Music Video

Featured In

Credits

PERFORMING ARTISTS
Khan Bhaini
Khan Bhaini
Lead Vocals
COMPOSITION & LYRICS
Khan Bhaini
Khan Bhaini
Songwriter
PRODUCTION & ENGINEERING
Khan Bhaini
Khan Bhaini
Producer
Guri Nimana
Guri Nimana
Producer

Lyrics

ਤੈਨੂੰ ਹਰ ਇੱਕ ਦੇ ਨਾਲ਼ ਹੋ ਜਾਂਦਾ ਇਹ ਪਿਆਰ ਨਹੀਂ ਹੋਣਾ (ਦੋ-ਦੋ, ਦੋ-ਦੋ, ਦੋ-ਦੋ) ਤੈਨੂੰ ਹਰ ਇੱਕ ਦੇ ਨਾਲ਼ ਹੋ ਜਾਂਦਾ ਇਹ ਪਿਆਰ ਨਹੀਂ ਹੋਣਾ ਦੋ-ਦੋ ਬੇੜੀਆਂ ਦੇ ਵਿੱਚ ਤਰਦਾ ਤੂੰ ਇੰਝ ਪਾਰ ਨਹੀਂ ਹੋਣਾ (ਪਾਰ ਨਹੀਂ ਹੋਣਾ) ਓਹ ਸਾਥੀ ਆਂ ਤੂੰ ਜੋ ਸਮਿਆਂ ਦੀ ਚਾਲ ਦੇਖ਼ ਕੇ ਰੁੱਖ ਬਦਲੇ ਕਿਤੇ ਰੁੱਲ ਜਾਵੇਂਗਾ ਛੱਲਿਆ ਓਏ ਤੂੰ ਨਿੱਤ ਨਵਾਂ ਕੋਈ ਹੱਥ ਬਦਲੇਂ ਨਾਲ਼ ਮਾੜੇ time 'ਚ ਖੜ੍ਹਿਆ ਹੀ ਨਹੀਂ ਤੂੰ ਯਾਰ ਨਹੀਂ ਹੋਣਾ ਦੋ-ਦੋ ਬੇੜੀਆਂ ਦੇ ਵਿੱਚ ਤਰਦਾ ਤੂੰ ਇੰਝ ਪਾਰ ਨਹੀਂ ਹੋਣਾ ਹਾਏ, ਤੇਰੀ ਫ਼ਿਤਰਤ ਪਤਾ, ਤੇਰਾ fame ਵੀ ਪਤਾ ਏ ਤੇਰੀ ਸੋਚ ਵੀ ਪਤਾ ਏ, ਤੇਰਾ aim ਵੀ ਪਤਾ ਏ ਤੇਰੇ ਨਾਲ਼ ਬੱਸ ਹੋਰ ਯਾਰਾ ਖੇਡਣਾ ਨਹੀਂ ਮੈਂ Rule ਵੀ ਪਤਾ ਏ, ਤੇਰੀ game ਵੀ ਪਤਾ ਏ ਤੇਰਾ ਕੱਲ੍ਹ ਵੀ ਪਤਾ ਏ, ਤੇਰਾ ਅੱਜ ਵੀ ਪਤਾ ਏ ਤੇਰੀ ਪਤਾ ਏ ਚਲਾਕੀ, ਤੇਰੇ ਚੱਜ ਵੀ ਪਤਾ ਏ ਤੇਰੇ ਮੂਹਰੇ ਆ ਕੇ ਚੰਗੀ ਤਰ੍ਹਾਂ ਜਾਣੂਗਾਂ ਜਨਾਬ ਤੇਰੇ ਪਤਾ ਨੇ ਵਕੀਲ, ਤੇਰਾ ਜੱਜ ਵੀ ਪਤਾ ਏ ਹਾਏ, ਤੇਰੇ ਕੰਮ ਨਹੀਂ ਚੰਗੇ ਲੱਖ ਭਾਵੇਂ ਤੂੰ Bhaini ਆਲਾ Khan ਹੋਵੇਂ ਪਰ ਏਹਦਾ ਮਤਲਬ ਏਹੀ ਵੀ ਨਹੀਂ ਤੂੰ ਚੰਗਾ ਨਾ ਇਨਸਾਨ ਹੋਵੇਂ ਤੂੰ ਸਭ ਨੂੰ ਲੁੱਟ ਲਏਂ ਐਨਾ ਵੀ ਹੁਸ਼ਿਆਰ ਨਹੀਂ ਹੋਣਾ ਦੋ-ਦੋ ਬੇੜੀਆਂ ਦੇ ਵਿੱਚ ਤਰਦਾ ਤੂੰ ਇੰਝ ਪਾਰ ਨਹੀਂ ਹੋਣਾ (ਪਾਰ ਨਹੀਂ ਹੋਣਾ) Hmm... Ho... ho Na-na-na-na-na ਤੇਰੇ ਆਪਣੇ ਮੁੱਕਦੇ ਜਾਂਦੇ ਬੇਸ਼ੱਕ ਪੈਸਾ ਮੁੱਕਦਾ ਨਹੀਂ ਸੁੱਖ ਵਿੱਚ ਵੀ ਤੇਰਾ ਕੀ ਕਰਨਾ! ਜੇ ਸਾਥੀ ਦੁੱਖਦਾ ਨਹੀਂ ਤੇਰੇ ਝੂਠ ਦੇ ਚਰਚੇ ਜ਼ੋਰਾਂ 'ਤੇ ਪਰ ਬਹੁਤਾ ਚਿਰ ਸੱਚ ਲੁੱਕਦਾ ਨਹੀਂ ਤੇਰੇ ਨਾਲ਼ ਕਿਸੇ ਨੇ ਤੁਰਨਾ ਕੀ! ਤੂੰ ਆਪ ਕਿਸੇ ਲਈ ਰੁੱਕਦਾ ਨਹੀਂ ਜਦ ਠੋਕਰ ਵੱਜਦੀ ਰੋਨਾ ਏਂ ਕਦੇ ਰਾਹ 'ਚੋਂ ਰੋੜਾ ਚੁੱਕਦਾ ਨਹੀਂ ਹੱਸ-ਹੱਸ ਕੇ ਹੱਦਾਂ ਟੱਪ ਜਾਨੈ ਫਿਰ ਹਾਲ ਵੀ ਮੁੜਕੇ ਪੁੱਛਦਾ ਨਹੀਂ ਕਿਵੇਂ ਅੱਗੇ ਵੱਧਣਾ ਜ਼ਿੰਦਗੀ 'ਚ? ਤੈਥੋਂ ਬੜਿਆ ਨੇ ਸਿੱਖਿਆ ਪਰ ਬੜ੍ਹੇ ਮੱਸਲੇ ਗਾਉਣਾ ਦੁਨੀਆਂ ਦੇ ਕਦੇ ਆਪਣੇ ਔਗਣ ਲਿਖਿਆ ਕਰ ਨਾ ਜਿੱਤ ਦੀ ਆਦਤ ਪਾ ਸੱਜਣਾ ਫ਼ਿਰ ਹਾਰ ਨਹੀਂ ਹੋਣਾ ਦੋ-ਦੋ ਬੇੜੀਆਂ ਦੇ ਵਿੱਚ ਤਰਦਾ ਤੂੰ ਇੰਝ ਪਾਰ ਨਹੀਂ ਹੋਣਾ (ਪਾਰ ਨਹੀਂ ਹੋਣਾ)
Writer(s): Khan Bhaini Lyrics powered by www.musixmatch.com
instagramSharePathic_arrow_out