album cover
Big Hearted
19,441
Regional Indian
Big Hearted was released on February 19, 2024 by Vehli Janta Records as a part of the album New Order
album cover
Release DateFebruary 19, 2024
LabelVehli Janta Records
Melodicness
Acousticness
Valence
Danceability
Energy
BPM84

Lyrics

Yeah Proof!
Cylinder ਨੇ ਛੇ ਗੱਡੀ ਦੇ, ਗੱਡੀ ਦੇ
ਯਾਰ ਵਿੱਚ ਚਾਰ ਬੈਠਦੇ, ਗੌਰੀਏ
ਹੋ, ਡੋਰਾਂ ਓਸ ਮਾਲਿਕ ਦੇ ਉੱਤੇ ਰੱਖੀਆਂ
ਗੱਡੀਆਂ 'ਤੇ ਲਾਏ ਹੋਏ ਨੇ ਨਹੀਂ ਡੋਰੀਏ
ਮਸ਼ੂਕਾਂ ਵਾਂਗੂੰ car ਰੱਖੀ ਆ, ਰੱਖੀ ਆ
ਓ, rifle 'ਤੇ ਯਾਰੀ ਪੱਕੀ ਆ
ਹੋ, route ਹੁਣ ਲੰਬੇ ਚੱਲਦੇ, ਚੱਲਦੇ
Toronto ਨਾਲ਼ੋਂ Cali' ਵੱਲ ਦੇ, ਵੱਲ ਦੇ
ਟਰਾਲੇ ਨਾਲ਼ ਜੱਟ ਨਹੀਂ ਗੂੰਜੇ
ਓ, ਚਾਦਰੇ ਨਾ' ਧਰਤੀ ਪੂੰਜੇ
ਬਾਜ਼ ਜੋ ਉਡਾਰੀ ਨੇ ਲਾਉਂਦੇ
ਡਰਾਬਿਆਂ ਨੇ ਕਦੋਂ ਡੱਕੇ ਨੇ, ਡੱਕੇ ਨੇ?
ਪਹਾੜਾਂ ਜਿੱਡੇ ਦਿਲ ਯਾਰਾਂ ਨੇ ਰੱਖੇ ਨੇ
ਪਹਾੜਾਂ ਜਿੱਡੇ ਦਿਲ ਯਾਰਾਂ ਨੇ ਰੱਖੇ ਨੇ
ਪਹਾੜਾਂ ਜਿੱਡੇ ਦਿਲ ਯਾਰਾਂ ਨੇ ਰੱਖੇ ਨੇ
ਪਹਾੜਾਂ ਜਿੱਡੇ ਦਿਲ ਯਾਰਾਂ ਨੇ ਰੱਖੇ ਨੇ
Struggle time ਵੀ, ਜੱਟੀਏ, ਸਾਡੇ
3 Series ਵਿੱਚ ਲੰਘੇ ਨੇ (yeah)
'Vehli Janta' brand ਬਨਾ 'ਤੀ
ਦੇਖ ਲਾ logo ਟੰਗੇ ਨੇ
ਨਾ ਕਿਸੇ ਨਾ' race ਆ ਕੋਈ
ਸਭ ਆਪਣੀ ਥਾਂ ਚੰਗੇ ਨੇ
ਇੱਜ਼ਤ, ਪੈਸਾ ਦਿੰਦਾ ਦਾਤਾ
ਓਹਤੋਂ ਹੀ ਤਾਂ ਮੰਗੇ ਨੇ
(ਓਹਤੋਂ ਹੀ ਤਾਂ ਮੰਗੇ ਨੇ)
ਹੋ, ਸਭ ਕੁਝ ਦਾਅ 'ਤੇ ਲਾ ਕੇ
ਆਹ ਹੀਰਿਆਂ ਜਿਹੇ ਯਾਰ ਖੱਟੇ ਨੇ, ਖੱਟੇ ਨੇ
ਪਹਾੜਾਂ ਜਿੱਡੇ ਦਿਲ ਯਾਰਾਂ ਨੇ ਰੱਖੇ ਨੇ
