album cover
Confess
album cover
Confess was released on February 16, 2024 by BREAKING RECORDS as a part of the album Confess - Single
February 16, 2024
LabelBREAKING RECORDS
BPM137
Melodicness
Acousticness
Valence
Danceability
Energy

Lyrics

ਕਰ ਕੋਈ ਇਸ਼ਾਰਾ ਜੇ ਤੂੰ ਕਰਦੀ ਪਿਆਰ ਨੀ
ਚੋਰੀ ਚੋਰੀ ਤੱਕੇ ਨਾ ਤੂੰ ਕਰੇ ਇਜ਼ਹਾਰ ਨੀ
ਕਰ ਕੋਈ ਇਸ਼ਾਰਾ ਜੇ ਤੂੰ ਕਰਦੀ ਪਿਆਰ ਨੀ
ਚੋਰੀ ਚੋਰੀ ਤੱਕੇ ਨਾ ਤੂੰ ਕਰੇ ਇਜ਼ਹਾਰ ਨੀ
ਹਾਂ ਤਾਂ ਤੂੰ ਕਰ ਕੇਰਾ ਮਿੱਠੀਏ
ਦੇਦਾ ਹੀਰੇਆਂ ਚ ਜੜਿਆ ਮੈਂ ਛੱਲਾ ਗੋਰੀਏ
ਨਜ਼ਰਾਂ ਨੇ ਕੀਲ ਦਿੱਤਾ ਗੱਭਰੂ
ਤੇਰੀ ਅੱਖ ਵਾਲਾ ਨਸ਼ਾ ਏ ਅਵੱਲਾ ਗੋਰੀਏ
ਨਜ਼ਰਾਂ ਨੇ ਕੀਲ ਦਿੱਤਾ ਗੱਭਰੂ
ਤੇਰੀ ਅੱਖ ਵਾਲਾ ਨਸ਼ਾ ਏ ਅਵੱਲਾ ਗੋਰੀਏ
ਕਿੱਦਾਂ ਮੈਂ ਲੰਘਾਵਾਂ ਇਹਨਾਂ ਚੰਦਰੀਆਂ ਰਾਤਾਂ ਨੂੰ
ਸਮਝ ਲੇ ਮੈਨੂੰ ਨਾਲੇ ਮੇਰੇ ਜਜ਼ਬਾਤਾਂ ਨੂੰ
ਕਿੱਦਾਂ ਮੈਂ ਲੰਘਾਵਾਂ ਇਹਨਾਂ ਚੰਦਰੀਆਂ ਰਾਤਾਂ ਨੂੰ
ਸਮਝ ਲੇ ਮੈਨੂੰ ਨਾਲੇ ਮੇਰੇ ਜਜ਼ਬਾਤਾਂ ਨੂੰ
ਹੋ ਐਸਾ ਚੜ੍ਹਿਆ ਸਰੂਰ ਮੇਰੇ ਸਿਰ ਨੂੰ
ਹੋ ਮੁੰਡਾ ਹੋਗਿਆ ਸ਼ੁਦਾਈ ਨਾਲੇ ਚੱਲਾ ਗੋਰੀਏ
ਨਜ਼ਰਾਂ ਨੇ ਕੀਲ ਦਿੱਤਾ ਗੱਭਰੂ
ਤੇਰੀ ਅੱਖ ਵਾਲਾ ਨਸ਼ਾ ਏ ਅਵੱਲਾ ਗੋਰੀਏ
ਨਜ਼ਰਾਂ ਨੇ ਕੀਲ ਦਿੱਤਾ ਗੱਭਰੂ
ਤੇਰੀ ਅੱਖ ਵਾਲਾ ਨਸ਼ਾ ਏ ਅਵੱਲਾ ਗੋਰੀਏ
ਨਜ਼ਰਾਂ ਨੇ ਕੀਲ ਦਿੱਤਾ ਗੱਭਰੂ
ਤੇਰੀ ਅੱਖ ਵਾਲਾ ਨਸ਼ਾ ਏ ਅਵੱਲਾ ਗੋਰੀਏ
ਨਜ਼ਰਾਂ ਨੇ ਕੀਲ ਦਿੱਤਾ ਗੱਭਰੂ
ਤੇਰੀ ਅੱਖ ਵਾਲਾ ਨਸ਼ਾ ਏ ਅਵੱਲਾ ਗੋਰੀਏ
Written by: Shehroz Mazhar, Sukhdeep Singh
instagramSharePathic_arrow_out􀆄 copy􀐅􀋲

Loading...