ ਤਾਂ ਗੇੜਾ ਖਾ ਲਿਆ ਰਾਤਾਂ ਦੀਆਂ ਨੀਂਦਰਾਂ ਉਡਾਈਆਂ ਨੀ ਚੰਨ ਨਾਲ਼ ਤਾਰੇ ਗਿਣਦੇ ਲਾਕੇ ਬਹਾਨੇ ਗੱਲ ਟਾਲ਼ਦੀ ਨੀ ਸੋਹਣਿਆ ਦੇ ਲਾਰੇ ਗਿਣਦੇ ਚੋਰੀ-ਚੋਰੀ ਤੱਕ ਲੈ, ਦਿਲ 'ਚ ਤੂੰ ਰੱਖ ਲੈ ਸਾਨੂੰ ਤੇਰੀ ਅੱਖ ਦੇ ਇਸ਼ਾਰੇ ਮਾਰਦੇ ਕਿਹੜਾ ਕਰ ਗਈ ਏ ਜਾਦੂ? ਮੁੰਡੇ ਕੀਤੇ ਤੂੰ ਕਾਬੂ ਛੱਡੇ ਨਾ, ਬਿੱਲੋ, ਕਿਸੇ ਕੰਮ-ਕਾਰ ਦੇ ਕਿਹੜਾ ਕਰ ਗਈ ਏ ਜਾਦੂ? ਮੁੰਡੇ ਕੀਤੇ ਤੂੰ ਕਾਬੂ ਛੱਡੇ ਨਾ, ਬਿੱਲੋ, ਕਿਸੇ ਕੰਮ-ਕਾਰ ਦੇ ਕਿਹੜਾ ਕਰ ਗਈ ਏ ਜਾਦੂ? ਮੁੰਡੇ ਕੀਤੇ ਤੂੰ ਕਾਬੂ ਛੱਡੇ ਨਾ, ਬਿੱਲੋ, ਕਿਸੇ ਕੰਮ-ਕਾਰ ਦੇ ਕਿਹੜਾ ਕਰ ਗਈ ਏ ਜਾਦੂ? ਮੁੰਡੇ ਕੀਤੇ ਤੂੰ ਕਾਬੂ ਛੱਡੇ ਨਾ, ਬਿੱਲੋ, ਕਿਸੇ ਕੰਮ-ਕਾਰ ਦੇ Coca-Cola ਵਰਗੀ ਆਂ ਅੱਖਾਂ ਵੱਗਦਾ ਏ ਦਿਲ ਕਿਵੇਂ ਡੱਕਾ? ਪਿੰਡੇ ਦੀ ਵਾਸ਼ਨਾ ਜੋ ਤੇਰੀ ਜਾਂਦੀ ਆਂ ਨਬਜ਼ਾਂ ਨੂੰ ਛੇੜੀ ਲੰਘ ਜਾਵੇ ਨਾ ਜਵਾਨੀ, ਕਿਤੇ ਹੋ ਜਈ ਨਾ ਬੇਗਾਨੀ ਰਹਿ ਜਾਈਏ ਨਾ ਕਿਤੇ ਅਸੀ ਗੇੜੇ ਮਾਰਦੇ ਕਿਹੜਾ ਕਰ ਗਈ ਏ ਜਾਦੂ? ਮੁੰਡੇ ਕੀਤੇ ਤੂੰ ਕਾਬੂ ਛੱਡੇ ਨਾ, ਬਿੱਲੋ, ਕਿਸੇ ਕੰਮ-ਕਾਰ ਦੇ ਕਿਹੜਾ ਕਰ ਗਈ ਏ ਜਾਦੂ? ਮੁੰਡੇ ਕੀਤੇ ਤੂੰ ਕਾਬੂ ਛੱਡੇ ਨਾ, ਬਿੱਲੋ, ਕਿਸੇ ਕੰਮ-ਕਾਰ ਦੇ ਕਿਹੜਾ ਕਰ ਗਈ ਏ ਜਾਦੂ? ਮੁੰਡੇ ਕੀਤੇ ਤੂੰ ਕਾਬੂ ਛੱਡੇ ਨਾ, ਬਿੱਲੋ, ਕਿਸੇ ਕੰਮ-ਕਾਰ ਦੇ ਕਿਹੜਾ ਕਰ ਗਈ ਏ ਜਾਦੂ? ਮੁੰਡੇ ਕੀਤੇ ਤੂੰ ਕਾਬੂ ਛੱਡੇ ਨਾ, ਬਿੱਲੋ, ਕਿਸੇ ਕੰਮ-ਕਾਰ ਦੇ
Writer(s): Charnveer Natt, Inderpal Singh Lyrics powered by www.musixmatch.com
instagramSharePathic_arrow_out