album cover
Husann
23,297
Hip-Hop/Rap
Husann was released on February 13, 2021 by Thugnation Studio's as a part of the album Husann - Single
album cover
Release DateFebruary 13, 2021
LabelThugnation Studio's
Melodicness
Acousticness
Valence
Danceability
Energy
BPM91

Music Video

Music Video

Credits

PERFORMING ARTISTS
Real Boss
Real Boss
Performer
COMPOSITION & LYRICS
Real Boss
Real Boss
Songwriter
PRODUCTION & ENGINEERING
Real Boss
Real Boss
Vocal Producer

Lyrics

ਆਹਾਂ ਐਸਐਮਜੀ
ਜੱਟੀ ਹੁਸਨ ਈਰਾਨ ਦਾ ਕਰਾਵੇ ਨਿੱਤ ਜੰਗ
ਅੱਖਾਂ ਤੇਰੀਆਂ ਦਾ ਨਸ਼ਾ ਮੈਨੂੰ ਕਰਦਾ ਏ ਤੰਗ
ਨਾ ਕੋਈ ਕਰਦੀ ਇਸ਼ਾਰੇ ਬੱਸ ਜਾਵੇ ਖੰਘ ਖੰਘ
ਜੱਟੀ ਹੁਸਨ ਇਰਾਨ ਦਾ
ਜੱਟੀ ਹੁਸਨ ਈਰਾਨ ਦਾ ਕਰਾਵੇ ਨਿੱਤ ਜੰਗ
ਅੱਖਾਂ ਤੇਰੀਆਂ ਦਾ ਨਸ਼ਾ ਮੈਨੂੰ ਕਰਦਾ ਏ ਤੰਗ
ਨਾ ਕੋਈ ਕਰਦੀ ਇਸ਼ਾਰੇ ਬੱਸ ਜਾਵੇ ਖੰਘ ਖੰਘ
ਜੱਟੀ ਹੁਸਨ ਇਰਾਨ ਦਾ
ਗਹਿਰੀ ਤੇਰੇ ਪਿੱਛੇ ਚੋਬਰ ਨੀ ਲਾਵੇ ਬਾਰ ਬਾਰ
ਤਾਹੀ ਨਵੇਂ ਨਵੇਂ ਸ਼ਹਿਰ ਮੈਥੋਂ ਰੱਖਦੇ ਨੇ ਖਾਰ
ਕਿਹਨੂੰ ਕਰਦਾ ਸਰਾਉਂਡ ਨੀ ਮੈਂ ਲੈਕੇ ਹਥਿਆਰ
ਚੇਤੀ ਚਰਚੇ ਦਾ ਵਿਸ਼ਾ ਕੋਈ ਬਣਾਊ ਅਖਬਾਰ
ਕੰਮ ਜੱਲਦੀ ਹੀ ਹੋਣਾ ਹੁਣ ਆਰ ਪਾਰ ਦਾ
ਗੱਲਾਂ ਸੱਚੀਆਂ ਮੈਂ ਤੀਰ ਨੀ ਹਵਾ 'ਚ ਮਾਰਦਾ
ਹੋ ਗਰਮ ਬੋਲਾਂ ਨਾਲ ਵੈਰੀਆਂ ਨੂੰ ਥਾਰਦਾ
ਹੋਰਾਂ ਵਾਂਗੂ ਗੱਪਾਂ ਨਹੀਓਂ ਗਾਨੀਆਂ 'ਚ ਮਾਰਦਾ
ਕਿਹਨੂੰ ਕਰੇ ਟਾਰਗੇਟ ਮੇਰੀ ਅੱਖ ਦਾ ਸਕੋਪ
ਵੱਡੀ ਦਿਲ ਵਿੱਚ ਰੱਖੀ ਗੱਭਰੂ ਨੇ ਬਿੱਲੋ ਹੋਪ
ਅੱਖ ਤੇਰੀ ਦਾ ਸਰੂਰ ਫਿੱਕਾ ਨਸ਼ੇ ਨੂੰ ਵੀ ਪਾਵੇ
ਦਿਨੋ ਦਿਨ ਮੁੰਡਾ ਤੇਰੇ ਪਿੱਛੇ ਮਾਰਦਾ ਹੀ ਜਾਵੇ
ਗੱਲ ਹਰ ਇੱਕ ਘੁੰਮ ਕੇ ਨੀ ਤੇਰੇ ਉੱਤੇ ਆਵੇ
ਹੁਸਨ ਰਕਾਨ ਦਾ ਕਰਾਵੇ ਨਿੱਤ ਜੰਗ
ਬੀਬਾ ਮੁੱਖ ਤੇਰੇ ਉੱਤੇ ਮੈਨੂੰ ਦਿਖਦੀ ਆ ਸੰਗ
ਨੀ ਪੰਡੋਰਾਂ ਵਿੱਚ ਜਾਣਾ ਫੇਰ ਚਾਹੀਦੀ ਆ ਵੰਗ
