album cover
Jaam
album cover
Jaam was released on February 11, 2024 by Talwiinder as a part of the album Jaam - Single
February 11, 2024
LabelTalwiinder
BPM125
Melodicness
Acousticness
Valence
Danceability
Energy

Music Video

Music Video

Lyrics

ਜੇ ਰਹਿਣਾ ਨੀ ਕੋਲ ਤੂੰ
ਕਹਿ ਦਿਆਂ ਦੁਆਵਾਂ ਮੰਗਾ ਸੱਜਣਾ ਜੇ ਰਹਿਣਾ ਨੀ
ਜੇ ਲਿਖਣਾ ਮੈ ਸਬ ਲਿਖਦੂ
ਲਿਖਦੂ ਤੇਰੇ ਨਾਮ ਮੈਂ
ਹੋਰ ਕਿਸੇ ਨਾ ਨਾਇਓ ਬਣ ਦੀ
ਰਹਿਣਾ ਚਾਉਂਦਾ ਏ ਨਾਲ ਏ
ਜੇ ਲਿਖਣਾ ਮੈ ਸਬ ਲਿਖਦੂ
ਲਿਖਦੂ ਤੇਰੇ ਨਾਮ ਮੈਂ
ਜੇ ਇਹ ਸਾਹ ਮੇਰੇ ਸੁੱਕ ਗਏ
ਪੀਲੂ ਨੈਣਾ ਦੇ ਜਾਮ ਮੈਂ
ਨੀ ਮੈਂ ਅੱਕ ਗਈ, ਨੀ ਮੈਂ ਥੱਕ ਗਈ
ਤੇਰੀ ਯਾਦਾਂ ਵਿਚ ਸਾਹ ਲੱਭ ਰਹੀ
ਨੀ ਮੈਂ ਅੱਕ ਗਈ, ਨੀ ਮੈਂ ਥੱਕ ਗਈ
ਤੇਰੇ ਲਾਰਿਆਂ ਵਿਚ ਸੱਚ ਲੱਭ ਰਹੀ
ਮੈਨੂੰ ਕੋਈ ਥੋੜ ਨੀ
ਹੋਰ ਕਿਸੇ ਦੀ ਮੈਨੂੰ ਲੋੜ ਨਹੀਂ
ਤੁਹੀ ਤਾ ਦਿਲਾਂ 'ਆ ਚੋਰ ਨੀ
ਖਾਲੀ ਹੁਣ ਸੀਨਾ ਮੱਚਦਾ ਸ਼ੋਰ ਨੀ
ਇਕ ਵਾਰੀ ਤੂੰ ਹਾ ਕਰਦੇ ਹੋਜੂ ਤੇਰਾ ਗੁਲਾਮ ਮੈ
ਜੇ ਰਹਿਣਾ ਨੀ ਕੋਲ
ਹੋਰ ਕਿਸੇ ਨਾ ਨਹੀਓ ਬਣਦੀ
ਰਹਿਣਾ ਚਾਉਂਦਾ ਏ ਨਾਲ ਤੇਰੇ
ਜੇ ਲਿਖਣਾ ਮੈ ਸਬ ਲਿਖਦੂ
ਲਿਖਦੂ ਤੇਰੇ ਨਾਮ ਮੈਂ
ਜੇ ਇਹ ਸਾਹ ਮੇਰੇ ਸੁੱਕ ਗਏ
ਪੀਲੂ ਨੈਣਾ ਦੇ ਜਾਮ ਮੈਂ
ਜੇ ਰਹਿਣਾ ਨੀ ਕੋਲ ਤੂੰ ਕਾਹਦੀਆਂ ਦੁਆਵਾਂ ਮੰਗਾ ਸੱਜਣਾ
ਜੇ ਰਹਿਣਾ ਨੀ ਕੋਲ ਤੂੰ ਕਾਹਦੀਆਂ ਦੁਆਵਾਂ ਮੰਗਾ ਸੱਜਣਾ
ਜੇ ਰਹਿਣਾ ਨੀ ਕੋਲ ਤੂੰ-
Written by: Haardik Gabbi, Talwinder Singh
instagramSharePathic_arrow_out􀆄 copy􀐅􀋲

Loading...