Music Video
Music Video
Credits
PERFORMING ARTISTS
Arjan Dhillon
Vocals
COMPOSITION & LYRICS
Arjan Dhillon
Songwriter
Arsh Heer
Composer
PRODUCTION & ENGINEERING
Arsh Heer
Producer
Lyrics
ਕਹਿੰਦੀ ਸਿਰਾ ਕਰੀ ਫਿਰਦਾ ਏ ਸ਼ੋਕੀਨੀ ਆਲਾ ਵੇ
ਅੱਖ ਉਲਜੇ ਤੇਰੇ ਨਾਲ ਦੱਸ ਕਿਵੇਂ ਟਾਲਾ ਵੇ
ਉਲਜੇ ਤੇਰੇ ਨਾਲ ਦੱਸ ਕਿਵੇਂ ਟਾਲਾ ਵੇ
ਕਹਿੰਦੀ ਸਿਰਾ ਕਰੀ ਫਿਰਦਾ ਸ਼ੋਕੀਨੀ ਵਾਲਾ ਵੇ
ਹਾਏ ਅੱਖ ਉਲਜੇ ਤੇਰੇ ਨਾਲ ਦੱਸ ਕਿਵੇਂ ਟਾਲਾ ਵੇ
ਹੱਥ ਵਾਲਾ ਚ ਸੀ busy, ਗੱਲਾਂ ਕਰਦੀ ਸੀ cheesy
ਵਾਲਾ ਚ ਸੀ busy, ਗੱਲਾਂ ਕਰਦੀ ਸੀ cheesy
ਕਹਿੰਦੀ single ਤੂੰ ਹੋਵੇ ਇਹ ਤਾਂ ਹੋ ਨੀਂ ਸਕਦਾ
ਕੁੜੀ ਪੁੱਛਦੀ score ਮੈਨੂੰ ਹੁਣ ਤਕ ਦਾ
ਪੁੱਛਦੀ score ਮੈਨੂੰ ਹੁਣ ਤਕ ਦਾ
ਹਾਏ ਦਿਲ ਕੇਦੇ-ਕੇਦੇ ਕੋਲੇ ਰਹਿਕੇ ਆਇਆ ਜੱਟ ਦਾ
ਕੁੜੀ ਪੁੱਛਦੀ ਸਕੋਰ ਮੈਨੂੰ ਹੁਣ ਤਕ ਦਾ
ਪੁੱਛਦੀ ਸਕੋਰ ਮੈਨੂੰ ਹੁਣ ਤਕ ਦਾ
ਕਹਿੰਦੀ ਸੋਹਣਿਆ ਸ਼ਰੀਰ ਵਿੱਚੋ ਡੰਡ ਬੋਲਦੇ
ਕੇਹਰਾ ਸੰਦ ਬੋਲਦੇ ਤੇ ਫਿਰੇ judge ਬੋਲਦਾ
ਤੋਰ ਤੇਰੀ ਵਿੱਚੋ ਡੁੱਲਦਾ ਏ ਮਾਲਵਾ
ਫੂਕਦਾ ਏ ਕਾਲਜਾਂ ਹਾਏ ਤੂੰ ਨਾਰਾ ਡੋਲਦਾ
ਕਹਿੰਦੀ ਸੋਹਣਿਆਂ ਸ਼ਰੀਰ ਵਿੱਚੋ ਡੰਡ ਬੋਲਦੇ
ਵੇ ਕੇਰਾ ਸੰਦ ਬੋਲਦੇ ਤੇ ਫਿਰੇ judge ਬੋਲਦਾ
ਤੋਰ ਤੇਰੀ ਵਿੱਚੋ ਡੁੱਲਦਾ ਏ ਮਾਲਵਾ
ਵੇ ਫੂਕਦਾ ਏ ਕਾਲਜਾਂ ਹਾਏ ਤੂੰ ਨਾਰਾ ਡੋਲਦਾ
ਲੱਬੇ ਵੈਰ ਨੂੰ ਬਹਾਨੇ ਬਿਗ ਸ਼ੋਟਾਂ ਨਾਲ ਯਾਰਾਨੇ
ਵੈਰ ਨੂੰ ਬਹਾਨੇ ਬਿਗ ਸ਼ੋਟਾਂ ਨਾਲ ਯਾਰਾਨੇ
ਕਹਿੰਦੀ ਕਿੱਸਾ ਤਾਂ ਸੁਣਾਦੇ ਡੌਲ ਉੱਤੇ ਟੱਕ ਦਾ
ਹਾਏ ਕੁੜੀ ਪੁੱਛਦੀ score ਮੈਨੂੰ
ਪੁੱਛਦੀ score ਮੈਨੂੰ ਹੁਣ ਤਕ ਦਾ
ਪੁੱਛਦੀ score ਮੈਨੂੰ ਹੁਣ ਤਕ ਦਾ
ਦਿਲ ਕੇਦੇ-ਕੇਦੇ ਕੋਲੇ ਰਹਿਕੇ ਆਇਆ ਜੱਟ ਦਾ
ਕੁੜੀ ਪੁੱਛਦੀ ਸਕੋਰ ਮੈਨੂੰ ਹੁਣ ਤਕ ਦਾ