ਅੱਲਾਦੀਨ ਦਾ ਚਿਰਾਗ ਜੱਟ ਦੱਸ ਕਿ ਆ ਮੰਗ
ਪੈਣ ਬੱਲੀਏ ਬਿਲੌਰੀ ਬੱਲੀਏ ਪਾਇਆ ਨੱਕ ਵਿੱਚ ਕੋਕਾ
ਵੈਲੀ ਕਿੰਨੇ ਨੇ ਕਰਾਇਆ ਹਾਲ ਗੱਭਰੂ ਦਾ ਔਖਾ
ਪੈਂਦੇ ਵੈਰ ਤੇ ਬੇਰੇੱਟਾ, ਗੋਲੀ ਦਿੰਦੀ ਪੂਰਾ ਹੋਕਾ
ਉੱਤੋਂ ਨਖਰੀਆਂ ਪੱਟੀ ਜੱਟੀ ਦਿੰਦੀ ਪੂਰਾ ਮੌਕਾ
ਕਪਤਾਨ ਮੇਰਾ ਨਾ ਤੂੰ ਜਾਣਦੀ ਹੋਏਂਗੀ
ਸਰੀ ਪਿੰਡ ਮਿੱਤਰਾਂ ਦਾ ਪਛਾਣਦੀ ਹੋਵੇਂਗੀ
ਤੇਰੀ ਸਹੇਲੀ ਦਾ ਕਰੱਸ਼ ਮੈਂ ਆ, ਮੇਰੀ ਬੁੱਗੇ ਤੂੰ
ਪਤਾ ਸੀ ਗੱਲ ਸੁਣ ਹੈਰਾਨ ਜੀ ਹੋਵੇਗੀ
ਪੂਰੀ ਚੋੱਬਰ ਦੀ ਤੌਰ, ਯਾਰ 4 ਵੈਰੀ 40 ਆ
ਰੋਮੀਓ ਸਿਰੇ ਦਾ ਮੁੰਡਾ ਰੈਂਬੋ ਵੀ ਸ਼ਿਕਾਰੀ ਆ
ਕੰਮ ਕੋਈ ਅੱਡਾ ਨੂੰ ਜਿੱਥੇ ਮਾਰੀ ਤਾੜੀ ਆ
ਚੱਕਦਾ ਨੀ ਫ਼ੋਨ ਕਹਿੰਦੀ, ਮੈਂ ਕੇਹਾ ਡਿਮਾਂਡ ਹੀ ਬਾਹਲੀ ਆ
ਹਰ ਜ਼ਿੰਦਗੀ ਦਾ ਪੱਲ ਬਿੱਲੋ ਤੇਰੇ ਨਾਲ ਕੱਟਾ
ਲੰਡੂ ਆਸ਼ਿਕਾਂ ਦੇ ਵਾਂਗ ਵਾੜੇ ਕਰਕੇ ਨਾ ਨੱਠਾ
ਪਿਆਰ ਵਾਲੀਆਂ ਤਾ ਦਸਵੀਂ ਚ ਖਾ ਲਾਈਆਂ ਸੀ ਸੱਟਾਂ
ਤਾਹੀ ਮਾਰ ਮਾਰ ਗਹਿਰੀ ਰਾਹ ਜਾਂਦੀਆਂ ਨਾ ਪੱਤਾ
ਤੇਰਾ ਗੋਰਾ ਗੋਰਾ ਚੰਮ ਮੈਨੂੰ ਖਿੱਚ ਜਹੀ ਪਾਉਂਦਾ
ਦਿਲ ਤੇਰੇ ਨਾਲ ਫਿਰਦਾ ਫਿਊਚਰ ਬਣਾਉਂਦਾ
ਤੇਰੇ ਰਾਹ ਆਉਂਦੇ ਲੰਡੂਆਂ ਨੂੰ ਫਿਰਦਾ ਨਠਾਉਂਦਾ ਨਠਾਉਂਦਾ
ਨੀ ਮੈਂ ਫਿਰਦਾ ਨਠਾਉਂਦਾ
ਤੇਰੀ ਅੱਗ ਜਿਹੀ ਜਵਾਨੀ ਮੈਨੂੰ ਜੀਨ ਨਈਓ ਦਿੰਦੀ
ਅੱਖਾਂ ਤੇਰੀਆਂ ਦੀ ਲੋਰ ਦਾਰੂ ਪੀਣ ਨਹੀਂ ਦਿੰਦੀ
ਤੈਨੂੰ ਟੱਕ ਕੇ ਹੀ ਬਿੱਲੋ ਝੂਟਾ ਸਵਰਗਾਂ ਦਾ ਆਉਂਦਾ
ਤੇਰਾ ਪਤਲਾ ਜਿਹਾ ਲੱਕ ਫਿਰੇ ਕਹਿਰ ਕਰਾਉਂਦਾ
ਕੁੜੀ ਦਿਲ ਦੀ ਆ ਸਾਫ, ਨਾ ਹੀ ਪੈਸੇ ਪਿੱਛੇ ਆਉਂਦੀ
ਤੇਰੀ ਅਥਰੀ ਜਵਾਨੀ ਮੱਤ ਪਰੀਆਂ ਨੂੰ ਪਾਉਂਦੀ
ਨਾ ਹੀ ਦਿੰਦੀ ਆ ਸਨੈਪ ਨਾ ਹੀ ਨੰਬਰ ਫੜਾਉਂਦੀ
ਕਿੱਦਾਂ ਪੱਤੇ ਤੈਨੂੰ ਜੱਟ ਕੁਝ ਸਮਝ ਨੀ ਆਉਂਦੀ
ਅੱਖ ਸੱਭ ਦੀ ਤੇਰੇ ਤੇ ਕਹਿੰਦੇ ਜੱਚਦੀ ਏ ਤੂੰ
ਓਦਾਂ ਲਗਦੀ ਸ਼ਰੀਫ ਵੈਲੀ ਟੱਚ ਦੀ ਏ ਤੂੰ
ਸੁਣੇ ਚਰਚੇ ਬਥੇਰੇ ਨੀ ਟੋਰੋਂਟੋ ਵੱਲ ਤੇਰੇ
ਚੱਲ ਮੈਨੂੰ ਵੀ ਦਿਖਾ ਕਿਵੇਂ ਨੱਚਦੀ ਏ ਤੂੰ
Written by: Kptaan, Real Boss
instagramSharePathic_arrow_out􀆄 copy􀐅􀋲

Loading...