ਪਹਾੜਾਂ ਜਿੱਡੇ ਦਿਲ ਯਾਰਾਂ ਨੇ ਰੱਖੇ ਨੇ
ਪਹਾੜਾਂ ਜਿੱਡੇ ਦਿਲ ਯਾਰਾਂ ਨੇ ਰੱਖੇ ਨੇ
ਪਹਾੜਾਂ ਜਿੱਡੇ ਦਿਲ ਯਾਰਾਂ ਨੇ ਰੱਖੇ ਨੇ
ਹੋ, ਮਿੱਟੀ ਰੰਗੇ ਪੁੱਤ ਪਿੰਡਾਂ ਦੇ, ਪਿੰਡਾਂ ਦੇ
ਵਲੈਤਾਂ ਵਿੱਚ ਛਾਏ ਪਏ ਨੇ, ਸੋਹਣੀਏ
ਹੋ, ਦਿਲਾਂ ਉੱਤੇ map ਦੇਖ ਲਾ
Punjab ਦੇ ਬਣਾਏ ਪਏ ਨੇ, ਨੀ ਸੋਹਣੀਏ
ਹੋ, ਬੋਹੜਾਂ ਜਿਹੇ ਬਾਪੂ ਸਾਡੇ ਨੇ
ਲੱਗਦੇ ਜੋ ਰੱਬ ਢਾਢੇ ਨੇ
ਹੋ, ਪੱਕੇ ਕਹੀ ਹੋਈ ਗੱਲ ਦੇ
ਹੋ, Patar ਦੇ ਹਾਣੀ ਚੱਲਦੇ
ਸੁਰਾਂ ਦੀ ਜ਼ਮੀਨ ਵਰਗੇ
ਸਬਰਾਂ ਨਾ' ਜਿਹੜੇ ਭਰ ਗਏ
ਹੋ, ਬੀਜ ਜਿਹੜੇ ਬੋਏ ਓਹਨਾਂ ਨੇ
ਤਾਰੇ ਬਣ-ਬਣ ਉੱਠੇ ਨੇ, ਉੱਠੇ ਨੇ
ਪਹਾੜਾਂ ਜਿੱਡੇ ਦਿਲ ਯਾਰਾਂ ਨੇ ਰੱਖੇ ਨੇ
ਪਹਾੜਾਂ ਜਿੱਡੇ ਦਿਲ ਯਾਰਾਂ ਨੇ ਰੱਖੇ ਨੇ
ਪਹਾੜਾਂ ਜਿੱਡੇ ਦਿਲ ਯਾਰਾਂ ਨੇ ਰੱਖੇ ਨੇ
ਪਹਾੜਾਂ ਜਿੱਡੇ ਦਿਲ ਯਾਰਾਂ ਨੇ ਰੱਖੇ ਨੇ
ਔਖੇ-ਸੌਖੇ time 'ਚ ਲੰਘਕੇ
ਕਿੰਨਾ ਕੁਝ ਤਾਂ ਝੱਲਿਆ ਵੇ (yeah)
ਚੜ੍ਹਦੀ ਕਲਾ ਦੀ ਗੱਲ ਹੈ ਕੀਤੀ
ਤਾਂ ਵੀ ਤਾਂ ਦਿਲਾ ਕੱਲਿਆ ਵੇ (yeah)
ਸੱਚ ਬੋਲਣ 'ਤੇ summon ਆਉਂਦੇ
ਤਾਂ ਵੀ ਨਾ ਜਾਂਦਾ ਠੱਲਿਆ ਵੇ
ਹਰ ਇੱਕ ਦੇ ਤੂੰ ਸਮਝ ਨਾ ਆਵੇਂ
ਜਿਹੜੇ ਰਸਤੇ ਚੱਲਿਆ ਵੇ
(ਜਿਹੜੇ ਰਸਤੇ ਚੱਲਿਆ ਵੇ)
ਹੋ, Jassar'ਆ ਜ਼ਮੀਰ ਰੱਖ ਕੇ
ਤੂੰ ਕਿੰਨੀ ਥਾਂ 'ਤੇ ਪੈਸੇ ਛੱਡੇ ਨੇ, ਛੱਡੇ ਨੇ
ਪਹਾੜਾਂ ਜਿੱਡੇ ਦਿਲ ਯਾਰਾਂ ਨੇ ਰੱਖੇ ਨੇ
ਪਹਾੜਾਂ ਜਿੱਡੇ ਦਿਲ ਯਾਰਾਂ ਨੇ ਰੱਖੇ ਨੇ
ਪਹਾੜਾਂ ਜਿੱਡੇ ਦਿਲ ਯਾਰਾਂ ਨੇ ਰੱਖੇ ਨੇ
ਪਹਾੜਾਂ ਜਿੱਡੇ ਦਿਲ ਯਾਰਾਂ ਨੇ ਰੱਖੇ ਨੇ
Written by: Tarsem Jassar, YEAH PROOF
instagramSharePathic_arrow_out􀆄 copy􀐅􀋲

Loading...