ਪੁੱਛਦੀ ਸਕੋਰ ਮੈਨੂੰ ਹੁਣ ਤਕ ਦਾ
ਕਹਿੰਦੀ ਸੌਰੇ ਜਾਨ ਵਾਂਗੂ ਨਿੱਤ ਟਿੱਚ ਹੁੰਦੇ ਹੋ
ਕਾਰਾ ਵਿਚ ਹੁੰਦੇ ਹੋ ਹਾਏ ਤੁਸੀਂ ਕੱਠੇ ਸੋਹਣਿਆਂ
ਕਿਨੂੰ ਤੱਕਾਂ ਕਿੰਨੂੰ ਛਡਾ confuse ਹੁੰਦੀਆਂ
ਹਾਏ fuse ਹੁੰਦੀਆਂ ਵੇ ਨਾਰਾ ਪੱਟ ਹੋਣਿਆ
ਕਹਿੰਦੀ ਸੌਰੇ ਜਾਨ ਵਾਂਗੂ ਨਿੱਤ ਟਿੱਚ ਹੁੰਦੇ ਹੋ
ਕਾਰਾ ਵਿਚ ਹੁੰਦੇ ਹੋ ਹਾਏ ਤੁਸੀਂ ਕੱਠੇ ਸੋਹਣਿਆਂ
ਕਿਨੂੰ ਤੱਕਾਂ ਕਿੰਨੂੰ ਛਡਾ confuse ਹੁੰਦੀਆਂ
ਹਾਏ fuse ਹੁੰਦੀਆਂ ਵੇ ਨਾਰਾ ਪੱਟ ਹੋਣਿਆ
ਛੇੱਤੀ ਅੱਡਦੇ ਨੀਂ ਬਾਹਾਂ ਕੱਦ ਸ਼ੇ ਤੋਂ ਵੀ ਤਾਹਾ
ਅੱਡਦੇ ਨੀਂ ਬਾਹਾਂ ਕੱਦ ਸ਼ੇ ਤੋਂ ਵੀ ਤਾਹਾ
ਨਿਗਾ ਚੋਬਰਾਂ ਤੇ ਤਾਂਹੀ ਤਾਂ ਹੁਸਨ ਰੱਖਦਾ
ਹਾਏ ਕੁੜੀ ਪੁੱਛਦੀ score ਮੈਨੂੰ
ਪੁੱਛਦੀ score ਮੈਨੂੰ ਹੁਣ ਤਕ ਦਾ
ਪੁੱਛਦੀ score ਮੈਨੂੰ ਹੁਣ ਤਕ ਦਾ
ਦਿਲ ਕੇਦੇ-ਕੇਦੇ ਕੋਲੇ ਰਹਿਕੇ ਆਇਆ ਜੱਟ ਦਾ
ਕੁੜੀ ਪੁੱਛਦੀ ਸਕੋਰ ਮੈਨੂੰ ਹੁਣ ਤਕ ਦਾ
ਪੁੱਛਦੀ ਸਕੋਰ ਮੈਨੂੰ ਹੁਣ ਤਕ ਦਾ
ਨਖਰੋ ਸੀ wine ਦੇ ਗਿਲਾਸ ਵਰਗੀ
ਹਾਏ ਜਮਾ ਪਾਫ ਵਰਗੀ ਦਿਲ ਖੋਣ ਨੂੰ ਫਿਰੇ
ਮਿੱਤਰਾ ਨੂੰ ਫਿਰੇ check out ਕਰਦੀ
ਮਰਜਾਨੀ ਮਰਦੀ ਨੇੜੇ ਹੋਣ ਨੂੰ ਫਿਰੇ
ਨਖਰੋ ਸੀ wine ਦੇ ਗਿਲਾਸ ਵਰਗੀ
ਹਾਏ ਜਮਾ ਪਾਫ ਵਰਗੀ ਦਿਲ ਖੋਣ ਨੂੰ ਫਿਰੇ
ਮਿੱਤਰਾ ਨੂੰ ਫਿਰੇ check out ਕਰਦੀ
ਮਰਜਾਨੀ ਮਰਦੀ ਨੇੜੇ ਹੋਣ ਨੂੰ ਫਿਰੇ
ਸੋਹਣੇ ਕਿੰਨੇ ਗਏ ਆਏ ਕਿੰਨੇ ਵਾਅਦੇ ਲਾਰੇ ਲਾਏ
ਕਿੰਨੇ ਗਏ ਆਏ ਕਿੰਨੇ ਵਾਅਦੇ ਲਾਰੇ ਲਾਏ
ਹੋ ਨਾ ਅਰਜਨ ਕਿਸੇ ਨੂੰ ਹਿਸਾਬ ਦੱਸਦਾ
ਕੁੜੀ ਪੁੱਛਦੀ score ਮੈਨੂੰ
ਪੁੱਛਦੀ score ਮੈਨੂੰ ਹੁਣ ਤਕ ਦਾ
ਪੁੱਛਦੀ score ਮੈਨੂੰ ਹੁਣ ਤਕ ਦਾ
ਦਿਲ ਕੇਦੇ-ਕੇਦੇ ਕੋਲੇ ਰਹਿਕੇ ਆਇਆ ਜੱਟ ਦਾ
ਕੁੜੀ ਪੁੱਛਦੀ ਸਕੋਰ ਮੈਨੂੰ ਹੁਣ ਤਕ ਦਾ
ਪੁੱਛਦੀ score ਮੈਨੂੰ ਹੁਣ ਤਕ ਦਾ
Written by: Arjan Dhillon


